ਨਹੀਂ ਮਿਲੇਗੀ 50 ਅਰਬ ਰੁਪਏ ਦੀ ਗ੍ਰਾਂਟ ! CPAC ਦੇ ਪਾਵਰ ਪ੍ਰੋਜੈਕਟ ‘ਤੇ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਲਗਾਈ ਰੋਕ
ਇਸਲਾਮਾਬਾਦ – ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦੇ ਬਿਜਲੀ ਪ੍ਰੋਜੈਕਟਾਂ ਲਈ 50 ਅਰਬ ਪਾਕਿਸਤਾਨੀ ਰੁਪਏ (PKR) ਦੀ ਪੂਰਕ ਗ੍ਰਾਂਟ ਤੋਂ ਇਨਕਾਰ ਕਰ...
