Bollywood

ਪ੍ਰਾਚੀ ਦੇਸਾਈ ਤੇ ਮਨੋਜ ਵਾਜਪਾਈ ਨੇ ਕੀਤੀ ‘ਸਾਈਲੈਂਸ-2’ ਦੀ ਪ੍ਰਮੋਸ਼ਨ

ਮੁੰਬਈ  – ਮੁੰਬਈ ’ਚ ਅਭਿਨੇਤਰੀ ਪ੍ਰਾਚੀ ਦੇਸਾਈ, ਅਦਾਕਾਰ ਮਨੋਜ ਵਾਜਪਾਈ ਨੇ ਫਿਲਮ ‘ਸਾਈਲੈਂਸ-2’ , ਅਕਸ਼ੇ ਕੁਮਾਰ, ਟਾਈਗਰ ਸ਼ਰਾਫ ਨੇ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਤੇ ਏਜਾਜ਼ ਖਾਨ, ਦਿਵਿਆਂਕਾ ਤ੍ਰਿਪਾਠੀ ਨੇ ਆਪਣੇ ਨਵੇਂ ਸ਼ੋਅ ‘ਅਦ੍ਰਿਸ਼ਯਮ-ਦਿ ਇਨਵਿਜ਼ਿਬਲ ਹੀਰੋ’ ਦੀ ਪ੍ਰਮੋਸ਼ਨ ਕੀਤੀ।ਮਨੀਸ਼ਾ ਰਾਣੀ ਏਅਰਪੋਰਟ ’ਤੇ ਨਜ਼ਰ ਆਈ। ਜੁਹੂ ’ਚ ਟਵਿੰਕਲ ਖੰਨਾ, ਵਰੁਣ ਧਵਨ ਤੇ ਰਾਏ ਲਕਸ਼ਮੀ ਨੂੰ ਬਾਂਦ੍ਰਾ ’ਚ ਦੇਖਿਆ ਗਿਆ।

Related posts

ਪੋਲੀਵੁੱਡ ਅਤੇ ਬਾਲੀਵੁੱਡ ਦੋਵੇਂ ਖੇਤਰਾਂ ਵਿੱਚ ਵੱਡੇ ਨਾਂਅ ਵਜੋਂ ਉਭਾਰਿਆ- ਦਕਸ਼ ਅਜੀਤ ਸਿੰਘ 

Bunty

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਆਪਣੀ ਧੀ ਨਾਲ ਮਹਾਂਕੁੰਭ ਵਿੱਚ ਸ਼ਾਮਲ ਹੋਈ !

admin

‘ਦਿ ਰੋਸ਼ਨਜ਼’: ਰਿਤਿਕ ਰੋਸ਼ਨ ਦੇ ਪ੍ਰੀਵਾਰ ਦੀ ਕਹਾਣੀ !

admin