Punjab‘ਗਰੀਨ ਕਲੀਨ, ਫਿਟ ਐਂਡ ਹਿੱਟ’ ਸਾਈਕਲ ਜਾਗਰੂਕਤਾ ਰੈਲੀ ! 05/01/202505/01/2025 ਪਟਿਆਲਾ ਵਿਖੇ ਕੱਢੀ ਗਈ ‘ਗਰੀਨ ਕਲੀਨ, ਫਿਟ ਐਂਡ ਹਿੱਟ’ ਸਾਈਕਲ ਜਾਗਰੂਕਤਾ ਰੈਲੀ। (ਫੋਟੋ: ਏ ਐਨ ਆਈ) ਪਟਿਆਲਾ – ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਪਟਿਆਲਾ ਵਿੱਚ ਐਨਆਈਐਸ ਵਿਖੇ ‘ਗਰੀਨ ਕਲੀਨ, ਫਿਟ ਐਂਡ ਹਿੱਟ’ ਸਾਈਕਲ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।