BusinessArticlesIndia1 ਜੂਨ ਤੋਂ ਭਾਰਤ ਦੇ ਵਿੱਚ ਹੋਣ ਜਾ ਰਹੇ ਨੇ ਮਹੱਤਵਪੂਰਨ ਬਦਲਾਅ !admin29/05/2025 by admin29/05/2025 ਭਾਰਤ ਦੇ ਵਿੱਚ 1 ਜੂਨ 2025 ਤੋਂ ਕੁਝ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ। ਚਾਹੇ ਉਹ LPG ਦੀ ਕੀਮਤ ਹੋਵੇ, ਬੈਂਕ FD ‘ਤੇ ਵਿਆਜ ਹੋਵੇ,...
BusinessIndiaਸੋਨੇ ਦੀ ਕੀਮਤ ਵਿੱਚ ਗਿਰਾਵਟ, ਚਾਂਦੀ ਦੇ ਵਿੱਚ ਉਛਾਲ !admin29/05/202529/05/2025 by admin29/05/202529/05/2025 ਸੋਨੇ ਦੀ ਕੀਮਤ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹਾਲਾਂਕਿ, ਚਾਂਦੀ ਦੀ ਕੀਮਤ ਵਿੱਚ ਇੱਕ ਉਛਾਲ ਦੇਖਿਆ ਗਿਆ। 29 ਮਈ ਨੂੰ ਸੋਨੇ ਦੀ ਕੀਮਤ ਵਿੱਚ...
BusinessInternationalੲੈਲੋਨ ਮਸਕ ਵਲੋਂ ਟਰੰਪ ਦੀ ਸਰਕਾਰ ਤੋਂ ਵੱਖ ਹੋਣ ਦਾ ਐਲਾਨ !admin29/05/2025 by admin29/05/2025 ੲੈਲੋਨ ਮਸਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਸਲਾਹਕਾਰ ਵਜੋਂ ਆਪਣੀ ਭੂਮਿਕਾ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ੲੈਲੋਨ ਮਸਕ ਨੇ...
BusinessArticlesTechnologyਪਹਿਲਾਂ ਮੁਫ਼ਤ ਦਿਓ, ਫਿਰ ਗੁਲਾਮ ਬਣਾਓ, ਫਿਰ ਲੁੱਟੋ !admin28/05/202528/05/2025 by admin28/05/202528/05/2025 ਜੀਓ ਨੇ ਸਾਨੂੰ ਸਸਤੇ ਡੇਟਾ ਦਾ ਸੁਆਦ ਦਿੱਤਾ ਅਤੇ ਫਿਰ ਸਾਨੂੰ ਇਸਦਾ ਆਦੀ ਬਣਾ ਦਿੱਤਾ ਅਤੇ ਸਾਡੀਆਂ ਜੇਬਾਂ ਖਾਲੀ ਕਰ ਦਿੱਤੀਆਂ। ਅੱਜ WhatsApp ਉਸੇ ਰਾਹ...
BusinessAustralia & New ZealandTravelਗਰਮ ਸਰਦੀਆਂ ਦਾ ਆਸਟ੍ਰੇਲੀਆ ਦੇ ਸਕੀੲ ਸੈਰ-ਸਪਾਟਾ ਉਦਯੋਗ ‘ਤੇ ਅਸਰ !admin29/05/202529/05/2025 by admin29/05/202529/05/2025 ਆਸਟ੍ਰੇਲੀਆ ਦੇ ਵਿੱਚ ਬਰਫ਼ਬਾਰੀ ਦਾ ਮੌਸਮ ਅਧਿਕਾਰਤ ਤੌਰ ‘ਤੇ ਸ਼ਨੀਵਾਰ 7 ਜੂਨ ਨੂੰ ਸ਼ੁਰੂ ਹੋਵੇਗਾ। ਪਿਛਲੀਆਂ ਦੋ ਸਰਦੀਆਂ ਆਸਟ੍ਰੇਲੀਆ ਲਈ ਰਿਕਾਰਡ ‘ਤੇ ਸਭ ਤੋਂ ਗਰਮ...
BusinessIndiaਭਾਰਤ ਦੇ ਪੀਸੀ ਬਾਜ਼ਾਰ ਵਲੋਂ 2025 ਦੀ ਪਹਿਲੀ ਤਿਮਾਹੀ ਵਿੱਚ 8.1 ਪ੍ਰਤੀਸ਼ਤ ਦਾ ਵਾਧਾ !admin27/05/202527/05/2025 by admin27/05/202527/05/2025 ਭਾਰਤ ਦੇ ਰਵਾਇਤੀ ਪੀਸੀ ਬਾਜ਼ਾਰ (ਡੈਸਕਟਾਪ, ਨੋਟਬੁੱਕ ਅਤੇ ਵਰਕਸਟੇਸ਼ਨ) ਨੇ 2025 ਦੀ ਪਹਿਲੀ ਤਿਮਾਹੀ ਵਿੱਚ ਸਾਲ-ਦਰ-ਸਾਲ 8.1 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ, ਜਿਸ ਵਿੱਚ 3.3...
BusinessIndiaਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ !admin26/05/202526/05/2025 by admin26/05/202526/05/2025 ਭਾਰਤ ਨੇ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਇਹ ਅੰਕੜਾ ਅੰਤਰਰਾਸ਼ਟਰੀ ਮੁਦਰਾ ਫੰਡ...
BusinessArticlesAustralia & New Zealandਕੀ ਵਿਆਜ਼ ਦਰਾਂ ਵਿੱਚ ਕਟੌਤੀ ਨਾਲ ਆਮ ਲੋਕਾਂ ਨੂੰ ਰਾਹਤ ਮਿਲ ਸਕੇਗੀ ?admin21/05/202521/05/2025 by admin21/05/202521/05/2025 ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ ਕਟੌਤੀ ਕਰਨ ਦਾ ਫੈਸਲਾ ਕਰਦੇ ਹੋਏ, ਹਜ਼ਾਰਾਂ ਮੌਰਗੇਜ-ਭੁਗਤਾਨ ਕਰਨ ਵਾਲੇ ਪਰਿਵਾਰਾਂ ਨੂੰ ਰਾਹਤ ਦਿੱਤੀ...
BusinessInternationalPunjabਅਮਰੀਕਾ ਤੋਂ ਪੈਸੇ ਟ੍ਰਾਂਸਫ਼ਰ ਕਰਨ ’ਤੇ ਲੱਗੇਗਾ 5 ਫ਼ੀ ਸਦੀ ਦਾ ਵਾਧੂ ਟੈਕਸadmin17/05/202517/05/2025 by admin17/05/202517/05/2025 ਅਮਰੀਕਾ ਦੀ ਸਰਕਾਰ ਨੇ ਭਾਰਤੀਆਂ ਨੂੰ ਨਵਾਂ ਝਟਕਾ ਦਿਤਾ ਹੈ। ਅਮਰੀਕਾ ’ਚ ਵਸਦੇ ਭਾਰਤੀਆਂ ਨੂੰ ਹੁਣ ਆਪਣੇ ਘਰ ਪੈਸੇ ਭੇਜਣਾ ਮਹਿੰਗਾ ਪੈ ਸਕਦਾ ਹੈ। ਇਸ...
BusinessArticlesIndiaਭਾਰਤ ਦੁਨੀਆ ਲਈ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣਿਆ ਹੋਇਆ ਹੈ: ਸੰਯੁਕਤ ਰਾਸ਼ਟਰadmin16/05/2025 by admin16/05/2025 ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ। ਇੰਨਾ ਹੀ ਨਹੀਂ, ਇਸ ਵਿੱਤੀ ਸਾਲ ਵਿੱਚ 6.3 ਪ੍ਰਤੀਸ਼ਤ ਦੀ ਵਾਧਾ ਦਰ ਦਰਜ...