Indiaਫਾਈਵ ਸਟਾਰ ਹੋਟਲ ਦੇ ਏਸੀ ‘ਚ ਬੈਠ ਕੇ ਕਿਸਾਨਾਂ ਨੂੰ ਦੋਸ਼ ਦੇਣਾ ਆਸਾਨ ਹੈ : ਸੁਪਰੀਮ ਕੋਰਟBunty18/11/2021 by Bunty18/11/2021 ਨਵੀਂ ਦਿੱਲੀ – ਦਿੱਲੀ – ਐੱਨਸੀਆਰ ਵਿਚ ਪ੍ਰਦੂਸ਼ਣ ਦੇ ਮਾਮਲੇ ‘ਤੇ ਸੁਪਰੀਮ ਕੋਰਟ ਵਿਚ ਅੱਜ ਤਿੰਨ ਜੱਜਾਂ ਦੀ ਬੈਂਚ ਨੇ ਸੁਣਵਾਈ ਕੀਤੀ। ਮਾਮਲੇ ਦੀ ਅਗਲੀ ਸੁਣਵਾਈ...
Indiaਜਹਾਜ਼ ‘ਚ ਬੇਹੋਸ਼ ਯਾਤਰੀ ਦੀ ਕੇਂਦਰੀ ਮੰਤਰੀ ਨੇ ਬਚਾਈ ਜਾਨadmin17/11/202117/11/2021 by admin17/11/202117/11/2021 ਨਵੀਂ ਦਿੱਲੀ – ਭਾਰਤ ਦੇ ਕੇਂਦਰੀ ਵਿੱਤ ਰਾਜ ਮੰਤਰੀ ਡਾ: ਭਗਵਤ ਕਰਾਡ ਨੇ ਸੋਮਵਾਰ ਰਾਤ ਨੂੰ ਦਿੱਲੀ-ਮੁੰਬਈ ਫਲਾਈਟ ਵਿੱਚ ਇੱਕ ਸਹਿ-ਯਾਤਰੀ ਨੂੰ ਮੁੱਢਲੀ ਸਹਾਇਤਾ ਦੇ...
Indiaਹੈਮਰ ਮਿਜ਼ਾਇਲਾਂ ਨਾਲ ਲੈਸ ਹੋ ਕੇ ਹੋਰ ਤਾਕਤਵਰ ਹੋਵੇਗਾ ਤੇਜਸ ਜਹਾਜ਼Bunty17/11/2021 by Bunty17/11/2021 ਨਵੀਂ ਦਿੱਲੀ – ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਦੀ ਸਮੱਰਥਾ ਨੂੰ ਹੋਰ ਵਧਾਉਣ ਲਈ ਭਾਰਤੀ ਹਵਾਈ ਫੌਜ ਨੇ ਫਰਾਂਸ ਤੋਂ ਹੈਮਰ (ਹਾਈਲੀ ਐਜਾਈਲ ਮਾਡਿਊਲਰ ਮਿਊਨਿਸ਼ਨ...
Indiaਪ੍ਰਦੂਸ਼ਣ ਨਾਲ ਵਿਗੜਦੇ ਹਾਲਾਤ ‘ਤੇ ਹੋਈ ਮੀਟਿੰਗ ‘ਚ ਦਿੱਲੀ ਨੇ ਸੁਝਾਇਆ ਲਾਕਡਾਊਨ ਲਾਉਣ ਦਾ ਆਪਸ਼ਨBunty17/11/2021 by Bunty17/11/2021 ਨਵੀਂ ਦਿੱਲੀ – ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਵਧਦੇ ਪ੍ਰਦੂਸ਼ਣ ਦੇ ਪੱਧਰ ‘ਤੇ ਸੁਪਰੀਮ ਕੋਰਟ ਦਾ ਸਖਤ ਰੁਖ ਸਭ ਦੇ ਸਾਹਮਣੇ ਹੈ।...
Indiaਬੈਂਗਲੁਰੂ ਦੇ ਖੇਤੀ ਮੇਲਾ ‘ਚ 1 ਕਰੋੜ ਦੀ ਕੀਮਤ ਵਾਲਾ ਬਲਦBunty17/11/202117/11/2021 by Bunty17/11/202117/11/2021 ਬੈਂਗਲੁਰੂ – ਬੈਂਗਲੁਰੂ ਦੇ ਖੇਤੀ ਮੇਲੇ ਵਿਚ ਖਿੱਚ ਦਾ ਕੇਂਦਰ ਹੈ। ਕ੍ਰਿਸ਼ਨ ਨਾਮ ਦਾ ਇਕ ਸਾਢੇ 3 ਸਾਲ ਦਾ ਬਲਦ, ਜਿਸਦੀ ਕੀਮਤ ਲਗਪਗ 1 ਕਰੋੜ...
Indiaਅੱਜ ਤੋਂ ਮੁੜ ਖੁੱਲ੍ਹੇਗਾ ਕਰਤਾਰਪੁਰ ਲਾਂਘਾBunty17/11/202117/11/2021 by Bunty17/11/202117/11/2021 ਨਵੀਂ ਦਿੱਲੀ – ਕਰਤਾਰਪੁਰ ਲਾਂਘਾ 17 ਨਵੰਬਰ ਨੂੰ ਲਾਂਘਾ ਖੁੱਲ੍ਹ ਜਾਵੇਗਾ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਇਸ ਦੀ ਅਧਿਕਾਰਿਤ ਪੁਸ਼ਟੀ ਕੀਤੀ...
Indiaਕੋਵੈਕਸੀਨ ਕੋਰੋਨਾ ਖਿਲਾਫ਼ 6 ਮਹੀਨੇ ਤਕ ਕਾਰਗਰBunty17/11/2021 by Bunty17/11/2021 ਨਵੀਂ ਦਿੱਲੀ – ਇਨਐਕਟੀਵੇਟਿਡ ਵਾਇਰਸ ਤੋਂ ਤਿਆਰ ਕੀਤੀ ਗਈ ਕੋਵੈਕਸੀਨ ਘੱਟੋ-ਘੱਟ ਛੇ ਮਹੀਨਿਆਂ ਲਈ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਇਹ ਕਹਿਣਾ ਹੈ...
Indiaਜ਼ਾਕਿਰ ਨਾਇਕ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾBunty17/11/2021 by Bunty17/11/2021 ਨਵੀਂ ਦਿੱਲੀ – ਕੇਂਦਰ ਨੇ ਸੋਮਵਾਰ ਨੂੰ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੀ ਅਗਵਾਈ ਵਾਲੀ ਇਸਲਾਮਿਕ ਰਿਸਰਚ ਫਾਊਂਡੇਸ਼ਨ (IRF) ‘ਤੇ ਲਗਾਈ ਗਈ ਪਾਬੰਦੀ ਨੂੰ ਪੰਜ ਸਾਲ...
Indiaਭ੍ਰਿਸ਼ਟਾਚਾਰ ਮਾਮਲੇ ’ਚ ਕੋਰਟ ’ਚ ਪੇਸ਼ ਹੋਏ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂBunty17/11/2021 by Bunty17/11/2021 ਯੇਰੂਸ਼ਲਮ – ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਹੋਏ। ਛੇ ਮਹੀਨੇ ਬਾਅਦ ਉਹ ਪਹਿਲੀ...
India113 ਕਰੋੜ ਤੋਂ ਪਾਰ ਪਹੁੰਚਿਆ ਕੋਰੋਨਾ ਦਾ ਟੀਕਾਕਰਨBunty17/11/2021 by Bunty17/11/2021 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਲਗਾਤਾਰ ਕਮੀ ਆ ਰਹੀ ਹੈ। 287 ਦਿਨਾਂ ’ਚ ਪਹਿਲੀ ਵਾਰ 24 ਘੰਟਿਆਂ ’ਚ ਸਭ...