Indiaਜੰਮੂ ਦੇ ਊਧਮਪੁਰ ਜ਼ਿਲ੍ਹੇ ’ਚ ਅਤਿਵਾਦੀ ਹਮਲੇ ਕਾਰਨ ਸੀਆਰੀਪੀਐੱਫ ਦਾ ਇੰਸਪੈਕਟਰ ਸ਼ਹੀਦBunty20/08/2024 by Bunty20/08/2024 ਜੰਮੂ – ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਅੱਜ ਅਤਿਵਾਦੀਆਂ ਵੱਲੋਂ ਗਸ਼ਤ ਕਰਨ ਵਾਲੀ ਪਾਰਟੀ ’ਤੇ ਗੋਲੀਬਾਰੀ ਕਰਨ ’ਤੇ ਸੀਆਰਪੀਐੱਫ ਦਾ ਇੰਸਪੈਕਟਰ ਸ਼ਹੀਦ ਹੋ ਗਿਆ। ਬਾਅਦ...
Indiaਟ੍ਰੇਨੀ ਡਾਕਟਰ ‘ਤੇ ਹੋਏ ਅੱਤਿਆਚਾਰ ਦੀ ਪੋਸਟਮਾਰਟਮ ਰਿਪੋਰਟ ਡਰਾ ਦੇਵੇਗੀBunty20/08/2024 by Bunty20/08/2024 ਕੋਲਕਾਤਾ – ਕੋਲਕਾਤਾ ਦੇ ਆਰਜੀ ਕਰ ਹਸਪਤਾਲ ‘ਚ ’ਚ ਟ੍ਰੇਨੀ ਡਾਕਟਰ ‘ਤੇ ਹੋਏ ਅੱਤਿਆਚਾਰ ਨੂੰ ਲੈ ਕੇ ਦੇਸ਼ ਭਰ ‘ਚ ਰੋਸ ਹੈ। ਹਰ ਕੋਈ ਦੋਸ਼ੀ...
Indiaਕਰਨਾਟਕ ਦੇ ਮੁੱਖ ਮੰਤਰੀ ਹਾਈ ਕੋਰਟ ਪੁੱਜੇ, ਰਾਜਪਾਲ ਦਾ ਹੁਕਮ ਰੱਦ ਕਰਨ ਦੀ ਮੰਗBunty20/08/2024 by Bunty20/08/2024 ਬੰਗਲੌਰ – ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਮੁਡਾ) ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਰਾਜਪਾਲ...
Indiaਸਾਫ ਹਵਾ ਚ ਸਾਹ ਲੈ ਰਹੀ ਦਿੱਲੀ; ਲਗਾਤਾਰ 22ਵੇਂ ਦਿਨ AQI 100 ਤੋਂ ਹੇਠਾਂBunty20/08/2024 by Bunty20/08/2024 ਨਵੀਂ ਦਿੱਲੀ – ਦਮ ਘੁੱਟਣ ਵਾਲੀ ਹਵਾ ਤੋਂ ਪ੍ਰੇਸ਼ਾਨ ਦਿੱਲੀ ਦੇ ਲੋਕਾਂ ਨੂੰ ਅਗਸਤ ‘ਚ ਮੌਸਮ ਦੀ ਮਿਹਰਬਾਨੀ ਤੋਂ ਰਾਹਤ ਮਿਲੀ ਹੈ। ਲਗਾਤਾਰ ਮੀਂਹ ਪੈਣ...
Indiaਰੱਖੜੀ ਤੇ ਭਾਰਤ ਨੂੰ ਮਿਲਿਆ ਨਵਾਂ ਤੋਹਫ਼ਾ, ਸ਼ੁਰੂ ਹੋਈ ਨਮੋ ਭਾਰਤ ਟਰੇਨBunty20/08/2024 by Bunty20/08/2024 ਨਵੀਂ ਦਿੱਲੀ – ਰੱਖੜੀ ਦੇ ਖ਼ਾਸ ਮੌਕੇ ‘ਤੇ ਭਾਰਤੀ ਰੇਲਵੇ ਨੇ ਇਕ ਮਹੱਤਵਪੂਰਨ ਸਹੂਲਤ ਪੇਸ਼ ਕੀਤੀ ਹੈ। ਗਾਜ਼ੀਆਬਾਦ ਅਤੇ ਮੇਰਠ ਵਿਚਕਾਰ ਯਾਤਰਾ ਹੁਣ ਹੋਰ ਵੀ...
Indiaਫ਼ਰਜ਼ੀ ਐੱਨਸੀਸੀ ਕੈਂਪ ਦੌਰਾਨ 13 ਲੜਕੀਆਂ ਦਾ ਜਿਨਸੀ ਸ਼ੋਸ਼ਣ , ਸਕੂਲ ਪ੍ਰਿੰਸੀਪਲ ਤੇ 2 ਅਧਿਆਪਕਾਂ ਸਣੇ 11 ਕਾਬੂBunty20/08/2024 by Bunty20/08/2024 ਚੇਨਈ – ਤਾਮਿਲਨਾਡੂ ਪੁਲੀਸ ਨੇ ਅੱਜ ਕਿਹਾ ਕਿ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਸਮੇਤ 11 ਵਿਅਕਤੀਆਂ ਨੂੰ ਫਰਜ਼ੀ ਨੈਸ਼ਨਲ ਕੈਡੇਟ...
Indiaਕੋਲਕਾਤਾ: ਸੀਬੀਆਈ ਨੇ ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਤੋਂ ਅੱਜ ਮੁੜ ਕੀਤੀ ਪੁੱਛ ਪੜਤਾਲBunty20/08/2024 by Bunty20/08/2024 ਕੋਲਕਾਤਾ – ਸੀਬੀਆਈ ਅਧਿਕਾਰੀਆਂ ਨੇ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਦੀ ਜਾਂਚ ਦੇ ਸਬੰਧ ਵਿੱਚ ਅੱਜ ਲਗਾਤਾਰ ਚੌਥੇ ਦਿਨ ਆਰਜੀ ਕਰ...
Indiaਲੇਟਰਲ ਐਂਟਰੀ ਰਾਹੀਂ ਭਰਤੀ ਦਾ ਮਾਮਲਾ: ਭਾਜਪਾ ਸੰਵਿਧਾਨ ਤਬਾਹ ਕਰਨ ਤੇ ਰਾਖਵਾਂਕਰਨ ਖਤਮ ਕਰਨ ’ਤੇ ਤੁਲੀ ਹੋਈ ਹੈ: ਰਾਹੁਲBunty20/08/2024 by Bunty20/08/2024 ਨਵੀਂ ਦਿੱਲੀ – ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਲੇਟਰਲ ਐਂਟਰੀ ਰਾਹੀਂ ਲੋਕ ਸੇਵਕਾਂ ਦੀ ਭਰਤੀ ਕਾਰਨ ਭਾਜਪਾ ‘ਤੇ ਨਿਸ਼ਾਨਾ...
Indiaਸਾਬਕਾ ਭਾਰਤੀ ਫੌਜ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਹੋਇਆ ਦਿਹਾਂਤBunty20/08/2024 by Bunty20/08/2024 ਚੇਨਈ – ਭਾਰਤ ਦੇ ਸਾਬਕਾ ਫੌਜ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਚੇਨਈ ਵਿੱਚ ਦਿਹਾਂਤ ਹੋ ਗਿਆ। ਭਾਰਤੀ ਜਲ ਸੈਨਾ ਨੇ ਇਹ ਜਾਣਕਾਰੀ ਦਿੱਤੀ ਹੈ। ਥਲ...
India188 ਪਾਕਿਸਤਾਨੀ ਹਿੰਦੂਆਂ ਨੂੰ ਮਿਲੀ ਭਾਰਤੀ ਨਾਗਰਿਕਤਾBunty19/08/2024 by Bunty19/08/2024 ਅਹਿਮਦਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਤਹਿਤ 188 ਪਾਕਿਸਤਾਨੀ ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ। ਇਸ ਦੌਰਾਨ...