Category : Story

The Punjabi Stories reflects social issues in Indian and Australian society – No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

Story

ਅਫਸਰ

admin
ਅਜ ਜੇ ਜੱਸੇ ਕੋਲ ਕੋਠੀਆਂ ਕਾਰਾਂ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਨੇ ਲੋਕਾਂ ਨੂੰ ਗੁਮਰਾਹ ਕਰਕੇ ਕਾਲੇ ਧਨ ਨਾਲ ਇਹ ਸਭ ਕਮਾਇਆ।...
Story

ਬਦਮਾਸ਼

admin
ਸ਼ਹਿਰ ਵਿਚ ਉਸਦੀ ਪੂਰੀ ਬਦਮਾਸ਼ੀ ਚਲਦੀ ਸੀ।ਉਹ ਕਿਸੇ ਦਾ ਵੀ ਰਾਹ ਰੋਕ ਲੈ੍ਵਦਾ ਸੀ।ਕਿਸੇ ਨੂੰ ਕੁੱਟਮਾਰ ਵੀ ਦਿੰਦਾ ਤੇ ਕਿਸੇ ਤੋ ਨੂੰ ਡਰਾ ਕੇ ਉਸਤੋ...
Story

ਪੁਰਾਣੀ ਕਮੀਜ਼

admin
ਡੈਵੀ ਇਸ ਵਾਰ ਦਸਵੀਂ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਸੀ  । ਡੇੈਵੀ ਦੇ ਪਿਤਾ ਨੇ ਆਪਣੇ ਵਾਅਦੇ ਮੁਤਾਬਕ ਉਸ ਨੂੰ  ਮੋਟਰ ਸਾਈਕਲ ਲੈ...
Story

ਦੀਵਾਲੀ ਤੇ ਲਕਸ਼ਮੀ

admin
ਦੀਵਾਲੀ ਵਾਲੇ ਦਿਨ ਰਾਤ ਨੂੰ ਘਰ ਦੇ ਦਰਵਾਜ਼ੇ ਬੰਦ ਕਰਨ ਲੱਗੀ ਬਿਮਲਾ ਨੇ ਬਾਹਰਲਾ ਦਰਵਾਜ਼ਾ ਖੁਲ੍ਹਾ ਛੱਡ ਦਿੱਤਾ। ਉਸ ਦੇ ਪਤੀ ਰਾਮੇ ਨੇ ਜਦੋਂ ਕਾਰਨ...
Story

ਘਸਮੈਲੀ ਸ਼ਾਮ

admin
ਸੁਪਨੇ ਵੱਡੇ ਹੋਣ ਤਾਂ ਆਪੇ ਸਮੇਤ ਪਰਿਵਾਰ ਨੂੰ ਵੀ ਤਾਰ ਜਾਂਦੇ ਨੇ। ਪਰ ਜੇ ਸੁਪਨਿਆਂ ‘ਚ ਅੈਸ਼-ਪ੍ਰਸਤੀ ਹੀ ਹੋਵੇ ਤਾਂ ਕਈ ਵਾਰ ਜਿਉਂਦਿਆਂ ਨੂੰ ਹੀ...
Story

ਬਦਮਾਸ਼ੀਆਂ

admin
ਦੇਵੀ ਦਿਆਲਾ ਚੌਕ ਵਿਚ ਉਸ ਨੇ ਬਿੱਲਾ ਬਦਮਾਸ਼ ਨੂੰ ਲਲਕਾਰਿਆ ਜਦੋ੍ਵ ਉਸ ਨੇ ਸ਼ਰੇਆਮ ਸ਼ਹਿਰ ਦੀ ਇਕ ਸ਼ਰੀਫ ਤੇ ਸੁੰਦਰ ਕੁੜੀ ਦੀ ਚੁੰਨੀ ਉਤਾਰਕੇ ਉਸਨੂੰ...
Story

ਭਰੂਣ ਹੱਤਿਆ

admin
ਕਰਤਾਰ ਸਿੰਘ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਰੱਜਿਆ ਪੁੱਜਿਆ ਆਦਮੀ ਸੀ। ਪਤਨੀ ਹਰਜੀਤ ਕੌਰ ਵੀ ਸੁਚੱਜੀ ਔਰਤ ਸੀ। ਘਰ ਵਿੱਚ ਬੱਸ ਇੱਕ ਹੀ ਕਮੀ ਸੀ...
Story

ਕਿਸਾਨ ਅੰਦੋਲਨ ਤੇ ਅਮਲੀ।

admin
ਪਿੰਡ ਦੀ ਸੱਥ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਗਰਮਾ ਗਰਮ ਬਹਿਸ ਚੱਲ ਰਹੀ ਸੀ। ਸਾਰੇ ਕਿਸਾਨ ਸਰਕਾਰ ਦੇ ਵਿਰੁੱਧ...
Story

ਲੜਾਈ ਜਾਰੀ ਰਹੇਗੀ …

admin
ਅਦਾਲਤ ’ਚ ਕੁਰਸੀ ’ਤੇ ਬੈਠੇ ਨਿਆਂ-ਮੂਰਤੀ ਅੱਜ ਆਪਣੇ ਫ਼ੈਸਲੇ ਵਿੱਚ ਚਾਰ ਪੁਲੀਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਰਹੇ ਸਨ। ਅਦਾਲਤ ਦੇ ਅੰਦਰ ਹੀ...