India‘ਅਗਨੀਪਥ’ ਦੇ ਵਿਰੋਧ ‘ਚ ਭਾਰਤ ਬੰਦ, ਦਿੱਲੀ ‘ਚ ਕਾਂਗਰਸੀ ਵਰਕਰਾਂ ਨੇ ਰੇਲ ਗੱਡੀ ਰੋਕੀਆਂBunty21/06/2022 by Bunty21/06/2022 ਨਵੀਂ ਦਿੱਲੀ – ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ‘ਚ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਕਈ ਸੂਬਿਆਂ ਵਿੱਚ ਸ਼ਰਾਰਤੀ ਅਨਸਰਾਂ ਨੇ ਅਗਨੀਪਥ...
India21 ਜੂਨ ਨੂੰ ਦੁਪਹਿਰੇ ਪਰਛਾਵਾਂ ਵੀ ਛੱਡ ਦੇਵੇਗਾ ਸਾਥ, ਦਿਨ ਸਭ ਤੋਂ ਵੱਡਾ ਤੇ ਰਾਤ ਹੋਵੇਗੀ ਸਭ ਤੋਂ ਛੋਟੀBunty21/06/2022 by Bunty21/06/2022 ਉਜੈਨ – ਤੁਸੀਂ ਆਮ ਤੌਰ ‘ਤੇ ਆਪਣਾ ਪਰਛਾਵਾਂ ਆਪਣੇ ਨਾਲ ਹੀ ਦੇਖਦੇ ਹੋ। ਇਹ ਵੀ ਕਿਹਾ ਜਾਂਦਾ ਹੈ ਕਿ ਪਰਛਾਵਾਂ ਕਦੇ ਵੀ ਤੁਹਾਡਾ ਸਾਥ ਨਹੀਂ ਛੱਡਦਾ।...
Indiaਐੱਮਐੱਲਸੀ ਚੋਣ ‘ਚ ਵੋਟ ਦੇਣ ਲਈ ਮਲਿਕ ਤੇ ਦੇਸ਼ਮੁਖ ਦੀ ਰਿਹਾਈ ‘ਤੇ ਸੁਪਰੀਮ ਕੋਰਟ ਦੀ ਨਾਂਹBunty21/06/2022 by Bunty21/06/2022 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂਆਂ ਨਵਾਬ ਮਲਿਕ ਤੇ ਅਨਿਲ ਦੇਸ਼ਮੁਖ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ,...
Indiaਸਿੱਧੂ ਮੂਸੇਵਾਲਾ ਗੋਲੀਆਂ ਨਾਲ ਨਾ ਮਰਦਾ ਤਾਂ ਬੰਬ ਨਾਲ ਉਡਾਉਣਾ ਸੀ – ਧਾਲੀਵਾਲBunty21/06/202221/06/2022 by Bunty21/06/202221/06/2022 ਨਵੀਂ ਦਿੱਲੀ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ...
Indiaਰੋਪਵੇਅ ਟਰਾਲੀ ‘ਚ 11 ਸੈਲਾਨੀ 5 ਘੰਟੇ ਆਕਾਸ਼ ਦੇ ਵਿੱਚ ਲਟਕਦੇ ਰਹੇ।Bunty21/06/202221/06/2022 by Bunty21/06/202221/06/2022 ਪਰਵਾਣੂ – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪਰਵਾਣੂ ਟਿੰਬਰ ਟ੍ਰੇਲ (ਕੇਬਲ ਕਾਰ) ਵਿੱਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਫਸ ਗਏ। ਹਿਮਾਚਲ ਪ੍ਰਦੇਸ਼ ਦੇ ਪਰਵਾਣੂ...
India‘ਇਸ ਦੇਸ਼ ‘ਚ ਕੋਈ ਮਹਾਰਾਣੀ ਵਿਕਟੋਰੀਆ ਜਾਂ ਰਾਜਕੁਮਾਰ ਨਹੀਂ’ – ਕਾਂਗਰਸ ‘ਤੇ ਭੜਕੇ ਸੰਬਿਤ ਪਾਤਰਾBunty21/06/2022 by Bunty21/06/2022 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ‘ਚ ਈਡੀ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ। ਚੌਥੇ ਦੌਰ ਲਈ ਰਾਹੁਲ ਗਾਂਧੀ ਤੋਂ ਪੁੱਛਗਿੱਛ...
Indiaਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜੀ, ਤਿਹਾੜ ਤੋਂ ਹਸਪਤਾਲ ‘ਚ ਭਰਤੀBunty21/06/2022 by Bunty21/06/2022 ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਘਬਰਾਹਟ ਕਾਰਨ ਲੋਕਨਾਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੂੰ...
Indiaਫਿਰ ਕੀਤਾ 5 ਵਿਦਿਆਰਥਣਾਂ ਨੇ ਹਿਜਾਬ ਦਾ ਵਿਰੋਧ, ਕਾਲਜ ਤੋਂ ਟ੍ਰਾਂਸਫਰ ਸਰਟੀਫਿਕੇਟ ਦੀ ਕੀਤੀ ਮੰਗBunty21/06/2022 by Bunty21/06/2022 ਨਵੀਂ ਦਿੱਲੀ – ਕਰਨਾਟਕ ਵਿੱਚ ਇੱਕ ਵਾਰ ਫਿਰ ਕਾਲਜ ਵਿਦਿਆਰਥੀਆਂ ਦਾ ਹਿਜਾਬ ਨਾ ਪਹਿਨਣ ਦਾ ਵਿਰੋਧ ਸਾਹਮਣੇ ਆਇਆ ਹੈ। ਕਾਲਜ ਵਿੱਚ ਹਿਜਾਬ ਪਹਿਨਣ ਕਾਰਨ ਦਾਖ਼ਲਾ ਨਾ...
Indiaਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਗੰਗਾਰਾਮ ਹਸਪਤਾਲ ਤੋਂ ਮਿਲੀ ਛੁੱਟੀBunty21/06/2022 by Bunty21/06/2022 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 12 ਜੂਨ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ...
Indiaਪ੍ਰਧਾਨ ਮੰਤਰੀ ਮੋਦੀ ਕਰਨਗੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗBunty21/06/2022 by Bunty21/06/2022 ਨਵੀਂ ਦਿੱਲੀ – ਫੌਜ ਲਈ ਅਗਨੀਪਥ ਭਰਤੀ ਯੋਜਨਾ ਨੂੰ ਲੈ ਕੇ ਚੱਲ ਰਹੀ ਰਾਜਨੀਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਭਾਰਤੀ ਸੈਨਾ, ਜਲ...