FECCA ਕਾਨਫਰੰਸ: ਪ੍ਰਵਾਸੀਆਂ ਤੋਂ ਬਿਨਾਂ ਆਸਟ੍ਰੇਲੀਆ ਦੀਆਂ ਕਈ ਸੇਵਾਵਾਂ ਨੂੰ ਚਲਾਉਣਾ ਮੁਸ਼ਕਲ ਹੋ ਸਕਦਾ – ਪ੍ਰਧਾਨ ਮੰਤਰੀ ਐਲਬਨੀਜ਼
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਵੱਖ-ਵੱਖ ਦੇਸ਼ਾਂ, ਧਰਮਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਲੋਕ ਆਸਟ੍ਰੇਲੀਆ ਦੀ ਤਾਕਤ ਹਨ। ਪ੍ਰਵਾਸੀਆਂ ਨੇ...
