Indiaਬਾਬਾ ਸਿੱਦੀਕੀ ਕਤਲ: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਦੇ ਸੰਪਰਕ ’ਚ ਸਨ ਸ਼ੂਟਰBunty24/10/2024 by Bunty24/10/2024 ਮੁੰਬਈ – ਮੁੰਬਈ ਕ੍ਰਾਈਮ ਬ੍ਰਾਂਚ ਨੇ ਖੁਲਾਸਾ ਕੀਤਾ ਹੈ ਕਿ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਕਥਿਤ ਤੌਰ ’ਤੇ ਤਿੰਨ ਸ਼ੱਕੀ ਸ਼ੂਟਰ ਐਨਸੀਪੀ ਆਗੂ ਨੂੰ ਗੋਲੀ...
Indiaਓਮ ਬਿਰਲਾ ਨੇ ਕਿੱਟੂਰ ਰਾਣੀ ਚੇਨੰਮਾ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂBunty24/10/2024 by Bunty24/10/2024 ਨਵੀਂ ਦਿੱਲੀ – ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਸੰਸਦ ਕੰਪਲੈਕਸ ਵਿੱਚ ਪ੍ਰੇਰਨਾ ਸਥਲ ਵਿਖੇ ਕਿੱਟੂਰ ਰਾਣੀ ਚੇਨੰਮਾ ਦੀ ਮੂਰਤੀ ‘ਤੇ ਫੁੱਲ...
Indiaਹਨੀ ਸਿੰਘ ਵਲੋਂ ਬਾਬਾ ਰਾਮਦੇਵ ਨਾਲ ਮੁਲਾਕਾਤ !admin23/10/202423/10/2024 by admin23/10/202423/10/2024 ਹਰਿਦੁਆਰ – ਗਾਇਕ ਹਨੀ ਸਿੰਘ ਨੇ ਬੀਤੇ ਦਿਨ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਵਿਖੇ ਯੋਗ ਗੁਰੂ ਬਾਬਾ ਰਾਮਦੇਵ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਤੰਜਲੀ ਆਯੁਰਵੇਦ ਦੇ...
Indiaਭਾਰਤ-ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਸਬੰਧੀ ਸਮਝੌਤਾ 5 ਸਾਲ ਲਈ ਹੋਰ ਵਧਾਇਆBunty23/10/2024 by Bunty23/10/2024 ਨਵੀਂ ਦਿੱਲੀ – ਭਾਰਤ ਅਤੇ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਸਮਝੌਤੇ ਨੂੰ ਪੰਜ ਸਾਲ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਭਾਰਤੀ...
BusinessIndiaਨਿਊਯਾਰਕ ਸਟਾਕ ਐਕਸਚੇਂਜ ‘ਚ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਦਾ ਸਵਾਗਤ !admin23/10/202423/10/2024 by admin23/10/202423/10/2024 ਨਿਊਯਾਰਕ – ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਮੰਗਲਵਾਰ ਨੂੰ ਨਿਊਯਾਰਕ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਬਿਊਰਸ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਨਿੱਘਾ...
Indiaਡਿਜੀਟਲ ਰੂਪ ਨਾਲ ਅਪਡੇਟ ਕੀਤੇ ਜ਼ਮੀਨੀ ਰਿਕਾਰਡ ਯੋਜਨਾਬੰਦੀ ’ਚ ਕਰਦੇ ਹਨ ਮਦਦ : ਸ਼ਿਵਰਾਜ ਚੌਹਾਨBunty23/10/2024 by Bunty23/10/2024 ਨਵੀਂ ਦਿੱਲੀ – ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਡਿਜੀਟਲ ਤੌਰ ’ਤੇ ਅਪਡੇਟ ਕੀਤੇ ਗਏ ਅਤੇ ਪਾਰਦਰਸ਼ੀ ਜ਼ਮੀਨੀ ਰਿਕਾਰਡ...
Indiaਵਾਇਨਾਡ ਲਈ ਪਿ੍ਰਅੰਕਾ ਤੋਂ ਬਿਹਤਰ ਪ੍ਰਤੀਨਿਧੀ ਨਹੀਂ: ਰਾਹੁਲ ਗਾਂਧੀBunty23/10/2024 by Bunty23/10/2024 ਨਵੀਂ ਦਿੱਲੀ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਵਾਇਨਾਡ ਸੰਸਦੀ ਹਲਕੇ...
Indiaਦੁਨੀਆਂ ’ਚ ਤੇਲ ਦੀ ਕੋਈ ਕਮੀ ਨਹੀਂ: ਹਰਦੀਪ ਸਿੰਘ ਪੁਰੀBunty23/10/202423/10/2024 by Bunty23/10/202423/10/2024 ਨਵੀਂ ਦਿੱਲੀ – ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਤੇਲ ਦੀਆਂ ਕੀਮਤਾਂ ’ਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ, ਉਹ...
Indiaਬੁਲੰਦਸ਼ਹਿਰ ’ਚ ਸਿਲੰਡਰ ਫਟਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤBunty23/10/2024 by Bunty23/10/2024 ਬੁਲੰਦਸ਼ਹਿਰ – ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ ਸ਼ਟਰਿੰਗ ਦਾ ਕਾਰੋਬਾਰ ਕਰਨ ਵਾਲੇ ਰਿਆਜ਼ੂਦੀਨ ਦੇ ਘਰ ’ਚ ਅਚਾਨਕ ਸਿਲੰਡਰ ਫਟਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ...
Indiaਮਾਲਦੀਵ ’ਚ ਭਾਰਤ ਦੀ ਯੂ.ਪੀ.ਆਈ. ਪ੍ਰਣਾਲੀ ਨੂੰ ਲਾਗੂ ਕਰਨ ਦਾ ਲਿਆ ਫੈਸਲਾBunty23/10/2024 by Bunty23/10/2024 ਨਵੀਂ ਦਿੱਲੀ – ਚੀਨ ਦੇ ਪ੍ਰਭਾਵ ਹੇਠ ਭਾਰਤ ਨਾਲ ਸਬੰਧਾਂ ਨੂੰ ਵਿਗਾੜ ਰਹੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਹੁਣ ਭਾਰਤ ਨਾਲ ਰਿਸ਼ਤੇ ਸੁਧਾਰਨ ’ਤੇ ਜ਼ੋਰ...