Indiaਮੋਦੀ ਵੱਲੋਂ ‘ਪ੍ਰਧਾਨ ਮੰਤਰੀ-ਕਿਸਾਨ ਯੋਜਨਾ’ ਦੀ 17ਵੀਂ ਕਿਸ਼ਤ ਤਹਿਤ 20 ਹਜ਼ਾਰ ਕਰੋੜ ਰੁਪਏ ਜਾਰੀBunty19/06/2024 by Bunty19/06/2024 ਵਾਰਾਨਸੀ – ਵਾਰਾਨਸੀ ਵਿੱਚ ਹੋਏ ਕਿਸਾਨ ਸਨਮਾਨ ਸੰਮੇਲਨ ਵਿੱਚ ਬਟਨ ਦਬਾਅ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ...
India‘ਕਿਸਾਨ ਨਿਧੀ ਯੋਜਨਾ’ ਦੀ ਕਿਸ਼ਤ ਕੋਈ ‘ਪ੍ਰਸਾਦ’ ਨਹੀਂ, ਸਗੋਂ ਕਿਸਾਨਾਂ ਦਾ ਜਾਇਜ਼ ਹੱਕ ਹੈ : ਕਾਂਗਰਸBunty19/06/2024 by Bunty19/06/2024 ਨਵੀਂ ਦਿੱਲੀ – ਕਾਂਗਰਸ ਨੇ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਵਾਰ ਵਾਰ ਇਕੋ ਜਿਹੀਆਂ ਖ਼ਬਰਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
Indiaਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਬਿਆਨ ਮਾਮਲੇ ’ਚ ਰਾਹੁਲ ਗਾਂਧੀ ਦੀ ਸੁਣਵਾਈ ਮੁਲਤਵੀBunty19/06/2024 by Bunty19/06/2024 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਦੇ ਮਾਮਲੇ ’ਚ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ...
India4 ਸੂਬਿਆਂ ’ਚ ਵਿਧਾਨ ਪ੍ਰੀਸ਼ਦ ਦੀਆਂ 5 ਸੀਟਾਂ ਲਈ ਉਪ ਚੋਣ 12 ਜੁਲਾਈ ਨੂੰBunty19/06/2024 by Bunty19/06/2024 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਮੰਗਲਵਾਰ ਕਿਹਾ ਕਿ 4 ਸੂਬਿਆਂ ’ਚ ਵਿਧਾਨ ਪ੍ਰੀਸ਼ਦ ਦੀਆਂ ਪੰਜ ਖਾਲੀ ਸੀਟਾਂ ਨੂੰ ਭਰਨ ਲਈ 12 ਜੁਲਾਈ ਨੂੰ ਉਪ...
Indiaਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਤੇ ਨਿਫਟੀ ਦਾ ਨਵਾਂ ਰਿਕਾਰਡBunty19/06/2024 by Bunty19/06/2024 ਮੁੰਬਈ – ਕੌਮਾਂਤਰੀ ਬਾਜ਼ਾਰਾਂ ਵਿਚ ਮਜ਼ਬੂਤੀ ਤੇ ਘਰੇਲੂ ਪੱਧਰ ’ਤੇ ਆਈਸੀਸੀਆਈ ਬੈਂਕ, ਐੱਚਡੀਐੱਫਸੀ ਬੈਂਕ ਅਤੇ ਇੰਫੋਸਿਸ ਦੇ ਸ਼ੇਅਰਾਂ ਵਿਚ ਖਰੀਦਦਾਰੀ ਕਾਰਨ ਅੱਜ ਸੈਂਸੈਕਸ ਅਤੇ ਨਿਫਟੀ...
Indiaਅਰਮੀਨੀਆ ਦੀ ਜੇਲ੍ਹ ’ਚ 12 ਭਾਰਤੀ ਬੰਦ, ਪੰਜਾਬ ਤੇ ਹਰਿਆਣਾ ਦੇ 2-2 ਨੌਜਵਾਨBunty19/06/2024 by Bunty19/06/2024 ਨਵੀਂ ਦਿੱਲੀ – ਅਰਮੀਨੀਆ ਦੀ ਜੇਲ੍ਹ ਵਿੱਚ ਬੰਦ ਦਰਜਨ ਭਾਰਤੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ...
Indiaਸੀ.ਐੱਮ. ਦੀ ਘਰਵਾਲੀ ਨੂੰ ਕਾਂਗਰਸ ਨੇ ਦਿੱਤੀ ਟਿਕਟ, ਕਮਲੇਸ਼ ਠਾਕੁਰ ਲੜੇਗੀ ਚੋਣBunty19/06/2024 by Bunty19/06/2024 ਦੇਹਰਾ – ਹਿਮਾਚਲ ਪ੍ਰਦੇਸ਼ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ। ਤਿੰਨ ਸੀਟਾਂ ’ਤੇ ਹੋਣ ਜਾ ਰਹੀਆਂ ਉਪ ਚੋਣਾਂ ਦੇ...
Indiaਬਿਹਾਰ ’ਚ ਇੱਕ ਹੋਰ ਵੱਡਾ ਪੁਲ਼ ਡਿੱਗਿਆBunty19/06/2024 by Bunty19/06/2024 ਔਰੱਈਆ – ਸਿਕਟੀ ’ਚ ਕਰੋੜਾਂ ਦੀ ਲਾਗਤ ਨਾਲ ਬਕਰਾ ਨਦੀ ਦੇ ਪਡਾਰੀਆ ਘਾਟ ‘’ਤੇ ਬਣਿਆ ਪੁਲ਼ ਉਦਘਾਟਨ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਗਿਆ। 7...
Indiaਐਲਨ ਮਸਕ ਦੀ ਕੰਪਨੀ ਦਾ ਵੱਡਾ ਐਕਸ਼ਨ ਭਾਰਤ ’ਚ 2 ਲੱਖ ਤੋਂ ਵੱਧ ਐਕਸ ਖ਼ਾਤਿਆਂ ’ਤੇ ਲਗਾਈ ਪਾਬੰਦੀBunty18/06/2024 by Bunty18/06/2024 ਨਵੀਂ ਦਿੱਲੀ – ਐਲਨ ਮਸਕ ਦੀ ਕੰਪਨੀ ਐਕਸ ਕਾਰਪ ਨੇ 26 ਤੋਂ 25 ਮਈ ਦੇ ਵਿਚਕਾਰ ਭਾਰਤ ਵਿਚ 230,892 ਅਕਾਊਂਟ ਬੈਨ ਕੀਤੇ ਗਏ ਹਨ। ਇਨਾਂ...
Indiaਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਈ ਮਾਲ ਗੱਡੀ, 15 ਮੌਤਾਂ ’ਤੇ 60 ਜ਼ਖ਼ਮੀBunty18/06/2024 by Bunty18/06/2024 ਕੋਲਕਾਤਾ – ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ’ਚ ਸੋਮਵਾਰ ਸਵੇਰ ਨੂੰ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਇਕ ਮਾਲ ਗੱਡੀ ਨੇ ਸਿਆਲਦਾਹ...