Indiaਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ, ਦਿੱਲੀ ‘ਚ ਮੌਨਸੂਨ ਦਾ ਇੰਤਜ਼ਾਰBunty14/06/2022 by Bunty14/06/2022 ਨਵੀਂ ਦਿੱਲੀ – ਦੇਸ਼ ਦੇ ਵੱਡੇ ਹਿੱਸੇ ਵਿੱਚ ਭਿਆਨਕ ਗਰਮੀ ਦਾ ਪ੍ਰਕੋਪ ਜਾਰੀ ਹੈ। ਦੂਜੇ ਪਾਸੇ ਕਈ ਰਾਜਾਂ ਵਿੱਚ ਮੌਨਸੂਨ ਦੀ ਬਾਰਿਸ਼ ਹੋ ਰਹੀ ਹੈ।...
IndiaED ‘ਚ ਰਾਹੁਲ ਗਾਂਧੀ ਦੀ ਪੇਸ਼ੀ ਨੂੰ ਲੈ ਕੇ ਭਾਜਪਾ ਦਾ ਤਾਅਨਾ- ‘ਦੁਨੀਆ ਦੇਖ ਰਹੀ ਹੈ, ਭ੍ਰਿਸ਼ਟਾਚਾਰ ਵੀ ਕਰ ਸਕਦਾ ਹੈ ਸੱਤਿਆਗ੍ਰਹਿ’Bunty14/06/2022 by Bunty14/06/2022 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਈਡੀ ਦਫ਼ਤਰ ‘ਚ ਪੇਸ਼ ਹੋਏ। ਈਡੀ ਨੇ ਉਨ੍ਹਾਂ ਨੂੰ ਸੰਮਨ...
IndiaAmazon ਨੂੰ 45 ਦਿਨਾਂ ‘ਚ ਅਦਾ ਕਰਨਾ ਪਵੇਗਾ 202 ਕਰੋੜ ਦਾ ਜੁਰਮਾਨਾBunty14/06/2022 by Bunty14/06/2022 ਨਵੀਂ ਦਿੱਲੀ – ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ ਨੇ ਅਮਰੀਕਾ ਸਥਿਤ ਬਹੁਰਾਸ਼ਟਰੀ ਕੰਪਨੀ ਐਮਾਜ਼ੋਨ ‘ਤੇ 202 ਕਰੋੜ ਰੁਪਏ ਦੇ ਜੁਰਮਾਨੇ ਨੂੰ ਬਰਕਰਾਰ ਰੱਖਿਆ ਹੈ। ਭਾਰਤੀ...
Indiaਸੈਂਸੈਕਸ 1460 ਅੰਕ ਡਿੱਗਿਆ, 10 ਸਾਲਾਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਆਇਆ ਰੁਪਿਆBunty14/06/202214/06/2022 by Bunty14/06/202214/06/2022 ਨਵੀਂ ਦਿੱਲੀ – ਗਲੋਬਲ ਸ਼ੇਅਰ ਬਾਜ਼ਾਰਾਂ ‘ਚ ਵਿਕਰੀ ਦੇ ਮੱਦੇਨਜ਼ਰ ਭਾਰਤੀ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਭਾਰੀ ਗਿਰਾਵਟ ਨਾਲ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਬੀਐਸਈ ਦਾ...
Indiaਮੂਸੇਵਾਲਾ ਕਤਲ ਕਾਂਡ ‘ਚ ਚਾਰ-ਪੰਜ ਸੂਬਿਆਂ ਦੀ ਪੁਲਿਸ ਕਰ ਰਹੀ ਹੈ ਜਾਂਚ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਕਿਹਾ- ATS ਵੀ ਕਰ ਰਹੀ ਹੈ ਮਦਦBunty13/06/2022 by Bunty13/06/2022 ਨਾਗਪੁਰ – ਪੰਜਾਬ ਵਿੱਚ ਪਿਛਲੇ ਮਹੀਨੇ ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਗੋਲੀ ਚਲਾਉਣ ਵਾਲਿਆਂ ਦਾ ਕੁਝ ਪਤਾ ਨਹੀਂ...
Indiaਦੇਸ਼ ‘ਚ ਲਗਾਤਾਰ ਦੂਜੇ ਦਿਨ 8000 ਤੋਂ ਵੱਧ ਕੋਰੋਨਾ ਦੇ ਮਾਮਲੇ ਆਏ, ਐਕਟਿਵ ਕੇਸ ਵਧ ਕੇ 44513 ਹੋਏBunty13/06/2022 by Bunty13/06/2022 ਨਵੀਂ ਦਿੱਲੀ – ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲੇ ਹੁਣ ਡਰਾਉਣੇ ਹਨ।...
Indiaਸ਼੍ਰੀਲੰਕਾ ਸੰਕਟ ‘ਤੇ ਸਲਾਹਕਾਰ ਕਮੇਟੀ ਨੂੰ ਜਾਣਕਾਰੀ ਦੇਣਗੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਰਾਹੁਲ ਗਾਂਧੀ ਤੇ ਹੋਰ ਕਈ ਨੇਤਾ ਕਮੇਟੀ ਦਾ ਹਿੱਸਾBunty13/06/2022 by Bunty13/06/2022 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ 18 ਜੂਨ ਨੂੰ ਸ਼੍ਰੀਲੰਕਾ ‘ਚ ਚੱਲ ਰਹੇ ਸੰਕਟ ‘ਤੇ ਵਿਦੇਸ਼ ਮਾਮਲਿਆਂ ਦੀ ਸੰਸਦੀ ਸਲਾਹਕਾਰ ਕਮੇਟੀ ਨੂੰ ਜਾਣਕਾਰੀ ਦੇਣਗੇ। ਇਹ...
Indiaਕੇਂਦਰੀ ਮੰਤਰੀ ਪੀਯੂਸ਼ ਗੋਇਲ ਜੇਨੇਵਾ ‘ਚ 12ਵੀਂ ਮੰਤਰੀ ਪੱਧਰੀ WTO ਬੈਠਕ ‘ਚ ਹੋਣਗੇ ਸ਼ਾਮਲBunty13/06/2022 by Bunty13/06/2022 ਨਵੀਂ ਦਿੱਲੀ – ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅੱਜ 12ਵੀਂ ਮੰਤਰੀ ਪੱਧਰੀ WTO ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਨੇਵਾ ਪਹੁੰਚਣਗੇ। ਉਹ ਬੰਦ ਦਰਵਾਜ਼ੇ...
India‘ਇਸਲਾਮਫੋਬਿਕ ਘਟਨਾਵਾਂ ‘ਤੇ ਚੁੱਪ ਤੋੜਨ ਪ੍ਰਧਾਨ ਮੰਤਰੀ ਮੋਦੀ’, ਸ਼ਸ਼ੀ ਥਰੂਰ ਨੇ ਕਿਹਾ-ਮੁਸਲਿਮ ਦੇਸ਼ਾਂ ਨਾਲ ਰਿਸ਼ਤੇ ਹੋ ਸਕਦੇ ਕਮਜ਼ੋਰBunty13/06/2022 by Bunty13/06/2022 ਨਵੀਂ ਦਿੱਲੀ – ਭਾਜਪਾ ਤੋਂ ਬਰਖਾਸਤ ਦੋ ਅਹੁਦੇਦਾਰਾਂ ਵੱਲੋਂ ਪੈਗੰਬਰ ਮੁਹੰਮਦ ‘ਤੇ ਕੀਤੀ ਗਈ ਵਿਵਾਦਤ ਟਿੱਪਣੀ ਨੂੰ ਲੈ ਕੇ ਸ਼ਸ਼ੀ ਥਰੂਰ ਦਾ ਬਿਆਨ ਹੁਣ ਸਾਹਮਣੇ...
Indiaਮੁੰਬਈ ਪੁਲਿਸ ਨੇ ਨੁਪੁਰ ਸ਼ਰਮਾ ਨੂੰ ਭੇਜਿਆ ਸੰਮਨ, ਵਿਵਾਦਿਤ ਟਿੱਪਣੀ ਨੂੰ ਲੈ ਕੇ 13 ਜੂਨ ਨੂੰ ਦਰਜ ਹੋਵੇਗਾ ਬਿਆਨBunty13/06/2022 by Bunty13/06/2022 ਮੁੰਬਈ – ਮਹਾਰਾਸ਼ਟਰ ਦੀ ਭਿਵੰਡੀ ਪੁਲਿਸ ਨੇ ਭਾਜਪਾ ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਨੂੰ ਵੀ ਪੈਗੰਬਰ ਮੁਹੰਮਦ ਵਿਰੁੱਧ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ਵਿੱਚ ਸੋਮਵਾਰ ਨੂੰ...