Indiaਵਕੀਲ ਦਾ ਦਾਅਵਾ, ਸ਼ੂਗਰ ਫਰੀ ਮਠਿਆਈ ਖਾ ਰਹੇ ਕੇਜਰੀਵਾਲBunty20/04/2024 by Bunty20/04/2024 ਨਵੀਂ ਦਿੱਲੀ – ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਡਾਈਟ ਨੂੰ ਲੈ ਕੇ ਸਿਆਸੀ ਫਾਈਟ ਤੇਜ਼ ਹੋ ਗਈ ਹੈ। ਰਾਊਜ਼...
Indiaਅਮਿਤ ਸ਼ਾਹ ਨੇ ਗਾਂਧੀਨਗਰ ਤੋਂ ਭਰਿਆ ਨਾਮਜ਼ਦਗੀ ਪੱਤਰ, ਬੋਲੇ- ਮੈਂ ਇਕ ਬੂਥ ਵਰਕਰ ਤੋਂ ਸੰਸਦ ਤੱਕ ਪਹੁੰਚਿਆ ਹਾਂBunty20/04/2024 by Bunty20/04/2024 ਗਾਂਧੀਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਗਾਂਧੀਨਗਰ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਸ਼ਾਹ ਇਸ ਸੀਟ ਤੋਂ ਭਾਰਤੀ ਜਨਤਾ ਪਾਰਟੀ...
Indiaਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਘਰ ਤੋਂ ਕਰਨਗੇ ਵੋਟ ਦੇ ਅਧਿਕਾਰ ਦਾ ਇਸਤੇਮਾਲBunty20/04/2024 by Bunty20/04/2024 ਪੁਣੇ – ਦੇਸ਼ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਬੀਮਾਰ ਹੋਣ ਕਾਰਨ ਪੁਣੇ ਲੋਕ ਸਭਾ ਸੀਟ ਲਈ ਘਰ ਤੋਂ ਹੀ ਵੋਟ ਪਾਉਣਗੇ। 90 ਸਾਲ ਦੀ ਪ੍ਰਤਿਭਾ...
Indiaਤਿ੍ਰਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ ਰਾਜਪਾਲ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈBunty19/04/2024 by Bunty19/04/2024 ਕੋਲਕਾਤਾ – ਤਿ੍ਰਣਮੂਲ ਕਾਂਗਰਸ (ਟੀਐੱਮਸੀ) ਨੇ ਪੱਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਦੌਰਾਨ ਕਥਿਤ ਤੌਰ ’ਤੇ ਦਖਲ ਦੇਣ ਦੇ ਦੋਸ਼ ’ਚ ਰਾਜਪਾਲ ਸੀਵੀ ਆਨੰਦ ਬੋਸ...
Indiaਬਿ੍ਰਜ ਭੂਸ਼ਣ ਦੀ ਅਰਜ਼ੀ ’ਤੇ ਅਦਾਲਤ ਨੇ 26 ਅਪ੍ਰੈਲ ਤੱਕ ਫ਼ੈਸਲਾ ਰੱਖਿਆ ਸੁਰੱਖਿਅਤBunty19/04/2024 by Bunty19/04/2024 ਨਵੀਂ ਦਿੱਲੀ – ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਤੇ ਡਬਲਿਊ.ਐਫ. ਆਈ....
Indiaਕਈ ਸੂਬਿਆਂ ’ਚ ਤਾਪਮਾਨ 41 ਡਿਗਰੀ ਤੋਂ ਪਾਰ, ਹੀਟਵੇਵ ਦੀ ਚਿਤਾਵਨੀBunty19/04/2024 by Bunty19/04/2024 ਨਵੀਂ ਦਿੱਲੀ – ਦੇਸ਼ ਦੇ ਕਈ ਸੂਬਿਆਂ ਵਿਚ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ। ਓਡੀਸ਼ਾ, ਝਾਰਖੰਡ, ਮਹਾਰਾਸ਼ਟਰ ਸਮੇਤ ਕਈ ਸੂਬਿਆਂ ’ਚ ਆਉਣ ਵਾਲੇ ਦਿਨਾਂ...
Indiaਬੰਗਾਲ ’ਚ ਰਾਮ ਨੌਮੀ ’ਤੇ ਭਾਜਪਾ ਨੇ ਹਿੰਸਾ ਭੜਕਾਈ: ਮਮਤਾ ਬੈਨਰਜੀBunty19/04/2024 by Bunty19/04/2024 ਕੋਲਕਾਤਾ – ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਰਾਜ ਵਿਚ ਰਾਮ ਨੌਮੀ ’ਤੇ ਆਯੋਜਤ ਪ੍ਰੋਗਰਾਮਾਂ ਦੌਰਾਨ ਭਾਰਤੀ ਜਨਤਾ...
Indiaਵਿਕਾਊ ਨੇਤਾ ਲੋਕ ਸੇਵਕ ਨਹੀਂ ਹੋ ਸਕਦੇ, ਜਨਤਾ ਚੋਣਾਂ ’ਚ ਸਿਖਾਏਗੀ ਸਬਕ : ਸੁੱਖੂBunty19/04/2024 by Bunty19/04/2024 ਸ਼ਿਮਲਾ – ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਾਂਗਰਸ ਤੋਂ ਬਾਗੀ ਹੋਏ ਆਗੂਆਂ ’ਤੇ ਇਕ ਵਾਰ ਫਿਰ ਵੱਡਾ ਸਿਆਸੀ ਹਮਲਾ ਕੀਤਾ ਹੈ। ਸੁੱਖੂ...
Indiaਕੇਜਰੀਵਾਲ ਮੈਡੀਕਲ ਜ਼ਮਾਨਤ ਲਈ ਰੋਜ਼ ਅੰਬ ਤੇ ਮਠਿਆਈਆਂ ਖਾ ਰਹੇ ਹਨ: ਈਡੀBunty19/04/2024 by Bunty19/04/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਘਪਲੇ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕੀਤੇ ਗਏ ਹਨ ਅਤੇ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ...
Indiaਸੁਪਰੀਮ ਕੋਰਟ ਨੇ ਕਿਹਾ- ਚੋਣ ਕਮਿਸ਼ਨ ਈਵੀਐੱਮ-ਵੀਵੀਪੀਏਟੀ ਸਬੰਧੀ ਖ਼ਦਸ਼ਿਆਂ ਨੂੰ ਕਰੇ ਦੂਰBunty19/04/2024 by Bunty19/04/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਪਈਆਂ ਵੋਟਾਂ ਨਾਲ ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ (ੜੜ੍ਵ1‘‘) ਦੀਆਂ ਪਰਚੀਆਂ ਦੇ 100...