Indiaਕਿਸਾਨ ਅੰਦੋਲਨ ਖ਼ਤਮ! ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਵਾਪਸੀ, ਦਿੱਲੀ-ਐੱਨਸੀਆਰ ਨੂੰ ਮਿਲੇਗੀ ਰਾਹਤBunty10/12/2021 by Bunty10/12/2021 ਨਵੀਂ ਦਿੱਲੀ – ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਨਾਲ ਲੱਗਦੀਆਂ ਸਰਹੱਦਾਂ ‘ਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਹੋ ਗਿਆ...
Indiaਹਰੀਸ਼ ਰਾਵਤ ਦੀ ਘੇਰਾਬੰਦੀ ’ਚ ਰੁੱਝੀ ਭਾਜਪਾBunty10/12/2021 by Bunty10/12/2021 ਦੇਹਰਾਦੂਨ – ਉੱਤਰਾਖੰਡ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੂਬਾ ਚੋਣ ਮੁਹਿੰਮ ਸੰਮਤੀ ਦੇ ਪ੍ਰਧਾਨ ਹਰੀਸ਼ ਰਾਵਤ ਦੀ ਸਰਗਰਮੀ ਦੀ...
Indiaਕੋਲਾ ਤਸਕਰੀ ਮਾਮਲੇ ’ਚ ਵਿਕਾਸ ਮਿਸ਼ਰਾ ਨੂੰ ਸੀਬੀਆਈ ਨੇ ਕੀਤਾ ਗਿ੍ਰਫ਼ਤਾਰBunty10/12/2021 by Bunty10/12/2021 ਕੋਲਕਾਤਾ – ਕੋਲਾ ਤਸਕਰੀ ਦੇ ਮਾਮਲੇ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਹੁਕਮ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਮੁਲਜ਼ਮ ਵਿਕਾਸ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ...
Indiaਸ੍ਰੀਨਗਰ ’ਚ ਸੀਆਰਪੀਐੱਫ ਦੀ ਇਮਾਰਤ ’ਚ ਲੱਗੀ ਅੱਗ, ਜਵਾਨ ਵਾਲ-ਵਾਲ ਬਚੇBunty10/12/2021 by Bunty10/12/2021 ਸ੍ਰੀਨਗਰ – ਸ੍ਰੀਨਗਰ ’ਚ ਵੀਰਵਾਰ ਤੜਕੇ ਸ਼ੱਕੀ ਸਰਗਰਮੀਆਂ ’ਚ ਸੀਆਰਪੀਐੱਫ ਕੈਂਪ ਦੀ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਨਾਲ ਇਮਾਰਤ ਦੀ ਤੀਜੀ ਮੰਜ਼ਿਲ ਅੱਗ...
Indiaਨਾਗਾਲੈਂਡ ’ਚ ਫਾਇਰਿੰਗ ਦੀ ਘਟਨਾ ਦੀ ਜਾਂਚ ਲਈ ਐੱਸਆਈਟੀ ਮੌਕੇ ’ਤੇ ਪੁੱਜੀBunty10/12/2021 by Bunty10/12/2021 ਕੋਹਿਮਾ – ਨਾਗਾਲੈਂਡ ’ਚ ਫ਼ੌਜ ਦੀ ਫਾਇਰਿੰਗ ਦੀ ਘਟਨਾ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੇ ਵੀਰਵਾਰ ਨੂੰ ਮੌਕੇ ’ਤੇ ਪੁੱਜ ਕੇ ਹਾਲਾਤ...
Indiaਜਨਰਲ ਰਾਵਤ ਦੇ ਬਾਰੇ ਇਤਰਾਜ਼ਯੋਗ ਪੋਸਟ ਕਰਨ ਵਾਲਾ ਗਿ੍ਰਫ਼ਤਾਰBunty10/12/2021 by Bunty10/12/2021 ਜੈਪੁਰ – ਇੰਟਰਨੈੱਟ ਮੀਡੀਆ ’ਤੇ ਚੀਫ ਆਫ ਡਿਫੈਂਸ (ਸੀਡੀਐੱਸ) ਬਿਪਿਨ ਰਾਵਤ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ।...
Indiaਡਬਲਯੂਐੱਚਓ ਮੁਖੀ ਨੇ ਕਿਹਾ, ਡੈਲਟਾ ਤੋਂ ਘੱਟ ਮਾਰੂ ਹੋ ਸਕਦੀ ਹੈ ਓਮੀਕ੍ਰੋਨBunty10/12/2021 by Bunty10/12/2021 ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਨੋਮ ਘੇਬੇਰਸਸ ਨੇ ਕਿਹਾ ਹੈ ਕਿ ਡੈਲਟਾ ਦੇ ਮੁਕਾਬਲੇ ਕੋਵਿਡ ਓਮੀਕ੍ਰੋਨ ਵੇਰੀਐੈਂਟ ਘੱਟ ਮਾਰੂ ਹੋ...
Indiaਓਮੀਕ੍ਰੋਨ ’ਤੇ ਤਿਆਰੀਆਂ ਨੂੰ ਢਿੱਲਾ ਨਹੀਂ ਛੱਡਣਾ ਚਾਹੁੰਦਾ ਕੇਂਦਰBunty10/12/2021 by Bunty10/12/2021 ਨਵੀਂ ਦਿੱਲੀ – ਓਮੀਕ੍ਰੋਨ ਵੇਰੀਐਂਟ ਦੇ ਖ਼ਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਇਸ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਢਿੱਲਾ ਨਹੀਂ ਛੱਡਣਾ ਚਾਹੁੰਦੀ ਹੈ।...
Indiaਓਮੀਕ੍ਰੋਨ ਖ਼ਤਰੇ ਦਰਮਿਆਨ 31 ਜਨਵਰੀ ਤਕ ਸਾਰੀਆਂ ਕਮਰਸ਼ੀਅਲ ਫਲਾਈਟਸ ਦੇ ਆਉਣ-ਜਾਣ ’ਤੇ ਰੋਕBunty10/12/2021 by Bunty10/12/2021 ਨਵੀਂ ਦਿੱਲੀ – ਓਮੀਕ੍ਰੋਨ ਵੇਰੀਐਂਟ ਦੇ ਦੇਸ਼ ਵਿਚ ਵਧਦੇ ਮਾਮਲਿਆਂ ਦਰਮਿਆਨ ਕਾਰੋਬਾਰੀ ਯਾਤਰੀ ਸੇਵਾਵਾਂ ’ਤੇ ਰੋਕ ਨੂੰ 31 ਜਨਵਰੀ ਤਕ ਲਈ ਵਧਾ ਦਿੱਤਾ ਗਿਆ ਹੈ।...
Indiaਕਿਸਾਨ ਅੰਦੋਲਨ ਫਤਿਹ: 11 ਦਸੰਬਰ ਨੂੰ ਦਿੱਲੀ ਤੋਂ ਪੰਜਾਬ ਤੱਕ ਹੋਵੇਗਾ ਫਤਿਹ ਮਾਰਚadmin09/12/202109/12/2021 by admin09/12/202109/12/2021 ਨਵੀਂ ਦਿੱਲੀ – ਭਾਰਤ ਸਰਕਾਰ ਅਤੇ ਕਿਸਾਨਾਂ ਦੀ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਕਿਸਾਨਾਂ ਤੇ ਸਰਕਾਰ ਵਿਚਕਾਰ ਸਮਝੌਤਾ ਹੋ ਗਿਆ...