Category : Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

Articles

ਅਜ਼ਾਦ ਭਾਰਤ ਵਿਚ ਪਹਿਲਾ ਘਪਲਾ ਪੰ: ਨਹਿਰੂ ਦੀ ਸਰਪ੍ਰਸਤੀ ਹੇਠ ਹੋਇਆ

admin
1947-48 ਵਿਚ ਕਸ਼ਮੀਰ ਵਿਚ ਪਾਕਿਸਤਾਨ ਅਤੇ ਭਾਰਤ ਵਿਚਕਾਰ ਯੁੱਧ ਹੋਇਆ। ਇਸ ਦੇ ਨਾਲ-ਨਾਲ ਹੈਦਰਾਬਾਦ ਵਿਚ ਵੀ ਸਥਿਤੀ ਖਰਾਬ ਹੋ ਗਈ। ਫੌਜ ਨੂੰ ਦੁਸ਼ਮਨਾਂ ਦਾ ਮੁਕਾਬਲਾ...
Articles

ਪਿੰਡਾਂ, ਸ਼ਹਿਰਾਂ ਤੇ ਕਸਬਿਆਂ ‘ਚ ਲਾਇਬ੍ਰੇਰੀਆਂ ਹੋਣੀਆਂ ਬਹੁਤ ਜ਼ਰੂਰੀ

admin
ਪਰ ਪਿਛਲੇ ਕੁਝ ਦਹਾਕਿਆਂ ”ਚ ਤਕਨੀਕੀ ਕ੍ਰਾਂਤੀ ਦੇ ਕਾਰਨ ਅਤੇ ਲੋਕਾਂ ਦੇ ਬਦਲਦੇ ਹੋਏ ਰੁਝਾਨ ਕਰਕੇ ਕਿਤਾਬਾਂ ਅਤੇ ਲਾਇਬ੍ਰੇਰੀਆਂ ਦੀ ਮਹਤੱਤਾ ”ਚ ਕਾਫੀ ਕਮੀ ਦੇਖੀ...
Articles

ਸਿੱਖੀ ਬਚਾਣ ਪ੍ਰਤੀ ਕੌਣ ਹੈ ਸੁਹਿਰਦ?

admin
ਅਣ-ਸੁਲਝੇ ਅਨਕਾਂ ਵਿਵਾਦਾਂ ਦਾ ਸ਼ਿਕਾਰ ਹੋ, ਅੱਜ ਸਮੁੱਚਾ ਸਿੱਖ-ਪੰਥ ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਾ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਰਾਹ...
Articles

ਖੇਤੀ ਬਿਲਾਂ ਵਿਰੁੱਧ ਉਠੇ ਅੰਦੋਲਨ ਨੇ ਪੰਜਾਬ ਦੇ ਚਿਰਾਂ ਤੋਂ ਸੁਲਗਦੇ ਮੁੱਦੇ ਜ਼ੋਬਨ ‘ਤੇ ਲਿਆਂਦੇ

admin
ਭਾਰਤ ਸਮੇਤ ਸਾਰਾ ਵਿਸ਼ਵ ਫਰਵਰੀ-ਮਾਰਚ 2020 ਤੋਂ ਲਗਾਤਾਰ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ । ਦੁਨੀਆ ਭਰ ਦੇ ਵਿਗਿਆਨੀ, ਡਾਕਟਰ, ਬੁੱਧੀਜੀਵੀ, ਸਿਆਸੀ, ਸਮਾਜੀ ਅਤੇ ਧਾਰਮਿਕ...
Articles

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪੰਦਰਾਂ ਮਹੀਨੇ ਪਹਿਲਾਂ ਹੀ ਪਰ ਤੋਲਣ ਲੱਗੀਆਂ ਸਿਆਸੀ ਧਿਰਾਂ

admin
ਪੰਜਾਬ ‘ਚ ਕਿਸਾਨ ਅੰਦੋਲਨ ਨੇ ਭਾਜਪਾ ਦੇ ਪੰਜਾਬ ‘ਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਸੁਪਨਿਆਂ ਨੂੰ ਬੂਰ ਪਾਇਆ ਹੈ। ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ...
Articles

ਅਨੇਕਾਂ ਰਿਕਾਰਡ ਕਾਇਮ ਕਰ ਦਿੱਤੇ ਨੇ ਕਮਲਾ ਹੈਰਿਸ ਨੇ ਅਮਰੀਕਨ ਉੱਪ ਰਾਸ਼ਟਰਪਤੀ ਬਣ ਕੇ

admin
ਕਮਲਾ ਹੈਰਿਸ ਨੇ ਇਹ ਪਦਵੀ ਹਾਸਲ ਕਰ ਕੇ ਅਮਰੀਕੀ ਇਤਿਹਾਸ ਵਿੱਚ ਅਨੇਕਾਂ ਨਵੇਂ ਅਧਿਆਏ ਲਿਖ ਦਿੱਤੇ ਹਨ ਜਿਨ੍ਹਾਂ ਬਾਰੇ 20ਵੀ  ਸਦੀ ਵਿੱਚ ਕੋਈ ਸੋਚ ਵੀ...
Articles

ਗਲ ਅਖੰਡ ਪਾਠ ਅਤੇ ਸਿਰੋਪਾਉ ਦੀ ਮਰਿਆਦਾ ਦੀ?

admin
ਬੀਤੇ ਲੰਬੇ ਸਮੇਂ ਦੌਰਾਨ ਰਾਜਸੀ ਸਿੱਖ ਆਗੂ ਵਲੋਂ, ਕੋਈ ਵੀ ਤਿਉਹਾਰ ਹੋਵੇ ਗਡੀਆਂ ਵਿੱਚ ਕਿਰਪਾਨਾਂ (ਤਲਵਾਰਾਂ ਕਹਿਣਾ ਜ਼ਿਆਦਾ ਮੁਨਾਸਬ ਹੋਵੇਗਾ) ਅਤੇ ਗੁਰੂ ਸਾਹਿਬਾਂ ਦੇ ਚਿਤਰਾਂ...
Articles

ਲੋਕਾਂ ਸਿਰ ਵੱਧ ਰਹੀਆਂ ਕਰਜ਼ੇ ਦੀਆਂ ਪੰਡਾਂ ਅਤੇ ਪੈਦਾ ਹੋ ਰਿਹਾ ਮਾਨਵੀ ਸੰਕਟ

admin
ਲੋਕਾਂ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ। ਬੱਚਤ ਖਤਮ ਹੋ ਗਈ ਹੈ। ਕੋਵਿਟ-19 ਦੇ ਮੱਦੇਨਜ਼ਰ ਮਾਨਵੀ ਸੰਕਟ ਲਗਾਤਾਰ ਵੱਧ ਰਿਹਾ ਹੈ। ਆਰਥਿਕ ਮੰਦੀ ਅਤੇ ਮਹਾਂਮਾਰੀ...