India

26 ਨਕਸਲੀਆਂ ‘ਚ ਮੁੱਖ ਨਕਸਲ ਕਮਾਂਡਰ ਮਿਲਿੰਦ ਤੇਲਤੁੰਬਡੇ ਵੀ ਢੇਰ

ਮੁੰਬਈ – ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ 26 ਨਕਸਲੀਆਂ ਵਿਚ ਮਾਓਵਾਦੀ ਆਗੂ ਮਿਲਿੰਦ ਤੇਲਤੁੰਬੜੇ ਵੀ ਸ਼ਾਮਲ ਹੈ। ਉਹ ਚੋਟੀ ਦਾ ਨਕਸਲੀ ਕਮਾਂਡਰ ਸੀ। ਇਹ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿਲਿੰਦ ਤੇਲਤੁੰਬੜੇ ਵੀ ਭਮਾਕੋਰੇਗਾਂਵ ਮਾਓਵਾਦੀ ਵਿਚ ਇਕ ਦੋਸ਼ੀ ਸੀ।

ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੀ-60 ਪੁਲਿਸ ਕਮਾਂਡੋ ਟੀਮ ਨੇ ਸਵੇਰੇ ਕੋਰਚੀ ਦੇ ਮਾਰਡਿੰਟੋਲਾ ਜੰਗਲੀ ਖੇਤਰ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਤੋਂ ਬਾਅਦ ਸੀ-60 ਕਮਾਂਡੋਜ਼ ਨੇ ਮੌਕੇ ਤੋਂ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿਚ ਤੇਲਤੁੰਬੜੇ ਵੀ ਮਾਰਿਆ ਗਿਆ ਹੈ।

Related posts

ਸਵਾਮਿਤਵ ਸੰਪਤੀ ਕਾਰਡ ਨਾਲ ਗ਼ਰੀਬੀ ਖ਼ਤਮ ਕਰਨ ਵਿੱਚ ਮਦਦ ਮਿਲੇਗੀ: ਪ੍ਰਧਾਨ ਮੰਤਰੀ

admin

ਜਨਤਾ ਦੇ ਆਸ਼ੀਰਵਾਦ ਨਾਲ ਆਪ ਬਣੀ ਰਾਸ਼ਟਰੀ ਪਾਰਟੀ : ਕੇਜਰੀਵਾਲ

Bunty

ਪਿਛਲੇ 10 ਸਾਲਾਂ ਚ ਜਮਹੂਰੀ ਢਾਂਚੇ ਨੂੰ ਤਬਾਹ ਕਰਨ ਦੀਆਂ ਸੰਗਠਿਤ ਕੋਸ਼ਿਸ਼ਾਂ ਹੋਈਆਂ : ਖੜਗੇ

Bunty