Indiaਕੋਰਟ ਤਕ ਪਹੁੰਚਣਾ ਔਖਾ ਕੰਮ, ਬਹੁਤੇ ਲੋਕ ਚੁੱਪ-ਚਾਪ ਦਰਦ ਝੱਲਣ ਲਈ ਮਜਬੂਰ; ਸੀਜੇਆਈ ਨੇ ਇਸ ਦਾ ਦੱਸਿਆ ਕਾਰਨBunty31/07/2022 by Bunty31/07/2022 ਨਵੀਂ ਦਿੱਲੀ – ਚੀਫ ਜਸਟਿਸ ਐਨਵੀ ਰਮਨਾ ਨੇ ਸ਼ਨੀਵਾਰ ਨੂੰ ਵਿਵਸਥਾ ਅਤੇ ਨਿਆਂ ਨੂੰ ਲੈ ਕੇ ਵੱਡੀ ਗੱਲ ਕਹੀ। ਉਸ ਨੇ ਕਿਹਾ ਹੈ ਕਿ ਨਿਆਂ ਦੀ...
Indiaਅਰਪਿਤਾ ਮੁਖਰਜੀ ਦੇ ਘਰੋਂ ਅਸ਼ਲੀਲ ਸਮੱਗਰੀ ਬਰਾਮਦ, ਇਸ ਅਦਾਕਾਰਾ ਦੀ ਪੋਸਟ ਨੇ ਮਚਾਇਆ ਹੰਗਾਮਾBunty31/07/2022 by Bunty31/07/2022 ਕੋਲਕਾਤਾ – ਪੱਛਮੀ ਬੰਗਾਲ ਦੇ ਅਧਿਆਪਕ ਭਰਤੀ ਘੁਟਾਲੇ ਵਿੱਚ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ...
Indiaਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅਧੀਰ ਰੰਜਨ ਚੌਧਰੀ ‘ਤੇ ਨਿਸ਼ਾਨਾ ਸਾਧਿਆBunty30/07/2022 by Bunty30/07/2022 ਨਵੀਂ ਦਿੱਲੀ – ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੀ ‘ਰਾਸ਼ਟਰੀ ਪਤਨੀ’ ਟਿੱਪਣੀ ਨੂੰ ਲੈ ਕੇ ਵਿਵਾਦ ਜਾਰੀ ਹੈ। ਹੁਣ ਇਸ ‘ਤੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ...
Indiaਗਲਵਾਨ ’ਚ ਮਾਰੇ ਗਏ ਚੀਨੀ ਫ਼ੌਜੀਆਂ ਦੀ ਜਾਣਕਾਰੀ ਫ਼ੌਜ ਤਕ ਸੀਮਤ : ਸੀਆਈਸੀBunty30/07/2022 by Bunty30/07/2022 ਨਵੀਂ ਦਿੱਲੀ – ਕੇਂਦਰੀ ਸੂਚਨਾ ਕਮਿਸ਼ਨ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਲੱਦਾਖ ਦੀ ਗਲਵਾਨ ਘਾਟੀ ’ਚ ਭਾਰਤੀ ਫ਼ੌਜੀਆਂ ਨਾਲ ਝੜਪ ’ਚ ਕਿੰਨੇ ਚੀਨੀ...
IndiaSportਭਾਰਤ ‘ਚ ਸ਼ਤਰੰਜ ਓਲੰਪਿਆਡ ਦਾ ਉਦਘਾਟਨ !Bunty29/07/202229/07/2022 by Bunty29/07/202229/07/2022 ਚੇਨਈ – ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਚੇਨਈ ਵਿੱਚ ਸ਼ਤਰੰਜ ਓਲੰਪੀਆਡ ਦਾ ਉਦਘਾਟਨ ਕੀਤਾ। ਸ਼ਤਰੰਜ ਓਲੰਪੀਆਡ ਦੇ ਉਦਘਾਟਨੀ ਸਮਾਰੋਹ ਲਈ ਨਹਿਰੂ ਇਨਡੋਰ ਸਟੇਡੀਅਮ ਨੂੰ...
Indiaਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚਿਆ ਚਨਾਬ ਦਾ ਪਾਣੀ, ਪ੍ਰਸ਼ਾਸਨ ਵੇ ਕੀਤਾ ਅਲਰਟ, ਕਿਸ਼ਤਵਾੜ ‘ਚ ਸਕੂਲ ਬੰਦBunty29/07/2022 by Bunty29/07/2022 ਜੰਮੂ – ਜੰਮੂ ਡਿਵੀਜ਼ਨ ਦੇ ਪਹਾੜੀ ਇਲਾਕਿਆਂ ‘ਚ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਚਨਾਬ ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਪਹੁੰਚ...
Indiaਹੁਣ 17 ਸਾਲ ਤੋਂ ਬਾਅਦ ਹੀ ਵੋਟਰ ਸੂਚੀ ਲਈ ਅਪਲਾਈ ਕਰ ਸਕਣਗੇ ਨੌਜਵਾਨ, ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਹਦਾਇਤਾਂBunty29/07/2022 by Bunty29/07/2022 ਨਵੀਂ ਦਿੱਲੀ – ਹੁਣ ਤੁਹਾਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ 18 ਸਾਲ ਦੀ ਉਮਰ ਤਕ ਉਡੀਕ ਨਹੀਂ ਕਰਨੀ ਪਵੇਗੀ। ਚੋਣ ਕਮਿਸ਼ਨ ਵੱਲੋਂ...
Indiaਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲੇ ਫਿਰ ਤੋਂ 20 ਹਜ਼ਾਰ ਦੇ ਪਾਰ, ਐਕਟਿਵ ਕੇਸ ਵੀ ਵਧੇBunty29/07/2022 by Bunty29/07/2022 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਵਾਇਰਸ ਨੇ ਫਿਰ ਜ਼ੋਰ ਫੜ ਲਿਆ ਹੈ। ਕੋਰੋਨਾ ਦੇ ਨਵੇਂ ਮਾਮਲੇ 20 ਹਜ਼ਾਰ ਨੂੰ ਪਾਰ ਕਰ ਗਏ ਹਨ। ਸਿਹਤ...
Indiaਕੋਚੀਨ ਸ਼ਿਪਯਾਰਡ ਨੇ ਦੇਸ਼ ਦਾ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ‘ਵਿਕਰਾਂਤ’ ਭਾਰਤੀ ਜਲ ਸੈਨਾ ਨੂੰ ਸੌਂਪਿਆBunty29/07/2022 by Bunty29/07/2022 ਕੋਚੀ – ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐਸਐਲ) ਨੇ ਵੀਰਵਾਰ ਨੂੰ ਦੇਸ਼ ਦਾ ਪਹਿਲਾ ਸਵਦੇਸ਼ੀ ਤੌਰ ‘ਤੇ ਬਣਾਇਆ ਏਅਰਕ੍ਰਾਫਟ ਕੈਰੀਅਰ (ਆਈਏਸੀ-1) ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ।...
Indiaਅਧੀਰ ਰੰਜਨ ਚੌਧਰੀ ਦੇ ਬਿਆਨ ‘ਤੇ ਕਾਂਗਰਸ ਪ੍ਰਧਾਨ ਸੋਨੀਆ ਦਾ ਬਚਾਅBunty29/07/2022 by Bunty29/07/2022 ਨਵੀਂ ਦਿੱਲੀ – ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵਲੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ‘ਤੇ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ ਭਾਜਪਾ ਕਾਂਗਰਸ ‘ਤੇ ਭਾਰੀ ਆ ਗਈ ਹੈ।...