India

ਮਹਿੰਗਾਈ ਦਰ ਜੁਲਾਈ ਵਿਚ ਘਟ ਕੇ 2.04 ਫੀਸਦੀ ਰਹਿ ਗਈ

ਨਵੀਂ ਦਿੱਲੀ – ਦੇਸ਼ ਦੀ ਥੋਕ ਮਹਿੰਗਾਈ ਦਰ ਜੁਲਾਈ ਵਿਚ ਘਟ ਕੇ 2.04 ਫੀਸਦੀ ਰਹਿ ਗਈ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਦਰ ਜੂਨ ’ਚ 3.36 ਫੀਸਦੀ ਸੀ। ਥੋਕ ਮੁੱਲ ਸੂਚਕਾਂਕ ਦੇ ਮੁੱਢਲੇ ਉਤਪਾਦਾਂ ਦੀ ਸਾਲਾਨਾ ਮਹਿੰਗਾਈ ਦਰ ਜੁਲਾਈ 2024 ਵਿੱਚ 3.08 ਫ਼ੀਸਦ ਰਹੀ, ਜਦੋਂ ਕਿ ਜੂਨ 2024 ਵਿੱਚ ਇਹ 8.80 ਫ਼ੀਸਦ ਸੀ। ਈਂਧਨ ਅਤੇ ਬਿਜਲੀ ਦੀ ਸਾਲਾਨਾ ਮਹਿੰਗਾਈ ਦਰ ਜੂਨ 2024 ਦੇ 1.03 ਫੀਸਦ ਤੋਂ ਵਧ ਕੇ 1.72 ਫ਼ੀਸਦ ਹੋ ਗਈ ਹੈ।

Related posts

PM ਮੋਦੀ ਆਜ਼ਾਦੀ ਦੇ 75 ਸਾਲਾਂ ‘ਤੇ ਹਰ ਜ਼ਿਲ੍ਹੇ ‘ਚ 75 ਤਾਲਾਬ ਬਣਾਉਣਾ ਚਾਹੁੰਦੇ ਹਨ, ਪਾਣੀ ਦੀ ਸੰਭਾਲ ਦੇ ਨਾਲ ਰੁਜ਼ਗਾਰ ‘ਤੇ ਵੀ ਫੋਕਸ

Bunty

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

Bunty