Bollywood

ਲੌਕਡਾਊਨ ‘ਚ ਸਲਮਾਨ ਖਾਨ ਨੇ ਫਾਰਮ ਹਾਊਸ ਤੇ ਕੀਤਾ ਇੱਕ ਹੋਰ ਗੀਤ

ਮੁਬੰਈ: ਲੌਕਡਾਉਨ ਦੌਰਾਨ, ਸਲਮਾਨ ਖਾਨ ਦਾ ਇੱਕ ਗਾਨਾ ਤਿਆਰ ਹੋ ਚੁੱਕਾ ਹੈ। ਇਸ ਗੀਤ ਦਾ ਟੀਜ਼ਰ ਆ ਚੁੱਕਾ ਹੈ। ਇਹ ਗਾਣਾ ਵੀ ਪਨਵੇਲ ਵਿੱਚ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਖੁਦ ਸਲਮਾਨ ਖਾਨ ਨੇ ਗਾਇਆ ਅਤੇ ਡਾਇਰੈਕਟ ਕੀਤਾ ਹੈ।

ਇਸ ਗਾਣੇ ਵਿੱਚ ਜੈਕਲੀਨ ਫਰਨਾਂਡੀਜ਼ ਸਲਮਾਨ ਖਾਨ ਨਾਲ ਨਜ਼ਰ ਆਵੇਗੀ, ਜੋ ਇਸ ਸਮੇਂ ਸਲਮਾਨ ਦੇ ਫਾਰਮ ਹਾਊਸ ਵਿੱਚ ਹੀ ਰਹਿ ਰਹੀ ਹੈ। ਪੂਰਾ ਗਾਣਾ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਲਮਾਨ ‘ਪਿਆਰ ਕਰੋਨਾ’ ਰਿਲੀਜ਼ ਕਰ ਚੁੱਕੇ ਹਨ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਬਾਲੀਵੁੱਡ ਹੀਰੋਇਨ ਦੇ ਘਰ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਪੁਲਿਸ ਮੁਕਾਬਲੇ ‘ਚ ਹਲਾਕ !

admin

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸ਼ੂਟਿੰਗ ਦੌਰਾਨ ਜ਼ਖਮੀ !

admin