Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਕੈਰੀਨ ਜੀਨ-ਪੀਅਰ ਹੋਵੇਗੀ ਵ੍ਹਾਈਟ ਹਾਊਸ ਦੀ ਅਗਲੀ ਪ੍ਰੈਸ ਸਕੱਤਰ

Bunty
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵ੍ਹਾਈਟ ਹਾਊਸ ਦੇ ਨਵੇਂ ਪ੍ਰੈਸ ਸਕੱਤਰ ਦੇ ਨਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪ੍ਰੈਸ ਸਕੱਤਰ ਵਜੋਂ ਕੈਰੀਨ ਜੀਨ...
International

ਜੰਮੂ-ਕਸ਼ਮੀਰ ਦੀ ਹੱਦਬੰਦੀ ‘ਤੇ ਭੜਕਿਆ ਪਾਕਿਸਤਾਨ, ਕਿਹਾ ਮੁਸਲਮਾਨਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼

Bunty
ਇਸਲਾਮਾਬਾਦ – ਪਾਕਿਸਤਾਨ ਨੇ ਜੰਮੂ-ਕਸ਼ਮੀਰ ‘ਚ ਭਾਰਤ ਦੀ ਹੱਦਬੰਦੀ ‘ਤੇ ਨਾਰਾਜ਼ਗੀ ਜਤਾਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਇੰਚਾਰਜ ਰਾਜਦੂਤ ਨੂੰ ਤਲਬ ਕੀਤਾ ਹੈ...
International

ਇਮਰਾਨ ਖਾਨ ਨੇ ਕੀਤਾ ਵੱਡਾ ਖੁਲਾਸਾ, ਸਾਬਕਾ ਸਾਥੀਆਂ ‘ਤੇ ਲਾਏ ਉਨ੍ਹਾਂ ਤੋਂ ਨਾਜਾਇਜ਼ ਫਾਇਦਾ ਲੈਣ ਦੇ ਇਲਜ਼ਾਮ

Bunty
ਇਸਲਾਮਾਬਾਦ – 9 ਅਪ੍ਰੈਲ 2020 ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ, ਇਮਰਾਨ ਖਾਨ ਦੀ ਸਰਕਾਰ ਨੂੰ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦੇ ਮਤੇ ‘ਤੇ ਵੋਟਿੰਗ ਵਿੱਚ...
International

ਚੰਦਰਮਾ ਹੌਲੀ-ਹੌਲੀ ਖਿੱਚ ਰਿਹਾ ਧਰਤੀ ਦਾ ਪਾਣੀ, ਵਿਗਿਆਨੀਆਂ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ

Bunty
ਵਾਸ਼ਿੰਗਟਨ – ਮਨੁੱਖ ਚੰਦਰਮਾ ‘ਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੇ ਮਸ਼ੀਨ ਹਮਰੁਤਬਾ ਪਹਿਲਾਂ ਹੀ ਚੰਦਰਮਾ ਦੀ ਸਤ੍ਹਾ ਦਾ ਸਰਵੇਖਣ ਕਰ ਰਹੇ ਹਨ।...
International

9 ਮਈ ਨੂੰ ਅਧਿਕਾਰਤ ਤੌਰ ‘ਤੇ ਯੂਕਰੇਨ ਵਿਰੁੱਧ ਯੁੱਧ ਦਾ ਐਲਾਨ ਕਰ ਸਕਦੇ ਹਨ ਪੁਤਿਨ

Bunty
ਵਾਸ਼ਿੰਗਟਨ – ਰੂਸੀ ਰਾਸ਼ਟਰਪਤੀ ਪੁਤਿਨ 9 ਮਈ ਨੂੰ ਰਸਮੀ ਤੌਰ ‘ਤੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਸਕਦੇ ਹਨ। ਯੂਐਸ ਅਤੇ ਪੱਛਮੀ ਅਧਿਕਾਰੀਆਂ ਦਾ ਮੰਨਣਾ ਹੈ...
International

ਰੂਸੀ ਜਨਰਲਾਂ ਨੂੰ ਮਾਰਨ ਲਈ ਅਮਰੀਕਾ ਦੀ ਖ਼ੀਫ਼ੀਆ ਏਜੰਸੀਆਂ ਨੇ ਯੂਕਰੇਨ ਦੀ ਕੀਤੀ ਮਦਦ

Bunty
ਵਾਸ਼ਿੰਗਟਨ – ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਰੂਸੀ ਹਵਾਈ ਹਮਲਿਆਂ ਨਾਲ ਯੂਕਰੇਨ ਦੇ ਕਈ ਸ਼ਹਿਰ ਬੁਰੀ ਤਰ੍ਹਾਂ...
International

ਤਾਈਵਾਨ ਲਈ ਅਮਰੀਕੀ ਐਂਟੀ-ਸਬਮਰੀਨ ਹੈਲੀਕਾਪਟਰ ਬਹੁਤ ਮਹਿੰਗਾ, ਖਰੀਦਣ ਤੋਂ ਕੀਤਾ ਇਨਕਾਰ

Bunty
ਤਾਇਵਾਨ – ਤਾਇਵਾਨ ਨੇ ਅਮਰੀਕਾ ਤੋਂ ਐਂਟੀ-ਸਬਮਰੀਨ ਹੈਲੀਕਾਪਟਰ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਤਾਈਵਾਨ ਨੇ ਵੀਰਵਾਰ ਨੂੰ ਸੰਕੇਤ ਦਿੱਤਾ ਕਿ ਉਸ ਨੇ ਸੰਯੁਕਤ ਰਾਜ ਤੋਂ...
International

ਪ੍ਰਧਾਨ ਮੰਤਰੀ ਮੋਦੀ ਨੇ ਆਈਸਲੈਂਡ ਦੇ ਪੀਐਮ ਨਾਲ ਕੀਤੀ ਮੁਲਾਕਾਤ, ਵਪਾਰ ਤੇ ਊਰਜਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤ

Bunty
ਕੋਪੇਨਹੇਗਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਈਸਲੈਂਡ ਦੀ ਪ੍ਰਧਾਨ ਮੰਤਰੀ ਕੈਟਰੀਨ ਜੈਕੋਬਸਡੋਟੀਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਵਪਾਰ, ਊਰਜਾ...
International

ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ “

Bunty
ਰੋਮ ਇਟਲੀ – ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿੱਥੇ ਪੂਰੀ ਇਟਲੀ ਵਿੱਚ ਵੱਖ ਵੱਖ ਗੁਰਦੁਆਰਿਆਂ ਵਿੱਚ ਨਗਰ ਕੀਰਤਨ ਸਮੂਹ ਨਾਨਕ ਲੇਵਾ ਸੰਗਤਾਂ ਦੇ ਸਹਿਯੋਗ ਨਾਲ...
International

ਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਸਿੱਖਾਂ ਦੀ ਆਜ਼ਾਦੀ ਦੇ ਐਲਾਨ ‘ਤੇ ਭਾਰਤ ਨੇ ਮਹਾਸਭਾ ‘ਚ ਜਤਾਇਆ ਸਖ਼ਤ ਗੁੱਸਾ

Bunty
ਵਾਸ਼ਿੰਗਟਨ – ਅਮਰੀਕਾ ਦੇ ਸਭ ਤੋਂ ਅਮੀਰ ਰਾਜਾਂ ਵਿੱਚੋਂ ਇੱਕ ਕਨੈਕਟੀਕਟ ਦੇ ਹਾਊਸ (ਜਨਰਲ ਅਸੈਂਬਲੀ) ਵਿੱਚ ‘ਸਿੱਖਾਂ ਦੀ ਆਜ਼ਾਦੀ’ ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਦੇ ਜ਼ਿਕਰ...