Category : India

India Punjabi News Australia – Indo Times No. 1 Newspaper in Australia and New Zealand

Indo Times No.1 Indian-Punjabi media platform in Australia and New Zealand

IndoTimes.com.au

India

ਕੇਂਦਰ ਸਰਕਾਰ ਨੇ ਆਉਣ ਵਾਲੇ ਦਿਨਾਂ ‘ਚ ਲੋਕਾਂ ਦੇ ਇਕੱਠਾਂ ਬਾਰੇ ਦਿੱਤੀ ਚਿਤਾਵਨੀ, ਦੱਸਿਆ ਕਿ ਟੀਕਾਕਰਨ ਹੈ ਜ਼ਰੂਰੀ

Bunty
ਨਵੀਂ ਦਿੱਲੀ – ਪ੍ਰਿ. ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਵੱਡੇ ਇਕੱਠਾਂ ਅਤੇ ਤੀਰਥ ਯਾਤਰਾਵਾਂ...
India

ਪਾਕਿਸਤਾਨ ਤੋਂ ਆਈ ਗੀਤਾ ਨੂੰ ਮਿਲਿਆ ਪਰਿਵਾਰ, ਅਸਲੀ ਨਾਂ ਹੈ ਰਾਧਾ, ਜਾਣੋ ਕਿਵੇਂ ਪੂਰੀ ਹੋਈ ਪਰਿਵਾਰ ਦੀ ਭਾਲ

Bunty
ਭੋਪਾਲ – 2015 ‘ਚ ਪਾਕਿਸਤਾਨ ਤੋਂ ਭਾਰਤ ਲਿਆਂਦੀ ਗਈ ਗੀਤਾ ਨੇ ਆਪਣੇ ਅਸਲੀ ਪਰਿਵਾਰ ਨੂੰ ਲੱਭ ਲਿਆ ਹੈ। ਗੀਤਾ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਪਰਭਨੀ ਦੀ...
India

ਮੁਹੰਮਦ ਜ਼ੁਬੈਰ ਦਾ ਪੁਲਿਸ ਨੇ ਅਦਾਲਤ ਤੋਂ ਮੰਗਿਆ ਪੰਜ ਦਿਨ ਦਾ ਰਿਮਾਂਡ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਕੀਤਾ ਸੀ ਗ੍ਰਿਫ਼ਤਾਰ

Bunty
ਨਵੀਂ ਦਿੱਲੀ – ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਅਤੇ ਤੱਥ...
India

ਮੁੰਬਈ ‘ਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ 10 ਦੀ ਮੌਤ, ਬਚਾਅ ਕਾਰਜ ਜਾਰੀ, ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ

Bunty
ਮੁੰਬਈ – ਸੋਮਵਾਰ ਦੇਰ ਰਾਤ ਮੁੰਬਈ ਦੇ ਕੁਰਲਾ ਦੇ ਨਾਇਕ ਨਗਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। ਮਲਬੇ ਹੇਠ ਦੱਬਣ ਨਾਲ 10 ਲੋਕਾਂ ਦੀ ਮੌਤ...
India

ਸ਼ਿੰਦੇ ਧੜੇ ‘ਤੇ ਸੰਜੇ ਰਾਉਤ ਦਾ ਤਨਜ਼ – 11 ਜੁਲਾਈ ਤਕ ਗੁਹਾਟੀ ‘ਚ ਕਰੋ ਆਰਾਮ

Bunty
ਮੁੰਬਈ – ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮੰਗਲਵਾਰ ਨੂੰ ਏਕਨਾਥ ਸ਼ਿੰਦੇ ਦੇ ਧੜੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਚੁਟਕੀ ਲਈ।...
India

ਸੰਕਟ ‘ਚ ਵੰਸ਼ਵਾਦੀ ਸਿਆਸਤ ! ਗਾਂਧੀ, ਠਾਕਰੇ, ਬਾਦਲ ਤੇ ਮੁਲਾਇਮ ਪਰਿਵਾਰ ਦੀਆਂ ਮੁਸ਼ਕਿਲਾਂ ਨਹੀਂ ਹੋ ਰਹੀਆਂ ਘੱਟ

Bunty
ਨਵੀਂ ਦਿੱਲੀ – ਮਹਾਰਾਸ਼ਟਰ ‘ਚ ਚੱਲ ਰਹੇ ਸਿਆਸੀ ਸੰਕਟ ਵਿਚਾਲੇ ਇਕ ਵਾਰ ਫਿਰ ਪਰਿਵਾਰਵਾਦ ਅਤੇ ਵੰਸ਼ਵਾਦ ਦੀ ਰਾਜਨੀਤੀ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਅਜੋਕੇ ਸਮੇਂ...
India

ਇਤਰਾਜ਼ਯੋਗ ਇਸ਼ਤਿਹਾਰਾਂ ‘ਚ 62 ਫ਼ੀਸਦੀ ਵਾਧਾ,ਉਲੰਘਣਾ ਵਾਲੀਆਂ ਸਿਖ਼ਰ ਦੀਆਂ 5 ਸ਼੍ਰੇਣੀਆਂ ‘ਚ ਕ੍ਰਿਪਟੋ ਤੇ ਗੇਮਿੰਗ ਵੀ ਸ਼ਾਮਲ

Bunty
ਮੁੰਬਈ – ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ (ASCI) ਨੇ 21 ਅਪ੍ਰੈਲ ਤੋਂ 22 ਮਾਰਚ ਦੀ ਮਿਆਦ ਲਈ ਆਪਣੀ ਸਾਲਾਨਾ ਸ਼ਿਕਾਇਤ ਰਿਪੋਰਟ ਜਾਰੀ ਕੀਤੀ ਹੈ।, ਅਥਾਰਟੀ...
India

ਨੂਪੁਰ ਸ਼ਰਮਾ ਦੇ ਸਮਰਥਨ ‘ਚ ਪੋਸਟ ਸ਼ੇਅਰ ਕਰਨ ਵਾਲੇ ਵਿਅਕਤੀ ਦਾ ਸ਼ਰੇਆਮ ਕਤਲ, ਉਦੈਪੁਰ ‘ਚ ਤਣਾਅ, ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੇ ਨਿਰਦੇਸ਼

Bunty
ਉਦੈਪੁਰ – ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ 10 ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਵਾਲੇ ਵਿਅਕਤੀ ਦੀ ਮੰਗਲਵਾਰ ਨੂੰ ਦਿਨ ਦਿਹਾੜੇ...
India

ਸਾਂਗਲੀ ‘ਚ 9 ਲੋਕਾਂ ਦੀ ਸਮੂਹਿਕ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਖੁਲਾਸਾ, ਤਾਂਤਰਿਕ ਨੇ ਇੱਕ-ਇੱਕ ਕਰ ਕੇ ਪਿਲਾਈ ਚਾਹ

Bunty
ਪੁਣੇ – ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ‘ਚ ਕਰਜ਼ੇ ‘ਚ ਡੁੱਬ ਕੇ 9 ਲੋਕਾਂ ਦੀ ਸਮੂਹਿਕ ਖੁਦਕੁਸ਼ੀ ਦੇ ਮਾਮਲੇ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਾਂਚ...
India

ਭਾਰਤ ‘ਚ ਫਿਰ ਗਹਿਰਾਇਆ ਸ਼ਰਨਾਰਥੀ ਸੰਕਟ, ਰਾਮੇਸ਼ਵਰਮ ਟਾਪੂ ‘ਤੇ ਫੜੇ ਗਏ ਸ਼੍ਰੀਲੰਕਾ ਦੇ ਨਾਗਰਿਕ

Bunty
ਰਾਮੇਸ਼ਵਰਮ – ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਵਿਚਕਾਰ, ਬਹੁਤ ਸਾਰੇ ਨਾਗਰਿਕ ਟਾਪੂ ਦੇਸ਼ ਤੋਂ ਭੱਜ ਰਹੇ ਹਨ। ਸੋਮਵਾਰ ਨੂੰ ਰਾਮੇਸ਼ਵਰਮ ਟਾਪੂ ‘ਤੇ ਦੋ ਸ਼੍ਰੀਲੰਕਾਈ ਸ਼ਰਨਾਰਥੀ...