Indiaਕਈ ਸੂਬਿਆਂ ’ਚ ਹੀਟਵੇਵ ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰBunty01/05/2024 by Bunty01/05/2024 ਨਵੀਂ ਦਿੱਲੀ – ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਪੂਰਬੀ ਭਾਰਤ ਵਿੱਚ 1 ਮਈ...
Indiaਅਮਿਤ ਸ਼ਾਹ ਦੀ ‘ਫਰਜ਼ੀ ਵੀਡੀਓ’ ਸ਼ੇਅਰ ਕਰਨ ’ਤੇ ਕਾਂਗਰਸ ਅਤੇ ‘ਆਪ’ ਦੇ 2 ਨੇਤਾ ਗਿ੍ਰਫ਼ਤਾਰBunty01/05/2024 by Bunty01/05/2024 ਅਹਿਮਦਾਬਾਦ – ਗੁਜਰਾਤ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਫ਼ਰਜ਼ੀ ਵੀਡੀਓ’ ਸ਼ੇਅਰ ਕਰਨ ਦੇ ਦੋਸ਼ ’ਚ ਕਾਂਗਰਸ ਦੇ ਇਕ ਨੇਤਾ ਅਤੇ ਆਮ ਆਦਮੀ...
Indiaਕਾਂਗਰਸ ਇਕ ਡੁੱਬਦਾ ਜਹਾਜ਼ : ਰਾਜਨਾਥBunty01/05/2024 by Bunty01/05/2024 ਇੰਦੌਰ – ਸੂਰਤ ਅਤੇ ਇੰਦੌਰ ’ਚ ਚੋਣ ਘਟਨਾਕ੍ਰਮ ਦਾ ਹਵਾਲਾ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਨੂੰ ‘ਡੁੱਬਦਾ ਜਹਾਜ਼’ ਦੱਸਿਆ ਅਤੇ...
Indiaਹਰਿਆਣਾ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇ.ਜੇ.ਪੀ. ਦੇ ਤਿੰਨ ਨੇਤਾ ਭਾਜਪਾ ਵਿੱਚ ਹੋਏ ਸ਼ਾਮਲBunty01/05/2024 by Bunty01/05/2024 ਕਰਨਾਲ – ਹਰਿਆਣਾ ’ਚ ਲੋਕ ਸਭਾ ਦੀਆਂ 10 ਸੀਟਾਂ ’ਤੇ 25 ਮਈ ਨੂੰ ਵੋਟਿੰਗ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਰਾਸ਼ਟਰੀ ਸਕੱਤਰ ਅਸ਼ੋਕ ਸ਼ੇਰਵਾਲ...
Indiaਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾBunty30/04/2024 by Bunty30/04/2024 ਨਵੀਂ ਦਿੱਲੀ – ਦਿੱਲੀ ਫ਼ਤਿਹ ਦਿਵਸ ਦੇ ਦੂਜੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਖਾਲਸਈ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਨੇ ਗੱਤਕਾ ਖੇਡਿਆ।...
Indiaਸਮਿ੍ਰਤੀ ਇਰਾਨੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰBunty30/04/2024 by Bunty30/04/2024 ਅਮੇਠੀ – ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਨੇ ਅਮੇਠੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਇਰਾਨੀ...
Indiaਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀBunty30/04/2024 by Bunty30/04/2024 ਮੈਨਪੁਰੀ – ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ ਸੂਬੇ ਦੀ ਮੈਨਪੁਰੀ ਸੀਟ ’ਤੇ ਕਾਫੀ ਦਿਲਚਸਪ ਮੁਕਾਬਲਾ ਹੈ। ਇਕ ਪਾਸੇ ਜਿਥੇ ਸਮਾਜਵਾਦੀ ਪਾਰਟੀ ਨੇ ਇਸ...
Indiaਓਡੀਸ਼ਾ ’ਚ ਬੀਜਦ ਨੂੰ ਝਟਕਾ, ਕਈ ਨੇਤਾ ਵਰਕਰਾਂ ਸਮੇਤ ਭਾਜਪਾ ’ਚ ਸ਼ਾਮਲBunty30/04/2024 by Bunty30/04/2024 ਸੰਬਲਪੁਰ – ਲੋਕ ਸਭਾ ਚੋਣਾਂ ਦਰਮਿਆਨ ਓਡੀਸ਼ਾ ’ਚ ਬੀਜੂ ਜਨਤਾ ਦਲ (ਬੀਜਦ) ਦੇ ਕਈ ਨੇਤਾ ਆਪਣੇ ਵਰਕਰਾਂ ਨਾਲ ਭਾਜਪਾ ਦੀ ਬੇੜੀ ’ਚ ਸਵਾਰ ਹੋ ਗਏ...
Indiaਦਿੱਲੀ ਹਾਈਕੋਰਟ ਵੱਲੋਂ ‘ਆਪ’ ਦੇ ਇੱਕ ਹੋਰ ਵਿਧਾਇਕ ਤੇ ਉਸ ਦੀ ਪਤਨੀ ਵਿਰੁੱਧ ਨੋਟਿਸ ਜਾਰੀBunty30/04/2024 by Bunty30/04/2024 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਸੀਲਮਪੁਰ ਤੋਂ ‘ਆਪ’ ਵਿਧਾਇਕ ਅਬਦੁਲ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਅਸਮਾ ਬੇਗਮ ਨੂੰ ਇਕ ਮਾਮਲੇ ’ਚ...
Indiaਭਾਰੀ ਬਾਰਸ਼ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਬੰਦ, ਅਨੰਤਨਾਗ ’ਚ ਬਰਫ਼ਬਾਰੀBunty30/04/2024 by Bunty30/04/2024 ਜੰਮੂ – ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿਚ ਸਾਰੀ ਰਾਤ ਹੋਈ ਬਾਰਸ਼ ਤੋਂ ਬਾਅਦ ਢਿੱਗਾਂ ਡਿੱਗਣ ਦੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਅੱਜ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ...