ਅਮ੍ਰਿਤਸਰ – ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਆਪਣਾ ਅਸਤੀਫਾ ਤੇ ਕਿਹਾ ਕਿ ਮੈਂ ਆਪਣੀ ਕੌਮ ਨੂੰ ਆਪਣੇ ਪੰਥ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਵਿਰਸਾ ਸਿੰਘ ਵਲਟੋਆ ਤੇ ਲਗਾਤਾਰ ਸਿੰਘ ਸਾਹਿਬਾਨ ਦੇ ਖਿਲਾਫ ਕਿਰਦਾਰ ਕੁਸ਼ੀ ਕਰ ਰਿਹਾ ਸੀ ਉਸ ਖਿਲਾਫ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਇਆ ਉਸ ਤੋਂ ਬਾਅਦ ਵੀ ਲਗਾਤਾਰ ਹਰ ਘੰਟੇ ਕਿਰਦਾਰ ਕੁਸ਼ੀ ਕਰ ਰਹੇ ਖਾਸ ਤੌਰ ਦੇ ਉੱਤੇ ਮੈਨੂੰ ਨਿਸ਼ਾਨਾ ਬਣਾ ਕੇ ਔਰ ਹੁਣ ਉਸ ਵੱਲੋਂ ਨਿਜਤਾ ਦੀਆਂ ਹੱਦਾਂ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਨੇ ਸੁਨੇਹੇ ਭਜਵਾਏ ਜਾ ਰਹੇ ਨੇ ਮੇਰੇ ਪਰਿਵਾਰ ਨੂੰ ਨੰਗਿਆ ਕਰਨ ਲਈ ਜ ਧੀਆਂ ਤੱਕ ਫੜ ਹੁੰਦੇ ਗੱਲਾਂ ਬਰਦਾਸ਼ਤ ਤੋਂ ਬਾਹਰ ਸਭ ਤੋਂ ਵੱਡੀ ਗੱਲ ਕਿ ਉਹਦੀ ਪੁਸਤ ਬਣਾਈ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਕਰ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੀਡਰ ਜਿਨਾਂ ਨੂੰ ਟੋਨੀ ਟੋਨੀ ਕਿਹਾ ਜਾਂਦਾ ਜਿਨਾਂ ਨੂੰ ਪੰਥਕ ਪਰੰਪਰਾਵਾਂ ਮਰਿਆਦਾਵਾਂ ਦਾ ਉੱਕਾ ਗਿਆਨੀ ਤੋਂ ਕੋਈ ਅਸੀਂ ਧਰਨਾ ਵਾਲੇ ਨਹੀਂ ਹ। ਪਰ ਸ਼੍ਰੋਮਣੀ ਅਕਾਲੀ ਦਲ ਦੇ ਥਰਡ ਕਲਾਸ ਦੇ ਨੇਤਾਵਾਂ ਦਾ ਔਰ ਸੋਸ਼ਲ ਮੀਡੀਆ ਵਿੰਗ ਵੱਲੋਂ ਉਹਦੀ ਪੁਸ਼ਤ ਪਨਾਹ ਕਰਨਾ ਇਹ ਮਨ ਨੂੰ ਬਹੁਤ ਦੁਖੀ ਕਰਦਾ ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਇਸ ਮਾਮਲੇ ਚ ਖਾਮੋਸ਼ ਔਰ ਇਹੋ ਜਿਹੀ ਪੁਜੀਸ਼ਨ ਦੇ ਵਿੱਚ ਅਸੀਂ ਖਾਸ ਤੌਰ ਤੇ ਮੈਂ ਤਖਤ ਸਾਹਿਬ ਦੀ ਸੇਵਾ ਕਰ ਸਕਦੀ ਕਿਉਕਿ ਜਿੱਥੇ ਮੈਂ ਜਥੇਦਾਰ ਹਾਂ ਉਥੇ ਧੀਆਂ ਦਾ ਪਿਓ ਵੀ ਇਸ ਲਈ ਮੈਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜ ਰਿਹਾ ਔਰ ਉਹਨੂੰ ਕਹਿ ਰਿਹਾ ਪ੍ਰਵਾਨ ਕੀਤਾ ਜਾਵੇ ਮੇਰੀ ਜਾਤ ਤੱਕ ਪਰਖੀ ਜਾ ਰਹੀ ਮੈਨੂੰ ਥਰੈਟ ਕੀਤਾ ਜਾ ਰਿਹਾ ਗਲਤੰਦੇ ਸੁਨੇਹੇ ਭਜਵਾਏ ਜਾ ਰਹੇ ਔਰ ਇਹ ਨਿਚਤਾ ਦੀਆਂ ਹੱਦਾਂ ਪਾਰ ਕਰ ਰਹੀਆਂ ਇਨਾ ਘਟੀਆ ਇਨਾ ਥੱਲੇ ਰਹੂਗਾ ਕਦੇ ਸੋਚਿਆ ਨਹੀਂ ਸੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਜਿਨਾਂ ਨੇ ਮੈਨੂੰ ਪੜਾਇਆ ਮੈਨੂੰ ਮੁਕਤਸਰ ਸਾਹਿਬ ਹੈਡ ਗ੍ਰੰਥੀ ਬਣਾਇਆ ਮੈਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪੀ ਆ ਸ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਇਸ ਲਾਚੀ ਦੀ ਸੇਵਾ ਸੌਂਪੀ ਸਿੱਖ ਸੰਪਰਦਾਵਾਂ ਜਥੇਬੰਦੀਆਂ ਧਾਰਮਿਕ ਸਭਾ ਸੁਸਾਇਟੀਆਂ ਨੇ ਮੇਰੇ ਸਿਰ ਤੇ ਪੱਗ ਰੱਖੀ ਔਰ ਮੈਂ ਉਹਨਾਂ ਨੂੰ ਇਹ ਮਾਣ ਦੇ ਨਾਲ ਕਹਿੰਦਾ ਕਿ ਤੁਹਾਡੀ ਰੱਖੀ ਪੱਗ ਨੂੰ ਮੈਂ ਬੇਦਾਗ ਆਪਣੇ ਘਰ ਲੈ ਕੇ ਜਾ ਰਿਹਾ ਦਾਗ ਨਹੀਂ ਲੱਗਣ ਦਿੱਤਾ ਜਦੋਂ ਮੇਰੇ ਤੇ ਬੀਜੇਪੀ ਦੇ ਆਰਐਸਐਸ ਦੇ ਦੱਲੇ ਵਰਗੇ ਇਲਜਾਮ ਲਾਉਣ ਦਾ ਜਿਹੜਾ ਨਾਪਾਕ ਕੋਸ਼ਿਸ਼ ਉਹਦੀ ਅਸਫਲ ਰਹੀ ਤੇ ਹੁਣ ਉਹ ਘਟੀਆ ਦਰਜ ਦੀਆਂ ਹਰਕਤਾਂ ਜਿਹੜੀਆਂ ਉਹ ਕਰ ਰਿਹਾ ਬਸ ਮੈਂ ਆਪਣੀ ਕੌਮ ਨੂੰ ਜਾਣਕਾਰੀ ਦੇਣੀ ਸੀ ਔਰ ਮੈਂ ਆਪਣੀ ਕੌਮ ਤੋਂ ਮਾਫੀ ਮੰਗਦਾ ਇਹ ਸੇਵਾ ਦੌਰਾਨ ਜੇ ਕਿਤੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਮੈਥੋਂ ਕੋਈ ਕਿਸੇ ਪ੍ਰਤੀ ਮਾੜਾ ਲਫਜ਼ ਬੋਲਿਆ ਹੋਵੇ ਉਨ੍ਹਾਂ ਕਿਹਾ ਮੈਂ ਸ਼ਮਾ ਦਾ ਜਾਚਕ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਆਪਣੀ ਸੰਸਥਾ ਦਾ ਹਮੇਸ਼ਾ ਵਫਾਦਾਰ ਰਹੂੰਗਾ।