Indiaਮੁਫ਼ਤਖੋਰੀ ਦੇ ਚੱਕਰ ‘ਚ ਫਸ ਕੇ ਬਰਬਾਦ ਹੋਏ ਵੈਨੇਜ਼ੁਏਲਾ ਤੇ ਸ਼੍ਰੀਲੰਕਾBunty08/05/2022 by Bunty08/05/2022 ਨਵੀਂ ਦਿੱਲੀ – ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੀਆਂ ਖ਼ਬਰਾਂ ਨੇ ਦੇਸ਼ ਵਿੱਚ ਮੁਫ਼ਤ ਦੇ ਖਿਲਾਫ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਸ਼੍ਰੀਲੰਕਾ ਸਰਕਾਰ ਨੇ ਸਾਰਿਆਂ ਲਈ...
Indiaਬੀਆਰਓ ਦੇ ਸਥਾਪਨਾ ਦਿਵਸ ‘ਤੇ ਰਾਜਨਾਥ ਸਿੰਘ ਨੇ ਕਿਹਾ – ਸਾਡੀ ਤਰਜੀਹ ਸਰਹੱਦ ਦੇ ਰਾਖਿਆਂ ਨੂੰ ਸਹੂਲਤਾਂ ਪ੍ਰਦਾਨ ਕਰਨੈBunty08/05/2022 by Bunty08/05/2022 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਦੇ 63ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ...
Indiaਇਕ ਵਾਰੀ ਭਾਰਤੀ ਐਲਾਨੇ ਜਾਣ ਤੋਂ ਬਾਆਦ ਕਿਸੇ ਵੀ ਵਿਆਕਤੀ ਨੂੰ ਵਿਦੇਸ਼ੀ ਨਹੀਂ ਠਹਿਰਾਇਆ ਜਾ ਸਕਦਾBunty08/05/2022 by Bunty08/05/2022 ਗੁਹਾਟੀ – ਗੁਹਾਟੀ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ ਜੇਕਰ ਆਸਾਮ ਵਿੱਚ ਵਿਦੇਸ਼ੀ ਟ੍ਰਿਬਿਊਨਲ ਵੱਲੋਂ ਕਿਸੇ ਵਿਅਕਤੀ ਨੂੰ ਭਾਰਤੀ ਨਾਗਰਿਕ ਘੋਸ਼ਿਤ ਕੀਤਾ ਗਿਆ ਹੈ,...
India3 ਲੋਕਾਂ ਦੀ ਹੈਵਾਨੀਅਤ, ਫੈਕਟਰੀ ਦੀ ਤੀਜੀ ਮੰਜ਼ਿਲ ‘ਤੇ ਨਾਬਾਲਗ ਲੜਕੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰBunty08/05/2022 by Bunty08/05/2022 ਨਵੀਂ ਦਿੱਲੀ – ਐਨਆਈਏ ਥਾਣਾ ਖੇਤਰ ਦੀ ਜੁੱਤੀ ਬਣਾਉਣ ਵਾਲੀ ਫੈਕਟਰੀ ਵਿੱਚ ਤਿੰਨ ਮੁਲਜ਼ਮਾਂ ਨੇ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਪਹਿਲਾਂ 15 ਸਾਲਾ...
Indiaਇੰਦੌਰ ’ਚ ਦੋ ਮੰਜ਼ਿਲਾ ਮਕਾਨ ’ਚ ਲੱਗੀ ਅੱਗ ਨਾਲ ਸੱਤ ਜ਼ਿੰਦਾ ਸੜੇBunty08/05/2022 by Bunty08/05/2022 ਇੰਦੌਰ – ਸ਼ਹਿਰ ਦੇ ਵਿਜੈਨਗਰ ਖੇਤਰ ਦੀ ਸਵਰਣ ਬਾਗ ਕਾਲੋਨੀ ’ਚ ਸ਼ੁੱਕਰਵਾਰ ਦੇਰ ਰਾਤ ਦੋ ਮੰਜ਼ਿਲਾ ਮਕਾਨ ’ਚ ਅੱਗ ਲੱਗਣ ਨਾਲ ਸੱਤ ਲੋਕਾਂ ਦੀ ਮੌਤ...
Indiaਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ- ਤਾਲਿਬਾਨ ਦੇ ਜਨੂੰਨ ਨੂੰ ਰੋਕਣ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜBunty08/05/2022 by Bunty08/05/2022 ਮੁੰਬਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਲੋਕ ਨੇਤਾ’ ਕਰਾਰ ਦਿੰਦੇ ਹੋਏ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ‘ਮੋਦੀ ਬੈਸ਼ਿੰਗ ਬ੍ਰਿਗੇਡ’ 2014...
Indiaਅਮਰਨਾਥ ਯਾਤਰਾ ‘ਤੇ ਅੱਤਵਾਦੀ ਹਮਲੇ ਦਾ ਖਤਰਾ, ਅਨੰਤਨਾਗ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾBunty07/05/2022 by Bunty07/05/2022 ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਉਪਰਲੇ ਇਲਾਕਿਆਂ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ...
Indiaਜੇਲ੍ਹ ‘ਚ ਬੰਦ ਆਜ਼ਮ ਖਾਨ ਦੇ ਮਾਮਲੇ ‘ਚ ਇਲਾਹਾਬਾਦ ਹਾਈਕੋਰਟ ਦੇ ਰਵੱਈਏ ਤੋਂ ਨਾਰਾਜ਼ ਸੁਪਰੀਮ ਕੋਰਟ, 11 ਨੂੰ ਸੁਣਵਾਈBunty07/05/2022 by Bunty07/05/2022 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰਾਮਪੁਰ ‘ਚ ਜਾਇਦਾਦ ‘ਤੇ ਕਬਜ਼ਾ ਕਰਨ ਦੇ ਮਾਮਲੇ ‘ਚ ਵਿਧਾਇਕ ਆਜ਼ਮ ਖਾਨ ਦੀ ਇਲਾਹਾਬਾਦ ਹਾਈਕੋਰਟ ਦੀ ਜ਼ਮਾਨਤ ਦੇ ਮਾਮਲੇ ‘ਚ...
India‘ਮੇਕ ਇਨ ਇੰਡੀਆ’ ਦੀ ਵਧੇਗੀ ਤਾਕਤ , ਭਾਰਤੀ ਫ਼ੌਜ ਨੂੰ ਮਿਲੇਗੀ ਆਕਾਸ਼ ਪ੍ਰਾਈਮ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਦੀਆਂ ਦੋ ਨਵੀਆਂ ਰੈਜੀਮੈਂਟਾਂBunty07/05/2022 by Bunty07/05/2022 ਨਵੀਂ ਦਿੱਲੀ – ਭਾਰਤੀ ਫ਼ੌਜ ਦੀ ਜਲ, ਜ਼ਮੀਨੀ ਅਤੇ ਹਵਾਈ ਸੁਰੱਖਿਆ ਦਿਨੋਂ-ਦਿਨ ਮਜ਼ਬੂਤ ਅਤੇ ਸਖ਼ਤ ਹੁੰਦੀ ਜਾ ਰਹੀ ਹੈ। ਅਜਿਹੇ ਸ਼ਕਤੀਸ਼ਾਲੀ ਸਾਜ਼ੋ-ਸਾਮਾਨ ਨੂੰ ਫੌਜ ‘ਚ ਸ਼ਾਮਲ...
Indiaਦਿੱਲੀ ‘ਚ ਪ੍ਰਸ਼ਾਸਨਿਕ ਸੇਵਾਵਾਂ ਦੇ ਕੰਟਰੋਲ ਦਾ ਮਾਮਲਾ ਸੰਵਿਧਾਨਕ ਬੈਂਚ ਨੂੰ ਸੌਂਪਿਆ, ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਬੈਂਚ ਕਰੇਗੀ ਵਿਚਾਰBunty07/05/2022 by Bunty07/05/2022 ਨਵੀਂ ਦਿੱਲੀ – ਸੰਵਿਧਾਨਕ ਬੈਂਚ ਤੈਅ ਕਰੇਗੀ ਕਿ ਦਿੱਲੀ ਦੇ ਨੌਕਰਸ਼ਾਹਾਂ ‘ਤੇ ਕਿਸ ਦਾ ਕੰਟਰੋਲ ਹੋਵੇਗਾ। ਅਧਿਕਾਰੀਆਂ ਦੀ ਤਾਇਨਾਤੀ ਅਤੇ ਤਬਾਦਲੇ ਦੇ ਮਾਮਲੇ ਵਿੱਚ ਕੇਂਦਰ ਸਰਕਾਰ...