Indiaਰਾਕੇਸ਼ ਟਿਕੈਤ ਨੇ ਟੈਂਟ ਸੁੱਟਣ ਸਬੰਧੀ ਪ੍ਰਸ਼ਾਸਨ ‘ਤੇ ਲਗਾਇਆ ਗੰਭੀਰ ਦੋਸ਼editor01/11/2021 by editor01/11/2021ਨਵੀਂ ਦਿੱਲੀ – ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਗਾਜ਼ੀਆਬਾਦ ਸਰਹੱਦ (ਯੂਪੀ ਬਾਰਡਰ) ‘ਤੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਜ਼ਿਲ੍ਹਾ ਪ੍ਰਸ਼ਾਸਨ ‘ਤੇ...
Indiaਕਿਸਾਨ ਅੰਦੋਲਨ ਦੀ ਆੜ ‘ਚ ਰਸਤੇ ਰੋਕਣ ਦੀ ਜ਼ਿੱਦ, ਬੈਰੀਕੇਡਿੰਗ ਹਟਾਉਣ ਤੋਂ ਬਾਅਦ ਵੀ ਬਣੇ ਹਠਧਰਮੀeditor01/11/2021 by editor01/11/2021ਨਵੀਂ ਦਿੱਲੀ – ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਮੁੱਖ ਮਾਰਗਾਂ ਤੋਂ ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਵੀ ਕਿਸਾਨ...
Indiaਮੁੰਬਈ ਡਰੱਗਜ਼ ਕੇਸ ‘ਚ ਬਿਆਨਬਾਜ਼ੀ ਪਈ ਭਾਰੀ, BJP ਨੇਤਾ ਨੇ ਨਵਾਬ ਮਲਿਕ ‘ਤੇ ਠੋਕਿਆ 100 ਕਰੋੜ ਦਾ ਕੇਸeditor01/11/2021 by editor01/11/2021ਮੁੰਬਈ – ਭਾਰਤੀ ਜਨਤਾ ਪਾਰਟੀ ਨੇਤਾ ਮੋਹਿਤ ਕੰਬੋਜ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐੱਨਸੀਪੀ ਆਗੂ ਨਵਾਬ ਮਲਿਕਾ ਖਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ...
Indiaਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਿੱਧ ਕਰਨ ਲਈ ਸਹਿਕਾਰਿਤਾ ਤੋਂ ਵੱਡਾ ਕੋਈ ਮਾਰਗ ਨਹੀਂeditor01/11/2021 by editor01/11/2021ਅਹਿਮਦਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸਹਿਕਾਰਿਤਾ ਦੇ ਖੇਤਰ ’ਚ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਦਾ ਉਲੇਖ ਕਰਦੇ ਹੋਏ ਕਿਹਾ...
Indiaਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ : ਰਾਹੁਲ ਗਾਂਧੀeditor01/11/2021 by editor01/11/2021ਨਵੀਂ ਦਿੱਲੀ – ਕਾਂਗਰਸ ਨੇ ਐਤਵਾਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਉੱਥੇ...
Indiaਕੈਪਟਨ ਅਮਰਿੰਦਰ ਨੇ ਪਹਿਲੀ ਵਾਰ CM ਚੰਨੀ ‘ਤੇ ਵਿੰਨ੍ਹਿਆ ਨਿਸ਼ਾਨਾeditor01/11/2021 by editor01/11/2021ਨਵੀਂ ਦਿੱਲੀ – ਸਤੰਬਰ ਵਿਚ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ...
Indiaਭੁਬਨੇਸ਼ਵਰ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਕਾਰ ’ਤੇ ਸੁੱਟੇ ਗਏ ਆਂਡੇeditor01/11/2021 by editor01/11/2021ਭੁਬਨੇਸ਼ਵਰ – ਭੁਬਨੇਸ਼ਵਰ ਦੇ ਦੌਰੇ ’ਤੇ ਆਏ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਕਾਰ ’ਤੇ ਯੂਥ ਕਾਂਗਰਸੀ ਵਰਕਰਾਂ ਨੇ ਐਤਵਾਰ ਨੂੰ ਆਂਡੇ ਸੁੱਟ ਕੇ ਵਿਰੋਧ...
Indiaਟਿੱਕਰੀ ਬਾਰਡਰ ‘ਤੇ ਪੰਜ ਫੁੱਟ ਦਾ ਰਸਤਾ ਖੋਲ੍ਹਿਆeditor31/10/2021 by editor31/10/2021ਬਹਾਦਰਗੜ੍ਹ – ਕਿਸਾਨਾਂ ਨੇ ਟਿੱਕਰੀ ਸਰਹੱਦ ਤੋਂ ਰਸਤਾ ਖੋਲ੍ਹਣ ਦੀ ਹਾਮੀ ਭਰ ਦਿੱਤੀ ਹੈ। ਫਿਲਹਾਲ ਇੱਥੋਂ ਦੋ ਪਹੀਆ ਵਾਹਨਾਂ ਤੇ ਐਂਬੂਲੈਂਸਾਂ ਲਈ ਰਸਤਾ ਖੋਲ੍ਹ ਦਿੱਤਾ...
Indiaਭਾਰਤ ਸਰਕਾਰ ਹੀ ਖ਼ਰੀਦ ਰਹੀ ਸੀ ਪੈਗਾਸਸ ਸਪਾਈਵੇਅਰeditor31/10/2021 by editor31/10/2021ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਪੈਗਾਸਸ ਜਾਸੂਸੀ ਮਾਮਲੇ ’ਚ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਤੇ ਦਾਅਵਾ ਕੀਤਾ ਕਿ...
Indiaਰਾਕੇਸ਼ ਟਿਕੈਤ ਨੇ ਕਿਹਾ, ਬਾਰਡਰ ਖੁੱਲ੍ਹਣ ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾeditor31/10/2021 by editor31/10/2021ਸਫੀਦੋਂ – ਗਾਜ਼ੀਪੁਰ ਬਾਰਡਰ ਖੋਲ੍ਹਣ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੇ ਕਦੇ ਵੀ ਬਾਰਡਰਾਂ ਨੂੰ ਬੰਦ ਨਾ ਕੀਤਾ। ਇਹ...