India

ਆਬਕਾਰੀ ਮਾਮਲਾ: ਬੀ.ਆਰ.ਐਸ. ਆਗੂ ਕਵਿਤਾ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਬੀ.ਆਰ.ਐਸ. ਨੇਤਾ ਕੇ ਕਵਿਤਾ ਦੀ ਨਿਆਂਇਕ ਹਿਰਾਸਤ 18 ਜੁਲਾਈ ਤਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਨੇ ਉਸ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੇ ਪਹਿਲੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਿਰਾਸਤ ਵਿੱਚ ਵਾਧਾ ਕਰ ਦਿੱਤਾ। ਆਬਕਾਰੀ ਨੀਤੀ ਦੇ ਕਥਿਤ ਘੁਟਾਲੇ ਨਾਲ ਜੁੜੇ ਸੀ.ਬੀ.ਆਈ. ਕੇਸ ਵਿਚ ਬੀ.ਆਰ.ਐਸ. ਆਗੂ ਦੀ ਨਿਆਂਇਕ ਹਿਰਾਸਤ ਵਧਾਈ ਗਈ ਹੈ।

Related posts

ਵਿਵੇਕ ਕੁਮਾਰ ਦੀਵਾਂਗਨ ਨੂੰ ‘ਡਿਸਟਿੰਗੁਇਸ਼ਡ ਫੈਲੋ’ ਪੁਰਸਕਾਰ ਪ੍ਰਦਾਨ

Bunty

ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ, ਕਈ ਅਹਿਮ ਬਿੱਲਾਂ ਤੇ ਹੋਵੇਗੀ ਚਰਚਾ

Bunty

ਕਾਂਗਰਸ ਅਤੇ ਵਿਕਾਸ ’ਚ 36 ਦਾ ਅੰਕੜਾ: ਮੋਦੀ

Bunty