Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਐਮਰਜੈਂਸੀ ਲੋੜਾਂ ਲਈ ਸਾਲ ਭਰ ਖੁੱਲ੍ਹਾ ਰਹੇਗਾ ਨਿਊਯਾਰਕ ਦਾ ਭਾਰਤੀ ਦੂਤਘਰ

Bunty
ਵਾਸ਼ਿੰਗਟਨ – ਅਮਰੀਕਾ ਵਿਖੇ ਰਹਿ ਰਹੇ ਭਾਰਤੀ ਭਾਈਚਾਰੇ ਲਈ ਚੰਗੀ ਖ਼ਬਰ ਹੈ। ਨਿਊ ਯੌਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਘੋਸ਼ਣਾ ਕੀਤੀ ਹੈ ਕਿ ਇਹ...
International

ਭਾਰਤ ਨੇ ਚੀਨ ਨਾਲ ਕੀਤਾ ਸਭ ਤੋਂ ਜ਼ਿਆਦਾ ਵਪਾਰ, ਦੂਜੇ ਨੰਬਰ ’ਤੇ ਰਿਹਾ ਅਮਰੀਕਾ

Bunty
ਵਾਸ਼ਿੰਗਟਨ – ਵਿੱਤੀ ਸਾਲ 2023-24 ਦੌਰਾਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚੀਨ ਰਿਹਾ। ਭਾਰਤ ਦੇ ਇਕਨੌਮਿਕ ਥਿੰਕ ਟੈਂਕ ਗਲੋਬਲ ਟਰੇਡ ਰੀਸਰਚ ਇਨੀਸ਼ੀਏਟਿਵ (7“R9)...
International

ਅਮਰੀਕਾ ਨੇ ਚੀਨ ਇਲੈਕਟਿ੍ਰਕ ਵਾਹਨਾਂ, ਬੈਟਰੀਆਂ, ਸਟੀਲ, ਸੋਲਰ ਸੈੱਲ ਅਤੇ ਐਲੂਮੀਨੀਅਮ ’ਤੇ ਭਾਰੀ ਟੈਕਸ ਲਗਾਇਆ

Bunty
ਨਿਊਯਾਰਕ –  ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ ਤੱਕ ਦਰਾਮਦ ਟੈਕਸ ਲਗਾਇਆ ਹੈ। ਇਹ ਵੱਖ-ਵੱਖ ਸ਼੍ਰੇਣੀਆਂ ’ਚ...
International

ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ ਕਰੀਬ 40 ਹਜ਼ਾਰ ਬੱਚੇ ਹੋਏ ਬੇਘਰ

Bunty
ਕਾਬੁਲ –  ਉਤਰੀ ਅਫਗਾਨਿਸਤਾਨ ਬਗਲਾਨ ਸੂਬੇ ਅਤੇ ਦੇ ਹੋਰ ਖੇਤਰਾਂ ਵਿਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਲਗਭਗ 40 ਹਜ਼ਾਰ ਬੱਚੇ ਬੇਘਰ...
International

ਭਾਰਤੀ ਨੇ ਟਰੱਕ ਨਾਲ ਵ੍ਹਾਈਟ ਹਾਊਸ ’ਤੇ ਹਮਲਾ ਕਰਨ ਦਾ ਦੋਸ਼ ਕਬੂਲਿਆ

Bunty
ਵਾਸ਼ਿੰਗਟਨ – ਅਮਰੀਕਾ ਦੇ ਅਟਾਰਨੀ ਅਨੁਸਾਰ ਦੇਸ਼ ਵਿਚ ਸਥਾਈ ਨਿਵਾਸੀ ਵਜੋਂ ਰਹਿ ਰਹੇ ਭਾਰਤੀ ਨਾਗਰਿਕ ਨੇ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਨੂੰ ਨਾਜ਼ੀ ਜਰਮਨੀ ਵਿਚਾਰਧਾਰਾ...
International

ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਦੀ ਤਿਆਰੀ ’ਚ ਬਿ੍ਰਟੇਨ!

Bunty
ਲੰਡਨ – ਬਿ੍ਰਟੇਨ ਦੀ ਰਿਸ਼ੀ ਸੁਨਕ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਨੇ ਗ੍ਰੈਜੂਏਟ...
International

ਭਾਰਤ-ਈਰਾਨ ਚਾਬਹਾਰ ਸਮਝੌਤੇ ਤੋਂ ਅਮਰੀਕਾ ਖਿਝਿਆ, ਪਾਬੰਦੀਆਂ ਲਾਉਣ ਦੀ ਦਿੱਤੀ ਧਮਕੀ

Bunty
ਵਾਸ਼ਿੰਗਟਨ – ਭਾਰਤ ਦੇ ਚਾਬਹਾਰ ਬੰਦਰਗਾਹ ਸੌਦੇ ਤੋਂ ਨਾਰਾਜ਼ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਈਰਾਨ ਨਾਲ ਵਪਾਰ ਸਮਝੌਤਾ ਕਿਸੇ ਵੀ ਦੇਸ਼ ਲਈ ਮਹਿੰਗਾ ਸਾਬਤ...
International

ਮਕਬੂਜ਼ਾ ਕਸ਼ਮੀਰ ’ਚ ਸੁਰੱਖਿਆ ਬਲਾਂ ਦੀ ਗੋਲ਼ੀਬਾਰੀ ਨਾਲ 3 ਦੀ ਮੌਤ, 6 ਜ਼ਖ਼ਮੀ

Bunty
ਮੁਜ਼ੱਫਰਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਨੀਮ ਫੌਜੀ ਰੇਂਜਰਾਂ ਨਾਲ ਝੜਪ ਦੌਰਾਨ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲ਼ੀਬਾਰੀ ਕੀਤੀ, ਜਿਸ...
International

ਯੂਕ੍ਰੇਨ ਨੇ ਰੂਸ ’ਤੇ ਕੀਤੇ ਤਾਬੜ-ਤੋੜ ਹਮਲੇ, ਬਿਜਲੀ ਸਬ-ਸਟੇਸ਼ਨ ਅਤੇ ਤੇਲ ਡਿਪੂ ਸੜ ਕੇ ਹੋਏ ਸੁਆਹ

Bunty
ਯੂਕਰੇਨ – ਰੂਸ ਨੇ ਯੂਕਰੇਨ ਦੀ ਉੱਤਰੀ ਸਰਹੱਦ ‘’ਤੇ ਨੌ ਪਿੰਡਾਂ ‘’ਤੇ ਕਬਜ਼ਾ ਕਰਨ ਤੋਂ ਬਾਅਦ, ਯੂਕਰੇਨ ਨੇ ਰੂਸ ’ਤੇ ਹਮਲੇ ਦੀ ਲੜੀ ਸ਼ੁਰੂ ਕੀਤੀ,...