Indiaਵਿੱਤ ਮੰਤਰੀ ਵਲੋਂ ਪ੍ਰਾਹੁਣਚਾਰੀ ਤੇ ਸੈਰ-ਸਪਾਟਾ ਕੰਪਨੀਆਂ ਨੂੰ ਕਰਜ਼ੇ ਸਬੰਧੀ ਚਰਚਾadmin26/02/2022 by admin26/02/2022 ਨਵੀਂ ਦਿੱਲੀ – ਯਾਤਰਾ, ਸੈਰ ਸਪਾਟਾ ਤੇ ਪ੍ਰਾਹੁਣਚਾਰੀ ਨਾਲ ਜੁੜੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਠਕ ਕੀਤੀ। ਇਸ ਦੌਰਾਨ...
Indiaਯੂਕ੍ਰੇਨ ‘ਚ ਫਸੇ ਤਮਿਲ ਲੋਕਾਂ ਦੀ ਵਾਪਸੀ ਦਾ ਖਰਚ ਉਠਾਏਗੀ ਤਾਮਿਲਨਾਡੂ ਸਰਕਾਰadmin26/02/2022 by admin26/02/2022 ਚੇਨਈ – ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਯੂਕ੍ਰੇਨ ‘ਚ ਫਸੇ ਤਮਿਲ ਲੋਕਾਂ ਨੂੰ ਵਾਪਸ ਲਿਆਉਣ ਦਾ ਪੂਰਾ ਖ਼ਰਚ...
Indiaਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੁਤਿਨ ਨੂੰ ਯੂਕਰੇਨ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲadmin26/02/202203/03/2022 by admin26/02/202203/03/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਯੂਕਰੇਨ ਨਾਲ ਤਣਾਅ ਨੂੰ...
Indiaਯੂਕਰੇਨ ‘ਚ ਫਸੇ ਭਾਰਤੀਆਂ ਦੀ ਮਦਦ ਲਈ ਦਿੱਲੀ ‘ਚ ਕੰਟਰੋਲ ਰੂਮ ਸਥਾਪਤadmin25/02/202225/02/2022 by admin25/02/202225/02/2022 ਨਵੀਂ ਦਿੱਲੀ – ਯੂਕਰੇਨ ‘ਤੇ ਰੂਸ ਵਲੋਂ ਹਮਲੇ ਤੋਂ ਬਾਅਦ ਉਥੇ ਰਹਿ ਰਹੇ ਭਾਰਤੀਆਂ ਦੀ ਜਾਨ ‘ਤੇ ਬਣ ਆਈ ਹੈ। ਭਾਰਤ ਸਰਕਾਰ ਹਾਲਾਤ ‘ਤੇ ਨਜ਼ਰ...
Indiaਦਹਾਕਿਆਂ ਤੋਂ ਕਾਂਗਰਸ ਜਾਂ ਸਮਾਜਵਾਦੀ ਪਾਰਟੀ ਇੱਕ ਹੀ ਪਰਿਵਾਰ ਦੀ ਬੰਧਕ ਬਣੀ ਹੋਈ ਹੈ – ਮੋਦੀadmin25/02/2022 by admin25/02/2022 ਅਮੇਠੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਵਿਧਾਨ ਸਭਾ ਚੋਣਾਂ 2022 ਦੇ ਪ੍ਰਚਾਰ ਦੌਰਾਨ ਅਮੇਠੀ ਵਿੱਚ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ...
Indiaਦਿੱਲੀ ਪੁਲਿਸ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸ ਦਰਜ ਵਾਪਸ ਲੈਣ ਦੀ ਕਵਾਇਦ ਸ਼ੁਰੂadmin25/02/2022 by admin25/02/2022 ਨਵੀਂ ਦਿੱਲੀ – ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਦਿੱਲੀ ਦੀਆਂ ਸਰਹੱਦਾਂ ‘ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ...
Indiaਰਾਜਸਥਾਨ ਸਰਕਾਰ ਵਲੋਂ ਸਾਰੇ 200 ਵਿਧਾਇਕਾਂ ਨੂੰ ਆਈਫੋਨ-13 ਦਾ ਤੋਹਫ਼ਾadmin25/02/202225/02/2022 by admin25/02/202225/02/2022 ਨਵੀਂ ਦਿੱਲੀ – ਰਾਜਸਥਾਨ ਸਰਕਾਰ ਨੇ ਬਜਟ ਤੋਂ ਬਾਅਦ ਸਾਰੇ 200 ਵਿਧਾਇਕਾਂ ਨੂੰ ਆਈਫੋਨ 13 ਗਿਫਟ ਤੋਹਫੇ ਵਜੋਂ ਦਿੱਤਾ ਹੈ। ਇਕ ਫੋਨ ਦੀ ਕੀਮਤ 1...
Indiaਸੁਪਰੀਮ ਕੋਰਟ ਵੱਲੋਂ ਆਫਲਾਈਨ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਪਟੀਸ਼ਨ ਖਾਰਜadmin24/02/2022 by admin24/02/2022 ਨਵੀਂ ਦਿੱਲੀ – ਸਾਰੇ ਰਾਜ ਬੋਰਡਾਂ, ਸੀਬੀਐਸਈ ਅਤੇ ਆਈਸੀਐਸਈ ਦੁਆਰਾ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਦੀ ਇੱਕ ਜਨਹਿੱਤ...
Indiaਰਾਫੇਲ ਲੜਾਕੂ ਜਹਾਜ਼ਾਂ ਦੀ ਇੱਕ ਹੋਰ ਖੇਪ ਭਾਰਤ ਪਹੁੰਚੀadmin24/02/202224/02/2022 by admin24/02/202224/02/2022 ਨਵੀਂ ਦਿੱਲੀ – ਰਾਫੇਲ ਲੜਾਕੂ ਜਹਾਜ਼ਾਂ ਦੀ ਇੱਕ ਹੋਰ ਖੇਪ ਭਾਰਤ ਪਹੁੰਚ ਗਈ ਹੈ। ਭਾਰਤੀ ਹਵਾਈ ਸੈਨਾ ਦੇ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼ ਬੀਤੀ ਸ਼ਾਮ...
Indiaਯੂਕ੍ਰੇਨ-ਰੂਸ ਤਣਾਅ: 250 ਭਾਰਤੀ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸ ਪਰਤੇadmin24/02/202224/02/2022 by admin24/02/202224/02/2022 ਨਵੀਂ ਦਿੱਲੀ – ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਵਧ ਰਹੇ ਤਣਾਅ ਦੇ ਵਿਚਾਲੇ ਏਅਰ ਇੰਡੀਆ ਦਾ ਇਕ ਜਹਾਜ਼ ਪੂਰਬੀ ਯੂਰਪੀ ਦੇਸ਼ਾਂ ਤੋਂ ਕਰੀਬ 250 ਭਾਰਤੀਆਂ...