International

ਅਫ਼ਗਾਨਿਸਤਾਨ ‘ਚ ਕੁੜੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ

ਕਾਬੁਲ – ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਲੜਕੀਆਂ ਦੇ ਸਕੂਲ ਬੰਦ ਹਨ। ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਕਈ ਸਕੂਲ ਮੁੜ ਖੋਲ੍ਹੇ ਗਏ ਹਨ, ਪਰ ਅਫ਼ਗਾਨ ਵਿੱਚ ਕੁੜੀਆਂ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਹਨ। ਅਜਿਹੇ ‘ਚ ਰਾਜਧਾਨੀ ਕਾਬੁਲ ‘ਚ ਕੁਝ ਮਹਿਲਾ ਟੀਚਰ ਅਣਜਾਣ ਥਾਵਾਂ ‘ਤੇ ਲੜਕੀਆਂ ਨੂੰ ਮਿਲ ਕੇ ਸਿਖਲਾਈ ਦੇ ਰਹੀਆਂ ਹਨ।

Related posts

ਦੁਨੀਆ ਦੀ ਸਭ ਤੋਂ ਤਾਕਤਵਰ ਔਰਤ ਬਣੀ ਕਮਲਾ ਹੈਰਿਸ, ਉਨ੍ਹਾਂ ਦੇ ਇਕ ਇਸ਼ਾਰੇ ‘ਤੇ ਤਬਾਹ ਹੋ ਸਕਦੀ ਹੈ ਪੂਰੀ ਦੁਨੀਆ

Bunty

ਇੰਡੋਨੇਸ਼ੀਆ ਦੇ ਸੁਲਾਵੇਸੀ ਸੂਬੇ ਚ ਹੜ• ਕਾਰਨ 3 ਲੋਕਾਂ ਦੀ ਮੌਤ, ਚਾਰ ਲਾਪਤਾ

Bunty

ਬਿ੍ਰਟੇਨ ’ਚ ਵਧ ਸਕਦੀ ਹੈ ਹਿੰਸਾ, ਪ੍ਰਦਰਸ਼ਨਕਾਰੀਆਂ ਨੇ 11 ਥਾਵਾਂ ਚੁਣੀਆਂ ਕਈ ਵੱਡੇ ਸ਼ਹਿਰਾਂ ’ਚ ਪਿਛਲੇ ਇਕ ਹਫ਼ਤੇ ਤੋਂ ਹਿੰਸਾ ਦੇਖਣ ਨੂੰ ਮਿਲ ਰਹੀ ਹੈ

Bunty