CultureBreaking NewsLatest NewsPunjab

ਇਕਬਾਲ ਸੰਧੂ ਉੱਭਾ ਵੱਲੋਂ ‘ਸੱਚੀਆਂ ਸੁਣਾਈਆਂ’ ਰਿਲੀਜ਼

ਇਕਬਾਲ ਸੰਧੂ ਉੱਭਾ ਦਾ ਗਾਇਆ ਗੀਤ ‘ਸੱਚੀਆਂ ਸੁਣਾਈਆਂ’ ਰਿਲੀਜ਼ ਕੀਤਾ ਗਿਆ ਹੈ।

ਮਾਨਸਾ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕਬਾਲ ਸੰਧੂ ਉੱਭਾ ਵੱਲੋਂ ਗਾਇਆ ਗੀਤ ‘ਸੱਚੀਆਂ ਸੁਣਾਈਆਂ’ ਰਿਲੀਜ਼ ਕੀਤਾ ਗਿਆ।

ਇਸ ਗੀਤ ਨੂੰ ਬੀਟ ਕਰੂਜ਼ਰ ਨੇ ਆਪਣੀਆਂ ਧੁਨਾਂ ਰਾਹੀਂ ਸੰਗੀਤ ਵਿੱਚ ਸਜਾਇਆ ਹੈ। ਗੀਤ ਦੇ ਬੋਲ ਇਕਬਾਲ ਸੰਧੂ ਉੱਭਾ ਨੇ ਖ਼ੁਦ ਆਪਣੀ ਕਲਮ ਰਾਹੀਂ ਲਿਖੇ ਹਨ।

ਇਸ ਗੀਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ ਵਿੱਚ ਸੱਚਾਈ, ਮਨੁੱਖਤਾ ਅਤੇ ਮਨੁੱਖੀ ਭਲਾਈ ਲਈ ਦਿੱਤੀਆਂ ਉੱਚੀਆਂ ਸਿੱਖਿਆਵਾਂ ਬਾਰੇ ਗੱਲ ਕੀਤੀ ਗਈ ਹੈ। ਗੀਤ ਨੂੰ ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ।

Related posts

ਮੋਦੀ ਦੀ ਚੁੱਪੀ: ਰਜ਼ੀਮ ਚੇਂਜ (ਸੱਤਾ ਤਬਦੀਲੀ) ਦੀ ਸੂਚਕ

admin

ਸੂਬੇ ’ਚ ਛੇਤੀ ਹੋਵੇਗੀ ਹੋਮਗਾਰਡ ਦੇ 5000 ਅਹੁਦਿਆਂ ’ਤੇ ਨਵੀਂ ਭਰਤੀ

Bunty

ਮਾਲਵਿੰਦਰ ਮਾਲੀ ਦੀ ਬਿਨਾਂ ਸਰਤ ਰਿਹਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ’ ਚ ਰੋਸ਼ ਪ੍ਰਦਰਸ਼ਨ

admin