Bollywood

ਅਦਾਕਾਰਾ ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਸੰਕ੍ਰਮਿਤ ਹੋਣ ਕਾਰਨ ਰਿਹਾਇਸ਼ੀ ਇਮਾਰਤ ਸੀਲ

ਮੁੰਬਈ – ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ   ਅਤੇ ਅੰਮ੍ਰਿਤਾ ਅਰੋੜਾ  ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਰਿਹਾਇਸ਼ੀ ਇਮਾਰਤਾਂ ਵਿੱਚ ਆਰਟੀ-ਪੀਸੀਆਰ ਟੈਸਟ   ਕੀਤਾ ਜਾਵੇਗਾ। ਬੀਐਮਸੀ (ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ) ਵੀ ਪੂਰੇ ਬਿਲਡਿੰਗ ਕੰਪਲੈਕਸ ਵਿੱਚ ਸੈਨੀਟਾਈਜ਼ੇਸ਼ਨ ਕਰਵਾਏਗੀ। ਬੀਐਮਸੀ ਨੇ ਉਸ ਦੇ ਘਰ ਨੂੰ ਵੀ ਸੀਲ ਕਰ ਦਿੱਤਾ ਹੈ। ਦੱਸ ਦੇਈਏ ਕਿ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।

Related posts

ਅਰਦਾਸ’ ਸਮੇਂ ਦਰਸ਼ਕ ਸ਼ਰਧਾ ਨਾਲ ਨੰਗੇ ਪੈਰੀਂ, ਸਿਰ ਢੱਕ ਕੇ ਹੁੰਦੇ ਨੇ ਸ਼ਾਮਲ

Bunty

ਸੰਨਿਆਸ ਤੋਂ ਬਾਅਦ ਹੁਣ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਮਿਤਾਲੀ ਰਾਜ ਦੀ ਕਹਾਣੀ

Bunty

ਵਿਰਾਟ ਕੋਹਲੀ ਨੂੰ ਲਵਲੀ ਪ੍ਰੋਫੈ਼ਸ਼ਨਲ ਯੂਨੀਵਰਸਿਟੀ ਦੀ ਪੋਸਟ ‘ਤੇ ਨੋਟਿਸ ਕਿਉਂ ਮਿਲਆ?

admin