BusinessArticlesAustralia & New ZealandTravelਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਨੂੰ ਵਰਕਰਾਂ ਨਾਲ ਧੱਕੇ ਕਾਰਣ ਇਤਿਹਾਸਕ ਜੁਰਮਾਨਾ !admin22/08/202522/08/2025 by admin22/08/202522/08/2025 ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਦੁਆਰਾ ਆਪਣੇ ਵਰਕਰਾਂ ਦੇ ਨਾਲ ਧੱਕਾ ਕਰਨ ਕਰਕੇ ਆਸਟੇ੍ਰਲੀਆ ਦੇ ਇਤਿਹਾਸ ਦੇ ਵਿੱਚ...
BusinessIndiaTechnologyਭਾਰਤ ‘ਚ ਐਪਲ ਦਾ ਤੀਜਾ ਰਿਟੇਲ ਸਟੋਰ 2 ਸਤੰਬਰ ਨੂੰ ਬੰਗਲੁਰੂ ਵਿੱਚ ਖੁੱਲ੍ਹੇਗਾ !admin22/08/202522/08/2025 by admin22/08/202522/08/2025 ਟੈਕ ਦਿੱਗਜ ਐਪਲ 2 ਸਤੰਬਰ ਨੂੰ ਬੰਗਲੁਰੂ ਦੇ ਫੀਨਿਕਸ ਮਾਲ ਆਫ਼ ਏਸ਼ੀਆ ਵਿਖੇ ਭਾਰਤ ਵਿੱਚ ਆਪਣਾ ਤੀਜਾ ਅਧਿਕਾਰਤ ਰਿਟੇਲ ਸਟੋਰ ‘ਐਪਲ ਹੇਬਲ’ ਖੋਲ੍ਹਣ ਜਾ ਰਿਹਾ...
BusinessFoodAustralia & New ZealandDining Out Holds Strong: Australians Continue to Support Hospitality !admin18/08/202518/08/2025 by admin18/08/202518/08/2025 Just released ABS Retail Trade data confirms that Australians are continuing to dine out, with Cafés, Restaurants and Takeaway Food Services recording a 2.5% increase...
BusinessIndiaਨਵਾਂ ਆਮਦਨ ਕਰ ਬਿੱਲ 2025 ਸਰਲ ਅਤੇ ਆਮ ਟੈਕਸਦਾਤਾ ਲਈ ਸਮਝਣਾ ਬਹੁਤ ਆਸਾਨ ਹੋਵੇਗਾ !admin12/08/202512/08/2025 by admin12/08/202512/08/2025 ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕ ਸਭਾ ਵਿੱਚ ਆਮਦਨ ਕਰ ਬਿੱਲ 2025 ਦਾ ਸੋਧਿਆ ਹੋਇਆ ਸੰਸਕਰਣ ਪੇਸ਼...
BusinessIndiaਸਿਸਟਮੈਟਿਕ ਇਨਵੈਸਟਮੈਂਟ ਪਲਾਨ ਨਿਵੇਸ਼ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ !admin12/08/2025 by admin12/08/2025 ਐਸੋਸੀਏਸ਼ਨ ਆਫ਼ ਮਿਉਚੁਅਲ ਫੰਡਜ਼ ਇਨ ਇੰਡੀਆ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਵਿੱਚ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਵਿੱਚ ਪ੍ਰਵਾਹ 28,464 ਕਰੋੜ ਰੁਪਏ ਦੇ ਸਭ...
BusinessFoodIndiaਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਵਲੋਂ 3 ਲੱਖ ਤੋਂ ਵੱਧ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸਿਖਲਾਈ !admin11/08/202511/08/2025 by admin11/08/202511/08/2025 ਭਾਰਤ ਵਿੱਚ ਸੁਰੱਖਿਅਤ ਅਤੇ ਸਵੱਛ ਭੋਜਨ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਨੇ ਹੁਣ ਤੱਕ 3 ਲੱਖ ਤੋਂ ਵੱਧ ਸਟ੍ਰੀਟ ਫੂਡ...
BusinessArticlesIndiaਯੂ ਐਸ ਅਤੇ ਯੂਰਪੀ ਸੰਘ ਦੀ ਆਲੋਚਨਾ ਦੇ ਵਿਚਕਾਰ ਭਾਰਤ, ਰੂਸ ਤੋਂ ਤੇਲ ਆਯਾਤ ਨੂੰ ਜਾਰੀ ਰੱਖੇਗਾ !admin05/08/202505/08/2025 by admin05/08/202505/08/2025 ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਸੰਯੁਕਤ ਰਾਜ ਅਤੇ ਯੂਰਪੀ ਸੰਘ (EU) ਦੀ ਆਲੋਚਨਾ ਦੇ ਵਿਚਕਾਰ ਰੂਸ ਤੋਂ ਭਾਰਤ ਦੇ ਤੇਲ ਆਯਾਤ ਨੂੰ ਜਾਰੀ ਰੱਖਣ...
BusinessIndiaTechnologyਭਾਰਤ ਦੇ ਰਿਫਾਇਨਰੀ ਸੈਕਟਰ ਵਿੱਚ 5G ਦੀ ਐਂਟਰੀ: BSNL ਤੇ NRL ‘ਚ ਇਤਿਹਾਸਕ ਸਮਝੌਤਾ !admin03/08/202503/08/2025 by admin03/08/202503/08/2025 ਭਾਰਤ ਦੇ ਸੰਚਾਰ ਮੰਤਰਾਲੇ ਦੇ ਅਨੁਸਾਰ, ਭਾਰਤ ਸੰਚਾਰ ਨਿਗਮ ਲਿਮਟਿਡ (BSNL) ਅਤੇ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ (NRL) ਨੇ ਇੱਕ ਇਤਿਹਾਸਕ ਸਮਝੌਤਾ ਪੱਤਰ (MoU) ‘ਤੇ ਹਸਤਾਖਰ ਕੀਤੇ,...
BusinessArticlesIndiaਅੱਜ 1 ਅਗਸਤ ਤੋਂ ਨਵੇਂ ਵਿੱਤੀ ਨਿਯਮ ਖਪਤਕਾਰਾਂ ਨੂੰ ਪ੍ਰਭਾਵਿਤ ਕਰਨਗੇ !admin01/08/202501/08/2025 by admin01/08/202501/08/2025 ਅੱਜ 1 ਅਗਸਤ ਤੋਂ ਕੁੱਝ ਅਜਿਹੇ ਨਿਯਮ ਵੀ ਬਦਲੇ ਜਾ ਰਹੇ ਹਨ ਜੋ ਸਿੱਧੇ ਤੌਰ ‘ਤੇ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਵਿੱਚ ਯੂਪੀਆਈ ਬੈਲੇਂਸ...
BusinessArticlesIndia1 ਅਗਸਤ ਤੋਂ ਬਦਲ ਰਹੇ UPI ਰੂਲ ਲੈਣ-ਦੇਣ ਨੂੰ ਪ੍ਰਭਾਵਿਤ ਕਰਨਗੇ !admin29/07/202529/07/2025 by admin29/07/202529/07/2025 1 ਅਗਸਤ ਤੋਂ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਤਹਿਤ ਕਈ ਬਦਲਾਅ ਹੋਣ ਜਾ ਰਹੇ ਹਨ, ਜੋ PhonePe, Google Pay, Paytm, ਅਤੇ ਹੋਰਾਂ ਵਰਗੀਆਂ UPI ਐਪਾਂ ਦੀ...