Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਜਾਰਜੀਆ ਚ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ, 100 ਤੋਂ ਵੱਧ ਗਿ੍ਫ਼ਤਾਰ

Bunty
ਤਬਿਲਿਸੀ – ਜਾਰਜੀਆ ਨੂੰ ਯੂਰਪੀ ਸੰਘ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸ਼ੁਰੂ ਹੋਈ ਗੱਲਬਾਤ ਨੂੰ ਰੋਕਣ ਦੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ...
International

ਬਿ੍ਰਟੇਨ ਚ ਇੱਛਾਮੌਤ ਬਿੱਲ ਤੇ ਵੋਟਿੰਗ, ਜਲਦ ਬਣ ਸਕਦਾ ਹੈ ਕਾਨੂੰਨ

Bunty
ਲੰਡਨ – ਬਿ੍ਰਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੇ ਸੰਸਦ ਮੈਂਬਰਾਂ ਨੇ ਇੱਛਮੌਤ ਵਾਲੇ ਬਿੱਲ ‘ਤੇ ਵੋਟਿੰਗ ਕੀਤੀ। ਇੰਗਲੈਂਡ ਅਤੇ ਵੇਲਜ਼ ਵਿੱਚ...
International

ਸਿੱਖ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ, ਅਮਰੀਕਾ ਚ ਹਜ਼ਾਰਾਂ ਲੋਕਾਂ ਨੂੰ ਵੰਡਿਆ ਮੁਫ਼ਤ ਭੋਜਨ

Bunty
ਵਾਸ਼ਿੰਗਟਨ – ਨਿਊਜਰਸੀ ਦੀ ਇਕ ਗੈਰ-ਲਾਭਕਾਰੀ ਸਿੱਖ ਸੰਸਥਾ ਨੇ ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਲੰਗਰ ਰਾਹੀਂ ਮੁਫ਼ਤ ਭੋਜਨ ਵੰਡਿਆ। ‘ਲੇਟਸ ਸ਼ੇਅਰ ਏ ਮੀਲ ਸੰਸਥਾ’...
International

ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਵਾਪਸ ਆਉਣ ਦੀ ਦਿੱਤੀ ਸਲਾਹ

Bunty
ਮੈਸਾਚੁਸੇਟਸ – ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮ.ਆਈ.ਟੀ.) ਸਮੇਤ ਅਮਰੀਕਾ ਦੇ ਕਈ ਉੱਚ ਵਿਦਿਅਕ ਅਦਾਰਿਆਂ ਨੇ ਆਪਣੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ 20 ਜਨਵਰੀ, ਜਿਸ ਦਿਨ...
International

ਬੰਗਲਾਦੇਸ਼ : ਵਕੀਲ ਦੇ ਕਤਲ ਮਾਮਲੇ ਚ 9 ਲੋਕ ਗਿ੍ਰਫ਼ਤਾਰ, 46 ਖ਼ਿਲਾਫ਼ ਮਾਮਲਾ ਦਰਜ

Bunty
ਢਾਕਾ – ਬੰਗਲਾਦੇਸ਼ ਦੇ ਚਟਗਾਂਵ ਵਿੱਚ ਇੱਕ ਵਕੀਲ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਸ ਨੇ ਨੌਂ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ...
International

ਅਮਰੀਕਾ ਦਾ ਉਹ ਕਿਹੜਾ ਸ਼ਹਿਰ, ਜਿਥੇ ਨਾ ਇੰਟਰਨੈਟ ਅਤੇ ਨਾ ਵਾਈਫਾਈ, ਨਾ ਫੋਨ, ਨਾ ਮਾਈਕ੍ਰੋਵੇਵ ਦੀ ਇਜਾਜ਼ਤ

Bunty
Green Bank West Virginia: ਗ੍ਰੀਨ ਬੈਂਕ ਵੈਸਟ ਵਰਜੀਨੀਆ ਨੂੰ ਅਮਰੀਕਾ ਦਾ ਸਭ ਤੋਂ ਸ਼ਾਂਤ ਸ਼ਹਿਰ ਕਿਹਾ ਜਾਂਦਾ ਹੈ। ਗ੍ਰੀਨ ਬੈਂਕ ਆਉਣ ਵਾਲਿਆਂ ਨੂੰ ਕਿਤੇ ਜਾਣ...
IndiaInternational

ਫ਼ਾਰੂਕ ਅਬਦੁੱਲਾ, ਮੁੱਖ ਮੰਤਰੀ ਉਮਰ ਅਬਦੁੱਲਾ ਤੇ ਪਾਰਟੀ ਨੇਤਾ ਮਦੀਨਾ ਵਿੱਚ !

admin
ਸਾਉਦੀ ਅਰਬ – ਪਾਰਟੀ ਪ੍ਰਧਾਨ ਡਾ. ਫਾਰੂਕ ਅਬਦੁੱਲਾ ਅਤੇ ਪਿਤਾ ਫ਼ਾਰੂਕ ਅਬਦੁੱਲਾ, ਬੇਟਾ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਨੈਸ਼ਨਲ ਕਾਨਫਰੰਸ (ਐਨਸੀ) ਦੇ ਸੀਨੀਅਰ ਆਗੂ...
International

ਬਿ੍ਰਟੇਨ ਦੀ ਟ੍ਰਾਂਸਪੋਰਟ ਮੰਤਰੀ ਲੁਈਸ ਹੇਗ ਦਾ ਅਸਤੀਫਾ

Bunty
ਲੰਡਨ – ਬਿ੍ਰਟੇਨ ਦੀ ਟਰਾਂਸਪੋਰਟ ਮੰਤਰੀ ਲੁਈਸ ਹੇਗ ਨੇ ਇੱਕ ਦਹਾਕੇ ਪੁਰਾਣੇ ਸੈਲਫੋਨ ਫਰਾਡ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਅਹੁਦੇ...
International

ਰੂਸ ਦੇ ਰੱਖਿਆ ਮੰਤਰੀ ਆਂਦਰੇਈ ਬੇਲੋਸੋਵ ਉੱਤਰੀ ਕੋਰੀਆ ਪਹੁੰਚੇ

Bunty
ਸਿਓਲ – ਰੂਸ ਦੇ ਰੱਖਿਆ ਮੰਤਰੀ ਆਂਦਰੇਈ ਬੇਲੋਸੋਵ ਫੌਜੀ ਅਤੇ ਸਿਆਸੀ ਨੇਤਾਵਾਂ ਨਾਲ ਗੱਲਬਾਤ ਲਈ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਪਹੁੰਚੇ। ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।...
International

ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ

Bunty
ਸਿਡਨੀ- ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਜਿਸ ਨਾਲ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਆਪਣੇ ਸੁਪਨਿਆਂ ਨੂੰ...