Indiaਮੋਦੀ ਖੁਦ ਮਹਿਲਾਂ ’ਚ ਰਹਿਣ ਵਾਲੇ ਸ਼ਹਿਨਸ਼ਾਹ ਪਰ ਮੇਰੇ ਭਰਾ ਨੂੰ ਕਹਿੰਦੇ ਨੇ ਸ਼ਹਿਜ਼ਾਦਾ : ਪ੍ਰਿਯੰਕਾBunty05/05/2024 by Bunty05/05/2024 ਲਖਾਨੀ – ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ਨੇ ਆਪਣੇ ਭਰਾ ਰਾਹੁਲ ਗਾਂਧੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਸ਼ਹਿਜ਼ਾਦਾ’ ਸ਼ਬਦ ਦੀ ਵਰਤੋਂ ਕਰਨ ’ਤੇ ਜਵਾਬੀ...
Indiaਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ 5 ਦਿਨਾ ਦੌਰੇ ’ਤੇ ਪਹੁੰਚੀ ਸ਼ਿਮਲਾBunty05/05/202405/05/2024 by Bunty05/05/202405/05/2024 ਸ਼ਿਮਲਾ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਿਮਾਚਲ ਪ੍ਰਦੇਸ਼ ਦੀ ਆਪਣੇ 5 ਦਿਨਾ ਦੌਰੇ ‘’ਤੇ ਸ਼ਨੀਵਾਰ ਨੂੰ ਇੱਥੇ ਪਹੁੰਚੀ। ਦ੍ਰੋਪਦੀ ਮੁਰਮੂ ਹਵਾਈ ਫ਼ੌਜ ਦੇ ਵਿਸ਼ੇਸ਼ ਹੈਲੀਕਾਪਟਰ ਤੋਂ...
Indiaਬੰਗਾਲ ਵਿੱਚ ਵੋਟਿੰਗ ਤੋਂ ਦੋ ਦਿਨ ਪਹਿਲਾਂ ਮੁਰਸ਼ਿਦਾਬਾਦ ਦੀਆਂ ਵੱਖ-ਵੱਖ ਥਾਵਾਂ ਤੋਂ ਬੰਬ ਬਰਾਮਦBunty05/05/2024 by Bunty05/05/2024 ਕੋਲਕਾਤਾ – ਚੋਣਾਂ ਦੇ ਤੀਜੇ ਪੜ੍ਹਾਅ ਤੋਂ ਦੋ ਦਿਨ ਪਹਿਲਾਂ ਚੋਣ ਹਿੰਸਾ ਲਈ ਬਦਨਾਮ ਮੁਰਸ਼ਿਦਾਬਾਦ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ਮਸ਼ਾਨਘਾਟ, ਸਕੂਲਾਂ, ਆਈਸੀਡੀਐਸ ਕੇਂਦਰਾਂ ਅਤੇ ਖੇਡ...
Indiaਮਨੀਪੁਰ ਹਿੰਸਾ ਤੋਂ ਇੱਕ ਸਾਲ ਬਾਅਦ ਸੱਤ ਔਰਤਾਂ ਨੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਸਿਰ ਮੁੰਨਵਾ ਕੇ ਕੱਢੀ ਸਾਈਕਲ ਰੈਲੀBunty05/05/2024 by Bunty05/05/2024 ਇੰਫਾਲ – ਹਿੰਸਾ ਪ੍ਰਭਾਵਤ ਮਨੀਪੁਰ ’ਚ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਫੈਲਾਉਣ ਲਈ 7 ਔਰਤਾਂ ਨੇ ਸ਼ੁਕਰਵਾਰ ਨੂੰ ਅਪਣੇ ਸਿਰ ਮੁੰਡਵਾ ਕੇ ਸਾਈਕਲ ਰੈਲੀ ਕੱਢੀ।...
India2 ਵਿਦਿਆਰਥੀਆਂ ਦੀ ਨਹਿਰ ਵਿੱਚ ਨਹਾਉਣ ਸਮੇਂ ਡੁੱਬਣ ਕਾਰਨ ਮੌਤBunty05/05/2024 by Bunty05/05/2024 ਯਮੁਨਾਨਗਰ – 12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਮਸਤੀ ਕਰਨ ਗਏ ਯਮੁਨਾਨਗਰ ਦੇ ਪ੍ਰਤਾਪ ਨਗਰ ਖੇਤਰ ਵਿਚ ਪੱਛਮੀ ਯਮੁਨਾ ਨਹਿਰ ਵਿਚ 16 ਸਾਲਾ ਕ੍ਰਿਸ਼...
Indiaਭਿ੍ਰਸ਼ਟਾਚਾਰੀਆਂ ਨੂੰ ਅਗਲੇ ਪੰਜ ਸਾਲਾਂ ਵਿੱਚ ਕਾਨੂੰਨੀ ਕਾਰਵਾਈ ਦਾ ਕਰਨਾ ਪਵੇਗਾ ਸਾਹਮਣਾ : ਮੋਦੀBunty05/05/2024 by Bunty05/05/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਐਨਡੀਏ ਸਰਕਾਰ ਨੇ ਭਿ੍ਰਸ਼ਟ ਤਾਕਤਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਭਿ੍ਰਸ਼ਟਾਚਾਰ ਵਿਚ ਸ਼ਾਮਲ...
Indiaਅਮਿਤ ਸ਼ਾਹ ਅਤੇ ਮਾਧਵੀ ਲਤਾ ’ਤੇ ‘ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ’ ਸਬੰਧੀ ਕੇਸ ਦਰਜBunty05/05/2024 by Bunty05/05/2024 ਹੈਦਰਾਬਾਦ – ਹੈਦਰਾਬਾਦ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੈਦਰਾਬਾਦ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੇ. ਮਾਧਵੀ ਲਤਾ ਅਤੇ ਪਾਰਟੀ ਦੇ...
Indiaਅਮਿਤ ਸ਼ਾਹ ਦੀ ਫ਼ਰਜ਼ੀ ਵੀਡੀਓ ਮਾਮਲੇ ’ਚ ਕਾਂਗਰਸ ਦੇ 5 ਵਰਕਰ ਗ੍ਰਿਫ਼ਤਾਰBunty04/05/2024 by Bunty04/05/2024 ਨਵੀਂ ਦਿੱਲੀ – ਤੇਲੰਗਾਨਾ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਰਜ਼ੀ ਵੀਡੀਓ ਮਾਮਲੇ ਵਿੱਚ ਪੰਜ ਕਾਂਗਰਸੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤੇਲੰਗਾਨਾ ਕਾਂਗਰਸ...
Indiaਰਾਹੁਲ ਗਾਂਧੀ ਵੱਲੋਂ ਰਾਏਬਰੇਲੀ ਤੋਂ ਨਾਮਜ਼ਦਗੀ ਪੱਤਰ ਦਾਖ਼ਲBunty04/05/2024 by Bunty04/05/2024 ਰਾਏਬਰੇਲੀ – ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸੀਟ ਤੋਂ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਨੇ ਜ਼ਿਲ੍ਹਾ ਅਧਿਕਾਰੀ ਦਫ਼ਤਰ ’ਚ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਪੱਤਰ ਦਾਖ਼ਲ...
Indiaਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ ’ਤੇ ਦਲੀਲਾਂ ਸੁਣਨ ’ਤੇ ਵਿਚਾਰ ਕਰੇਗਾ: ਸੁਪਰੀਮ ਕੋਰਟBunty04/05/202404/05/2024 by Bunty04/05/202404/05/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਿਹਾ ਕਿ ਉਹ ਲੋਕ ਸਭਾ ਚੋਣਾਂ ਕਾਰਨ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ...