Indiaਭਾਰਤ ਦੀ ਧਰਤੀ ਮੁਸਲਮਾਨਾਂ ਲਈ ਸਵਰਗ ਹੈ : ਮੋਦੀBunty22/12/2023 by Bunty22/12/2023 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਧਰਤੀ ਨੂੰ ਮੁਸਲਮਾਨਾਂ ਲਈ ਸਵਰਗ ਦੱਸਿਆ ਹੈ। ਵਿਦੇਸ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ’ਚ ਇਕ ਸਵਾਲ...
Indiaਲੋਕ ਸਭਾ ਸਪੀਕਰ ਬਿਰਲਾ ਨੇ ਧਨਖੜ ਨਾਲ ਕੀਤੀ ਮੁਲਾਕਾਤ, ਨਕਲ ਉਤਾਰੇ ਜਾਣ ਦੀ ਘਟਨਾ ਤੇ ਚਿੰਤਾ ਪ੍ਰਗਟ ਕੀਤੀBunty21/12/2023 by Bunty21/12/2023 ਨਵੀਂ ਦਿੱਲੀ – ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਅਤੇ ਕੁਝ ਸੰਸਦ ਮੈਂਬਰਾਂ ਵਲੋਂ...
Indiaਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਵੀ ਭਾਜਪਾ ਦੇ ਤਲਖ਼ ਤੇਵਰ, ਗੋਬਰ ਲੈ ਕੇ ਪਹੁੰਚੇ ਵਿਧਾਇਕBunty21/12/2023 by Bunty21/12/2023 ਧਰਮਸ਼ਾਲਾ – ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਰਵੱਈਆ ਦਿਖਾਉਾਂਦੇਹੋਏ ਸਦਨ ਦੀ ਕਾਰਵਾਈ...
Indiaਯੂਗਾਂਡਾ ਦੀ ਔਰਤ 8.9 ਕਰੋੜ ਦੀ ਕੋਕੀਨ ਨਾਲ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰBunty21/12/2023 by Bunty21/12/2023 ਮੁੰਬਈ – ਯੂਗਾਂਡਾ ਦੀ ਇਕ ਔਰਤ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 8.9 ਕਰੋੜ ਰੁਪਏ ਮੁੱਲ ਦੀ ਕੋਕੀਨ (ਨਸ਼ੀਲੇ ਪਦਾਰਥ) ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ...
Indiaਕੋਰੋਨਾ ਦੀ ਸਥਿਤੀ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੇਂਦਰ ਵੱਲੋਂ ਸਾਰੇ ਸੂਬਿਆਂ ਨੂੰ ਅਲਰਟ ਜਾਰੀBunty21/12/2023 by Bunty21/12/2023 ਤਿਰੂਵਨੰਤਪੁਰਮ – ਦੇਸ਼ ਵਿੱਚ ਵਧਦੇ ਕੋਰੋਨਾ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ...
Indiaਲੋਕ ਸਭਾ ’ਚੋਂ ਵਿਰੋਧੀ ਧਿਰ ਦੇ ਦੋ ਹੋਰ ਮੈਂਬਰ ਮੁਅੱਤਲBunty21/12/2023 by Bunty21/12/2023 ਨਵੀਂ ਦਿੱਲੀ – ਲੋਕ ਸਭਾ ’ਚ ਤਖਤੀਆਂ ਦਿਖਾਉਣ ਅਤੇ ਸਦਨ ਦੀ ਉਲੰਘਣਾ ਕਰਨ ’ਤੇ ਵਿਰੋਧੀ ਧਿਰ ਦੇ ਦੋ ਹੋਰ ਮੈਂਬਰਾਂ ਨੂੰ ਬੁੱਧਵਾਰ ਨੂੰ ਸੰਸਦ ਦੇ...
Indiaਸਰਕਾਰ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ: ਸੋਨੀਆBunty21/12/202321/12/2023 by Bunty21/12/202321/12/2023 ਨਵੀਂ ਦਿੱਲੀ – ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਸੰਸਦ ’ਚੋਂ ਵਿਰੋਧੀ ਧਿਰ ਦੇ 141 ਮੈਂਬਰਾਂ ਨੂੰ ਮੁਅੱਤਲ ਕਰਨ ’ਤੇ ਸਰਕਾਰ ’ਤੇ ਤਿੱਖਾ...
Indiaਮੇਰੀ ਕੋਈ ਕਿੰਨੀ ਵੀ ਬੇਇੱਜ਼ਤੀ ਕਰ ਲਵੇ ਮੈਂ ਖ਼ੂਨ ਦਾ ਘੁੱਟ ਭਰ ਲਵਾਂਗਾ ਪਰ ਅਹੁਦੇ ਦੀ ਮਰਿਆਦਾ ਉਲੰਘਣ ਨੂੰ ਬਰਦਾਸ਼ਤ ਨਹੀਂ ਕਰਾਂਗਾ: ਧਨਖੜBunty21/12/2023 by Bunty21/12/2023 ਨਵੀਂ ਦਿੱਲੀ – ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਕੋਈ ਉਨ੍ਹਾਂ ਦੀ ਕੋਈ ਕਿੰਨੀ ਵੀ ਬੇਇੱਜ਼ਤੀ ਕਰ ਲਵੇ, ਉਹ ‘ਖੂਨ ਦਾ...
Indiaਕ੍ਰਿਮੀਨਲ ਲਾਅ ਬਿੱਲ 150 ਸਾਲ ਪੁਰਾਣੇ 3 ਕਾਨੂੰਨਾਂ ’ਚ ਵੱਡਾ ਬਦਲਾਅBunty21/12/202321/12/2023 by Bunty21/12/202321/12/2023 ਨਵੀਂ ਦਿੱਲੀ – 3 ਨਵੇਂ ਕ੍ਰਿਮੀਨਲ ਬਿੱਲ ’ਤੇ ਲੋਕ ਸਭਾ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਆਇਆ ਹੈ।...
Indiaਵਿਰੋਧੀ ਸਾਂਸਦਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿੱਤਾ, ਉਸ ਤੇ ਨਹੀਂ ਹੋ ਰਹੀ ਚਰਚਾ : ਰਾਹੁਲ ਗਾਂਧੀBunty21/12/2023 by Bunty21/12/2023 ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਲੋਂ ਨਕਲ ਕੀਤੇ...