Indiaਸ਼ਰਾਬ ਘਪਲਾ ਮਾਮਲੇ ਵਿਚ ਸਿਸੋਦੀਆ ਨੂੰ ਝਟਕਾ, ਕੋਰਟ 26 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤBunty19/04/2024 by Bunty19/04/2024 ਨਵੀਂ ਦਿੱਲੀ – ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਰਾਊਜ਼ ਐਵੇਨਿਊ ਕੋਰਟ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 26 ਅਪ੍ਰੈਲ ਤੱਕ ਵਧਾ...
Indiaਚੋਣਾਂ ਤੋਂ ਪਹਿਲਾਂ ਪੀ.ਐਮ. ਮੋਦੀ ਨੇ ਬੀਜੇਪੀ-ਐਨਡੀਏ ਉਮੀਦਵਾਰਾਂ ਨੂੰ ਲਿਖੀ ਚਿੱਠੀBunty19/04/2024 by Bunty19/04/2024 ਨਵੀਂ ਦਿੱਲੀ – ਦੇਸ਼ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੁੱਲ 102 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ। ਇਨ੍ਹਾਂ ਲੋਕ ਸਭਾ ਸੀਟਾਂ ’ਤੇ...
Indiaਭਾਰਤ ਦੀ ਅੰਦਾਜ਼ਨ ਆਬਾਦੀ 144 ਕਰੋੜ : ਯੂ. ਐੱਨ. ਐੱਫ. ਪੀ. ਏ.Bunty19/04/2024 by Bunty19/04/2024 ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ. ਐੱਨ. ਐੱਫ. ਪੀ. ਏ.) ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਦੀ ਅੰਦਾਜ਼ਨ ਆਬਾਦੀ 144...
Indiaਕਿਸੇ ਭਾਰਤੀ ਦੇ ਚੰਦਰਮਾ ’ਤੇ ਉਤਰਨ ਤੱਕ ਚੰਦਰ ਮਿਸ਼ਨ ਜਾਰੀ ਰਹੇਗਾ : ਸੋਮਨਾਥBunty19/04/2024 by Bunty19/04/2024 ਅਹਿਮਦਾਬਾਦ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਐੱਸ. ਸੋਮਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਾੜ ਸੰਸਥਾਨ ਆਪਣੀ ਚੰਦਰਯਾਨ ਲੜੀ ਉਦੋਂ ਤੱਕ ਜਾਰੀ ਰੱਖੇਗਾ...
Indiaਅਸੀਂ ਕਾਂਗਰਸ ਦੀ ‘ਲੁੱਟ ਈਸਟ’ ਨੀਤੀ ਨੂੰ ਦਿੱਤਾ ‘ਐਕਟ ਈਸਟ’ ਨੀਤੀ ’ਚ ਬਦਲਿਆ : ਮੋਦੀBunty18/04/2024 by Bunty18/04/2024 ਨਲਬਾੜੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੁੱਧਵਾਰ ਕਿਹਾ ਕਿ ਵਿਰੋਧੀ ਪਾਰਟੀ ਨੇ ‘ਲੁੱਟ ਈਸਟ’ ਨੀਤੀ ਅਪਣਾਈ ਰੱਖੀ ਜਦਕਿ ਭਾਰਤੀ...
Indiaਜੇ ਪਿਆਰ ’ਚ ਅਸਫ਼ਲ ਪ੍ਰੇਮੀ ਖ਼ੁਦਕੁਸ਼ੀ ਕਰਦੈ, ਤਾਂ ਇਸ ਲਈ ਪ੍ਰੇਮਿਕਾ ਜ਼ਿੰਮੇਵਾਰ ਨਹੀਂ: ਦਿੱਲੀ ਹਾਈ ਕੋਰਟBunty18/04/2024 by Bunty18/04/2024 ਨਵੀਂ ਦਿੱਲੀ – ਦਿੱਲੀ ਹਾਈਕੋਰਟ ਨੇ ਦੋ ਵਿਅਕਤੀਆਂ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਜੇ ਕੋਈ ਵਿਅਕਤੀ ਪਿਆਰ ’ਚ ਅਸਫਲਤਾ ਕਾਰਨ ਖ਼ੁਦਕੁਸ਼ੀ ਕਰ...
Indiaਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਚੱਲਦੀ ਪ੍ਰੈੱਸ ਕਾਨਫ਼ਰੰਸ ’ਚ ਕੁੱਤੇ ਨੇ ਪਾਈਆਂ ਭਾਜੜਾਂ, ਕੁਰਸੀਆਂ ਛੱਡ ਭੱਜੇ ਮੰਤਰੀBunty18/04/2024 by Bunty18/04/2024 ਸ਼ਿਮਲਾ – ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮੰਗਲਵਾਰ ਨੂੰ ਕਾਂਗਰਸ ਦੇ ਮੁੱਖ ਦਫਤਰ ਰਾਜੀਵ ਭਵਨ ਪਹੁੰਚੇ ਅਤੇ ਮੰਤਰੀਆਂ ਨਾਲ ਪ੍ਰੈਸ ਕਾਨਫਰੰਸ ਕੀਤੀ। ਜਿਵੇਂ ਹੀ ਕਾਂਗਰਸ...
Indiaਵਡੋਦਰਾ-ਅਹਿਮਦਾਬਾਦ ਐਕਸਪ੍ਰੈਸਵੇਅ ’ਤੇ ਟਰਾਲੇ ਨਾਲ ਕਾਰ ਦੀ ਟੱਕਰ ’ਚ 10 ਲੋਕਾਂ ਦੀ ਮੌਤBunty18/04/2024 by Bunty18/04/2024 ਵਡੋਦਰਾ – ਅਹਿਮਦਾਬਾਦ-ਵਡੋਦਰਾ ਐਕਸਪ੍ਰੈਸ ਹਾਈਵੇਅ ’ਤੇ ਨਾਡਿਆਦ ਨੇੜੇ ਬੁੱਧਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਟਰਾਲੇ ਦੇ ਪਿੱਛੇ ਜਾ ਟਕਰਾਈ, ਜਿਸ ਕਾਰਨ 10...
Indiaਇਹ ਚੋਣ ਲੋਕਤੰਤਰ ਨੂੰ ਖ਼ਤਮ ਕਰਨ ਅਤੇ ਸੰਵਿਧਾਨ ਦੀ ਰੱਖਿਆ ਕਰਨ ਵਾਲਿਆਂ ਦਰਮਿਆਨ ਦੀ ਲੜਾਈ : ਰਾਹੁਲBunty18/04/2024 by Bunty18/04/2024 ਮਾਂਡਯਾ (ਕਰਨਾਟਕ) – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਨੂੰ 2 ਵਿਚਾਰਧਾਰਾਵਾਂ ਵਿਚਾਲੇ ਦੀ ਲੜਾਈ ਕਰਾਰ ਦਿੱਤਾ, ਜਿਸ ’ਚ ਇਕ ਪਾਸੇ...
Indiaਪੂੰਜੀਪਤੀਆਂ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ ਸਰਕਾਰ: ਰਾਕੇਸ਼ ਟਿਕੈਤBunty18/04/2024 by Bunty18/04/2024 ਨਵੀਂ ਦਿੱਲੀ – ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਸਭਾ ਚੋਣ ਚੋਣ ਐਲਾਨਨਾਮੇ ’ਤੇ ਭਰੋਸਾ...