Jokesਕੀ ਕਰ ਰਹੇ ਹੋ?admin27/06/201124/03/2022 by admin27/06/201124/03/2022ਮਾਂ-ਬੇਟਾ, ਕੀ ਕਰ ਰਹੇ ਹੋ? ਬੇਟਾ-ਮਾਂ ਪੜ੍ਹ ਰਿਹਾ ਹਾਂ। ਮਾਂ (ਖੁਸ਼ ਹੋ ਕੇ)-ਮੇਰਾ ਬੇਟਾ ਕੀ ਪੜ੍ਹ ਰਿਹਾ ਹੈ? ਬੇਟਾ-ਦੋਸਤਾਂ ਦੇ ਐਸ. ਐਮ. ਐਮ….। -0-0-0-0-0-0-0-0-0-0- ਟੀਚਰ...