Indiaਮੁੰਬਈ ਲੜੀਵਾਰ ਧਮਾਕਿਆਂ ਦਾ ਦੋਸ਼ੀ ਅਬੂ ਸਲੇਮ 2030 ‘ਚ ਹੋ ਜਾਵੇਗਾ ਰਿਹਾਅBunty20/04/2022 by Bunty20/04/2022 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਅੰਡਰਵਰਲਡ ਡਾਨ ਅਬੂ ਸਲੇਮ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ‘ਤੇ ਜਵਾਬ ਦਿੱਤਾ ਹੈ। ਕੇਂਦਰੀ ਗ੍ਰਹਿ...
Indiaਅਸਥੀਆਂ ਜਲ ਪ੍ਰਵਾਹ ਕਰ ਕੇ ਵਾਪਸ ਪਰਤ ਰਹੇ ਇੱਕੋ ਪਰਿਵਾਰ ਦੇ 11 ਜੀਆਂ ਦੀ ਸੜਕ ਹਾਦਸੇ ‘ਚ ਮੌਤBunty20/04/2022 by Bunty20/04/2022 ਜੈਪੁਰ – ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ‘ਚ ਮੰਗਲਵਾਰ ਦੁਪਹਿਰ ਬਾਅਦ ਹੋਏ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ, ਉੱਥੇ ਸੱਤ ਲੋਕ...
Indiaਯੂਕਰੇਨ ਤੋਂ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧੀਆਂ, ਆਨਲਾਈਨ ਕਲਾਸਾਂ ‘ਚ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਕੀਤਾ ਜਾ ਰਿਹੈ ਮਨ੍ਹਾBunty20/04/2022 by Bunty20/04/2022 ਇੰਦੌਰ – ਰੂਸ-ਯੂਕਰੇਨ ਜੰਗ ਕਾਰਨ ਪੜ੍ਹਾਈ ਛੱਡ ਕੇ ਆਪਣੇ ਦੇਸ਼ ਭਾਰਤ ਪਰਤੇ ਮੈਡੀਕਲ ਦੇ ਕਈ ਵਿਦਿਆਰਥੀਆਂ ਲਈ ਅਗਲਾ ਰਸਤਾ ਮੁਸ਼ਕਲ ਨਜ਼ਰ ਆ ਰਿਹਾ ਹੈ। ਯੂਕਰੇਨ ਦੀਆਂ...
Indiaਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਵਧਿਆ ਬਿਜਲੀ ਸੰਕਟ ਦਾ ਖ਼ਤਰਾ, ਕੋਲ਼ੇ ਦੀ ਘਾਟ ਕਾਰਨ ਵਿਗੜ ਸਕਦੀ ਹੈ ਸਥਿਤੀBunty20/04/2022 by Bunty20/04/2022 ਨਵੀਂ ਦਿੱਲੀ – ਪੂਰੇ ਦੇਸ਼ ‘ਚ ਤੇਜ਼ ਹੋ ਰਹੀ ਗਰਮੀ ਤੇ ਇਕੋਨਾਮੀ ‘ਚ ਹੋ ਰਹੀ ਰਿਕਵਰੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ...
Indiaਫ਼ੌਜ ਦੀ ਸਾਈਬਰ ਸੁਰੱਖਿਆ ‘ਚ ਸੰਨ੍ਹ, ਕੁਝ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਸ਼ੱਕ, ਉੱਚ ਪੱਧਰੀ ਜਾਂਚ ਦੇ ਹੁਕਮBunty20/04/2022 by Bunty20/04/2022 ਨਵੀਂ ਦਿੱਲੀ – ਫ਼ੌਜ ਦੀ ਸਾਈਬਰ ਸੁਰੱਖਿਆ ‘ਚ ਸੰਨ੍ਹ ਦੀ ਸੂਚਨਾ ਹੈ। ਖ਼ੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਉੱਚ ਪੱਧਰੀ ਜਾਂਚ ਦੇ ਹੁਕਮ...
Indiaਰਾਜਾ ਵੜਿੰਗ ਇਸ ਦਿਨ ਸੰਭਾਲਣਗੇ ਕਾਂਗਰਸ ਪ੍ਰਧਾਨ ਵਜੋਂ ਅਹੁਦਾ,ਇਨ੍ਹਾਂ ਵੱਡੇ ਆਗੂਆਂ ‘ਤੇ ਹੋਣਗੀਆਂ ਨਜ਼ਰਾਂBunty20/04/2022 by Bunty20/04/2022 ਚੰਡੀਗੜ੍ਹ – ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ 22 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ। ਪਾਰਟੀ ਸੂਬਾ ਪ੍ਰਧਾਨ ਦੇ...
Indiaਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸਿਖਿਆਵਾਂ ਨੂੰ ਪ੍ਰਚਾਰਿਤ ਕਰਨ ਦੇ ਉਦੇਸ਼ ਨਾਲ ਉਨ੍ਹਾ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਸ਼ਾਨਦਾਰ ਪ੍ਰੋਗ੍ਰਾਮBunty20/04/2022 by Bunty20/04/2022 ਚੰਡੀਗੜ੍ਹ – ਭਾਰਤ ਦੀ ਧਰਤੀ ‘ਤੇ ਕਈ ਅਜਿਹੀ ਮਹਾਨ ਸ਼ਖਸੀਅਤਾਂ ਦਾ ਅਵਤਾਰ ਹੋਇਆ ਹੈ, ਜੋ ਅੱਜ ਵੀ ਸਾਨੂੰ ਕਦਮ-ਕਦਮ ‘ਤੇ ਪ੍ਰੇਰਿਤ ਕਰਦੀ ਹੈ। ਉਨ੍ਹੀ ਸ਼ਖਸੀਅਤਾਂ...
Indiaਕਾਲਕਾ ਦੀ ਨਵੀਂ ਪਾਰਟੀ ਤੋਂ ਪਹਿਲਾਂ ਜਾਗੋ ਪਾਰਟੀ ਨੂੰ ਮਿਲੇ ਦਫਤਰ : ਜੀਕੇBunty20/04/2022 by Bunty20/04/2022 ਨਵੀਂ ਦਿੱਲੀ – ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕਣ...
Indiaਜਹਾਂਗੀਰਪੁਰੀ ‘ਚ ਫਿਰ ਪਥਰਾਅ, ਇਕ ਪੁਲਿਸ ਮੁਲਾਜ਼ਮ ਜ਼ਖਮੀ; ਦਿੱਲੀ ਦੇ ਸੀਪੀ ਰਾਕੇਸ਼ ਅਸਥਾਨਾ ਨੇ ਕਿਹਾ- ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾBunty19/04/2022 by Bunty19/04/2022 ਨਵੀਂ ਦਿੱਲੀ – ਦਿੱਲੀ ਦੇ ਜਹਾਂਗੀਰਪੁਰੀ ‘ਚ ਸ਼ਨੀਵਾਰ ਸ਼ਾਮ ਹਨੂੰਮਾਨ ਦੇ ਜਨਮ ਦਿਨ ‘ਤੇ ਹੋਈ ਹਿੰਸਾ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਕੁਝ ਲੋਕਾਂ ਨੇ ਫਿਰ...
Indiaਆਸ਼ੀਸ਼ ਮਿਸ਼ਰਾ ਨੂੰ ਫਿਰ ਜਾਣਾ ਪਵੇਗਾ ਜੇਲ੍ਹ, 10 ਪੁਆਇੰਟਾਂ ‘ਚ ਜਾਣੋ ਸ਼ੁਰੂ ਤੋਂ ਹੁਣ ਤਕ ਮਾਮਲੇ ‘ਚ ਕੀ-ਕੀ ਹੋਇਆBunty19/04/2022 by Bunty19/04/2022 ਨਵੀਂ ਦਿੱਲੀ – ਲਖੀਮਪੁਰ ਖੇੜੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਜ਼ਮਾਨਤ ਦੇਣ ਦੇ...