Indiaਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਬੇਹੱਦ ਪਸੰਦ ਹੈ ‘ਪਖਾਲ ਭਾਤ’Bunty28/07/2022 by Bunty28/07/2022 ਆਗਰਾ – ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਲਗਭਗ ਸਾਰੇ ਪਲੇਟਫਾਰਮਾਂ ‘ਤੇ ਇੱਕ ਸ਼ਬਦ ਬਹੁਤ ਮਸ਼ਹੂਰ ਹੋ ਰਿਹਾ ਹੈ – “ਪਖਾਲ ਭਾਤ”। ਓਡੀਸ਼ਾ ਦਾ ਇਹ ਪ੍ਰਾਚੀਨ...
IndiaDGCA ਨੇ SpiceJet ਦੀਆਂ ਉਡਾਣਾਂ ‘ਤੇ ਲਾਈ ਪਾਬੰਦੀ, ਅਗਲੇ 8 ਹਫ਼ਤਿਆਂ ਲਈ ਸਿਰਫ਼ ਇੰਨੀਆਂ ਉਡਾਣਾਂ ਦਾ ਦਿੱਤਾ ਆਦੇਸ਼Bunty28/07/2022 by Bunty28/07/2022 ਨਵੀਂ ਦਿੱਲੀ – ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਸਪਾਈਸਜੈੱਟ ਦੀਆਂ ਉਡਾਣਾਂ ਦੀ ਗਿਣਤੀ ਅੱਧੀ ਕਰ ਦਿੱਤੀ ਹੈ। ਕਈ ਰੁਕਾਵਟਾਂ ਤੋਂ ਬਾਅਦ, ਹਵਾਬਾਜ਼ੀ ਰੈਗੂਲੇਟਰ...
Indiaਈਡੀ ਵਲੋਂ ਸੋਨੀਆ ਤੋਂ ਨੈਸ਼ਨਲ ਹੈਰਾਲਡ ਮਾਮਲੇ ‘ਚ ਪੁੱਛਗਿੱਛ: ਕਈ ਨੇਤਾ ਗ੍ਰਿਫਤਾਰadmin27/07/2022 by admin27/07/2022 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਗਾਤਾਰ ਦੂਜੇ ਦਿਨ ਈਡੀ ਨੇ ਤਲਬ ਕੀਤਾ ਸੀ ਅਤੇ ਮੰਗਲਵਾਰ ਸ਼ਾਮ ਨੂੰ ਈਡੀ ਦੀ ਪੁੱਛਗਿੱਛ ਖ਼ਤਮ ਹੋਈ...
Indiaਗੁਜਰਾਤ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 24 ਦੀ ਮੌਤ, 40 ਤੋਂ ਵੱਧ ਹਸਪਤਾਲ ‘ਚ ਭਰਤੀBunty27/07/2022 by Bunty27/07/2022 ਅਹਿਮਦਾਬਾਦ – ਗੁਜਰਾਤ ਵਿੱਚ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 24 ਤਕ ਪਹੁੰਚ ਗਈ ਹੈ। ਬੋਟਾਦ ਦੇ ਬਰਵਾਲਾ ਤੋਂ ਇਲਾਵਾ ਅਹਿਮਦਾਬਾਦ ਦੇ 4 ਲੋਕ...
Indiaਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀਆਂ ਮੁਸ਼ਕਿਲਾਂ ਵਧੀਆਂ, ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰBunty27/07/2022 by Bunty27/07/2022 ਲਖਨਊ – ਹਾਈਕੋਰਟ ਦੀ ਲਖਨਊ ਬੈਂਚ ਨੇ ਖੇੜੀ ਦੇ ਟਿਕੁਨੀਆ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਉਰਫ਼ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼...
Indiaਰਾਹੁਲ ਗਾਂਧੀ ਨੂੰ ਲਿਆ ਹਿਰਾਸਤ ‘ਚ, ਕਿਹਾ- ਗ੍ਰਿਫਤਾਰ ਕਰਕੇ ਵੀ ਚੁੱਪ ਨਹੀਂ ਕਰਵਾ ਸਕੋਗੇBunty27/07/202227/07/2022 by Bunty27/07/202227/07/2022 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ...
Indiaਮੰਕੀਪੌਕਸ ਵਾਇਰਸ ਟੈਸਟ ਲਈ ਲਾਂਚ ਹੋਈ RT-PCR ਕਿੱਟ, 50 ਮਿੰਟ ਤੋਂ ਵੀ ਘੱਟ ਸਮੇਂ ‘ਚ ਮਿਲੇਗਾ ਨਤੀਜਾBunty27/07/2022 by Bunty27/07/2022 ਨਵੀਂ ਦਿੱਲੀ – ਭਾਰਤ ਵਿੱਚ ਮੰਕੀਪੌਕਸ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਦੇ 75 ਦੇਸ਼ਾਂ ਵਿੱਚ 16 ਹਜ਼ਾਰ ਤੋਂ...
Indiaਸ਼ਿਵ ਸੈਨਾ ਨੂੰ ਲੈ ਕੇ ਛਿੜੀ ਜੰਗ, ਠਾਕਰੇ ਨੇ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਸੁਪਰੀਮ ਕੋਰਟ ‘ਚ ਦਿੱਤੀ ਚੁਣੌਤੀ; 1 ਅਗਸਤ ਨੂੰ ਸੁਣਵਾਈBunty27/07/2022 by Bunty27/07/2022 ਨਵੀਂ ਦਿੱਲੀ – ਸ਼ਿਵ ਸੈਨਾ ਦੇ ਦਾਅਵੇ ਨੂੰ ਲੈ ਕੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਆਹਮੋ-ਸਾਹਮਣੇ ਹਨ। ਸ਼ਿੰਦੇ ਕੈਂਪ ਦਾ ਕਹਿਣਾ ਹੈ ਕਿ ਉਹ ਅਸਲੀ...
Indiaਮਾਸਕੋ ਕੋਲ ਹੈ ਯੂਕਰੇਨ ਨੂੰ ਬਲੈਕਮੇਲ ਕਰਨ ਲਈ fullproof game plan! ਜੇ ਸਹਿਮਤ ਨਹੀਂ ਹੁੰਦਾ ਤਾਂ ਸਰਦੀਆਂ ‘ਚ ਠਰ ਜਾਵੇਗਾ ਯੂਨੀਅਨ ਸੰਘBunty27/07/2022 by Bunty27/07/2022 ਨਵੀਂ ਦਿੱਲੀ – ਰੂਸ ਯੁੱਧ ਕਾਰਨ ਯੂਰਪੀਅਨ ਯੂਨੀਅਨ ਨੇ ਗੈਸ ਦੀ ਘਾਟ ਤੇ ਇਸ ਤੋਂ ਉਪਜੀਆਂ ਕਈ ਸਮੱਸਿਆਵਾਂ ਵੇਖੀਆਂ ਹਨ। ਕੀ ਯੂਰਪ ਲਈ ਇਹ ਆਉਣ...
Indiaਸਮੁੰਦਰ ਕਿਨਾਰੇ ਸੈਲਫੀ ਲੈ ਰਹੀ ਔਰਤ ਲਾਪਤਾ, ਭਾਲ ਜਾਰੀBunty27/07/2022 by Bunty27/07/2022 ਨਵੀਂ ਦਿੱਲੀ – ਆਂਧਰਾ ਪ੍ਰਦੇਸ਼ ‘ਚ ਬੀਚ ‘ਤੇ ਸੈਲਫੀ ਲੈਣ ਵਾਲੀ ਔਰਤ ਲਾਪਤਾ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੰਗਾਲ ਦੀ...