Indiaਹਰਿਆਣਾ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰBunty09/01/2024 by Bunty09/01/2024 ਪੰਚਕੂਲਾ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਸਾਥੀ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ...
Indiaਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਨੇ ‘ਇਕ ਰਾਸ਼ਟਰ, ਇਕ ਚੋਣ’ ਲਈ ਜਨਤਾ ਤੋਂ ਮੰਗੇ ਸੁਝਾਅBunty09/01/2024 by Bunty09/01/2024 ਨਵੀਂ ਦਿੱਲੀ – ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ’ਚ ‘ਇਕ ਰਾਸ਼ਟਰ, ਇਕ ਚੋਣ’ ਵਿਸ਼ੇ ’ਤੇ ਬਣੀ ਕਮੇਟੀ ਨੇ ‘ਦੇਸ਼ ’ਚ ਇਕੋ ਸਮੇਂ ਚੋਣਾਂ ਕਰਵਾਉਣ...
Indiaਆਊਟਸੋਰਸਿੰਗ ਪੋਲਿਸੀ ਨੂੰ ਤਰਕਸੰਗਤ ਬਣਾ ਕੇ ਹੁਣ ਕਬੂਤਰਬਾਜੀ, ਗੈਰ ਕਾਨੂੰਨੀ ਢੰਗ ਤੇ ਡੋਂਕੀ ਦੇ ਰਸਤੇ ਤੋਂ ਨੌਕਰੀ ਲਈ ਵਿਦੇਸ਼ਾਂ ਵਿਚ ਜਾਣ ਵਾਲੇ ਨੌਜੁਆਨਾਂ ਦੀ ਮੁੱਖ ਮੰਤਰੀ ਨੇ ਲਈ ਸਾਰBunty09/01/2024 by Bunty09/01/2024 ਪੰਚਕੂਲਾ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੱਚੇ ਕਰਮਚਾਰੀਆਂ ਨੂੰ ਠੇਕੇਦਾਰਾਂ ਦੇ ਚੰਗੁੱਲ ਤੋਂ ਬਚਾਉਣ ਲਈ ਆਉਟਸੋਰਸਿੰਗ ਪੋਲਿਸੀ ਨੂੰ ਤਰਕਸੰਗਤ ਬਣਇਆ ਹੈ।...
Indiaਕੇਜਰੀਵਾਲ ਅਤੇ ਸੀ.ਐਮ. ਮਾਨ ਨੇ ਜੇਲ੍ਹ ’ਚ ਬੰਦ ਆਪ ਵਿਧਾਇਕ ਨਾਲ ਕੀਤੀ ਮੁਲਾਕਾਤ, ਭਾਜਪਾ ਤੇ ਵਿੰਨਿ੍ਹਆ ਨਿਸ਼ਾਨਾBunty09/01/2024 by Bunty09/01/2024 ਰਾਜਪੀਪਲਾ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਹਮਰੁਤਬਾ ਭਗਵੰਤ ਮਾਨ ਨੇ ਸੋਮਵਾਰ ਨੂੰ ਇੱਥੇ ਜੇਲ੍ਹ ’ਚ ਬੰਦ ਆਮ ਆਦਮੀ ਪਾਰਟੀ...
Indiaਖ਼ਰਾਬ ਮੌਸਮ ਕਾਰਨ ਜੇ.ਪੀ. ਨੱਢਾ ਦਾ ਜੰਮੂ ਦੌਰਾ ਰੱਦBunty08/01/2024 by Bunty08/01/2024 ਜੰਮੂ – ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਦਾ ਐਤਵਾਰ ਨੂੰ ਜੰਮੂ ਦਾ ਤੈਅ ਦੌਰਾਨ ’ਖ਼ਰਾਬ ਮੌਸਮ’ ਕਾਰਨ ਰੱਦ ਕਰ ਦਿੱਤਾ ਗਿਆ। ਭਾਜਪਾ...
Indiaਭੂਟਾਨੀ ਗਰੁੱਪ ਸਮੇਤ 2 ਬਿਲਡਰਾਂ ਖ਼ਿਲਾਫ਼ ਇਨਕਮ ਟੈਕਸ ਦਾ ਛਾਪਾ, ਕਰੋੜਾਂ ਦੀ ਹੇਰਾਫੇਰੀ ਦਾ ਦੋਸ਼Bunty08/01/2024 by Bunty08/01/2024 ਨਵੀਂ ਦਿੱਲੀ – ਨੋਇਡਾ ਦੇ ਰੀਅਲ ਅਸਟੇਟ ਕਾਰੋਬਾਰੀਆਂ ’ਤੇ ਇਨਕਮ ਟੈਕਸ ਦੀ ਛਾਪੇਮਾਰੀ ਐਤਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਇਨਕਮ ਟੈਕਸ ਵਿਭਾਗ ਦੀ ਇਸ...
Indiaਦੇਸ਼ ’ਚ ਕੋਰੋਨਾ ਦੇ 756 ਨਵੇਂ ਮਾਮਲੇ ਆਏ ਸਾਹਮਣੇ, 5 ਮਰੀਜ਼ਾਂ ਦੀ ਹੋਈ ਮੌਤBunty08/01/2024 by Bunty08/01/2024 ਨਵੀਂ ਦਿੱਲੀ – ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਦੇ 756 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਮਰੀਜ਼ਾਂ ਦੀ ਮੌਤ ਹੋ ਗਈ।...
Indiaਭਾਰਤ-ਬ੍ਰਿਟੇਨ ਰੱਖਿਆ ਉਦਯੋਗ ਸਬੰਧਾਂ ਨੂੰ ਗੂੜ੍ਹਾ ਕਰਨ ਲਈ ਲੰਡਨ ਜਾਣਗੇ ਰਾਜਨਾਥ ਸਿੰਘBunty08/01/2024 by Bunty08/01/2024 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਰਣਨੀਤਕ ਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸੋਮਵਾਰ ਨੂੰ ਬ੍ਰਿਟੇਨ ਦੇ ਦੋ...
India75 ਸਾਲਾਂ ਵਿਚ ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਮਾਣ ਤੇ ਸਤਿਕਾਰ ਮੋਦੀ ਸਰਕਾਰ ਨੇ ਦਿੱਤਾ: ਮਨਜਿੰਦਰ ਸਿੰਘ ਸਿਰਸਾBunty08/01/2024 by Bunty08/01/2024 ਨਵੀਂ ਦਿੱਲੀ – ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ਦੇ ਆਜ਼ਾਦੀ ਦੇ 75 ਵਰ੍ਹਿਆਂ ਵਿਚ ਸਿੱਖ ਭਾਈਚਾਰੇ ਨੂੰ...
Indiaਇਸਰੋ ਨੇ ਮੁੜ ਰਚਿਆ ਇਤਿਹਾਸ ਆਦਿਤਿਆ-ਐਲ1 ਸੂਰਜ ਦੇ ਨੇੜੇ ਪੁੱਜਾBunty07/01/2024 by Bunty07/01/2024 ਬੈਂਗਲੁਰੂ – ਚੰਨ ’ਤੇ ਉਤਰਨ ਮਗਰੋਂ ਭਾਰਤ ਇਕ ਹੋਰ ਇਤਿਹਾਸ ਰਚਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਸੂਰਜ ਮਿਸ਼ਨ ’ਤੇ ਨਿਕਲਿਆ ਇਸਰੋ ਦਾ ਆਦਿਤਿਆ-ਐਲ1 ਮਿਸ਼ਨ...