Bollywood

ਲੌਕਡਾਊਨ ‘ਚ ਸਲਮਾਨ ਖਾਨ ਨੇ ਫਾਰਮ ਹਾਊਸ ਤੇ ਕੀਤਾ ਇੱਕ ਹੋਰ ਗੀਤ

ਮੁਬੰਈ: ਲੌਕਡਾਉਨ ਦੌਰਾਨ, ਸਲਮਾਨ ਖਾਨ ਦਾ ਇੱਕ ਗਾਨਾ ਤਿਆਰ ਹੋ ਚੁੱਕਾ ਹੈ। ਇਸ ਗੀਤ ਦਾ ਟੀਜ਼ਰ ਆ ਚੁੱਕਾ ਹੈ। ਇਹ ਗਾਣਾ ਵੀ ਪਨਵੇਲ ਵਿੱਚ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਖੁਦ ਸਲਮਾਨ ਖਾਨ ਨੇ ਗਾਇਆ ਅਤੇ ਡਾਇਰੈਕਟ ਕੀਤਾ ਹੈ।

ਇਸ ਗਾਣੇ ਵਿੱਚ ਜੈਕਲੀਨ ਫਰਨਾਂਡੀਜ਼ ਸਲਮਾਨ ਖਾਨ ਨਾਲ ਨਜ਼ਰ ਆਵੇਗੀ, ਜੋ ਇਸ ਸਮੇਂ ਸਲਮਾਨ ਦੇ ਫਾਰਮ ਹਾਊਸ ਵਿੱਚ ਹੀ ਰਹਿ ਰਹੀ ਹੈ। ਪੂਰਾ ਗਾਣਾ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਲਮਾਨ ‘ਪਿਆਰ ਕਰੋਨਾ’ ਰਿਲੀਜ਼ ਕਰ ਚੁੱਕੇ ਹਨ।

Related posts

ਕੋਵਿਡ ਪਾਜ਼ੇਟਿਵ ਵਿਸ਼ਾਲ ਦਦਲਾਨੀ ਦੇ ਪਿਤਾ ਦਾ ਹੋਇਆ ਦੇਹਾਂਤ

Bunty

ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਹਿੱਸਾ ਬਣੀ ਫ਼ਿਲਮ ‘ਆਵਾਰਾ, ਇਸ ਦਿਨ ਹੋਵੇਗਾ ਵਰਲਡ ਪ੍ਰੀਮੀਅਰ

Bunty

ਬਾਲੀਵੁੱਡ ਦੇ ਟੌਪ ਕਲਾਕਾਰਾਂ ‘ਚ ਸ਼ੁਮਾਰ: ਕ੍ਰਿਤੀ ਸੈਨਨ !

Bunty