Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

Punjab

ਅੰਮਿ੍ਤਸਰ ਦੀ ਡਿਸਕਸ ਥ੍ਰੋਅਰ ਨਵਜੀਤ ਕੌਰ ਡੋਪਿੰਗ ‘ਚ ਫਸੀ, ਕੀਤਾ ਮੁਅੱਤਲ

Bunty
ਜਲੰਧਰ – ਅੰਮਿ੍ਤਸਰ ਦੀ ਡਿਸਕਸ ਥ੍ਰੋਅਰ ਨਵਜੀਤ ਕੌਰ ਿਢੱਲੋਂ ਡੋਪਿੰਗ ਵਿਚ ਫਸ ਗਈ ਹੈ। ਉਨ੍ਹਾਂ ਨੂੰ ਵਿਸ਼ਵ ਅਥਲੈਟਿਕਸ ਦੇ ਅਥਲੀਟ ਇੰਟੀਗਿ੍ਟੀ ਯੂਨਿਟ (ਏਆਈਯੂ) ਦੀ ਟੈਸਟਿੰਗ...
India

600 ਤੋਂ ਵੱਧ ਭ੍ਰਿਸ਼ਟ ਅਧਿਕਾਰੀਆਂ ਦੇ 171 ਕੇਸ ਮੁਕੱਦਮੇ ਦੀ ਮਨਜ਼ੂਰੀ ਲਈ ਪੈਂਡਿੰਗ

Bunty
ਨਵੀਂ ਦਿੱਲੀ – ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਭ੍ਰਿਸ਼ਟਾਚਾਰ ਦੇ ਦੋਸ਼ੀ 600 ਤੋਂ ਵੱਧ ਅਧਿਕਾਰੀਆਂ ਦੇ 171 ਕੇਸ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਮੁਕੱਦਮੇ...
India

ਝਾਰਖੰਡ ‘ਚ ਸਿਆਸੀ ਸੰਕਟ ਹੋਇਆ ਡੂੰਘਾ, ਯੂਪੀਏ ਵਿਧਾਇਕਾਂ ਨੂੰ ਛੱਤੀਸਗੜ੍ਹ ਭੇਜਣ ਦੀ ਤਿਆਰੀ

Bunty
ਰਾਂਚੀ –  ਝਾਰਖੰਡ ‘ਚ ਬਦਲਦੇ ਸਿਆਸੀ ਹਾਲਾਤ ਦਰਮਿਆਨ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਦੇ ਵਿਧਾਇਕ ਕਿਸੇ ਵੀ ਸਮੇਂ ਸੁਰੱਖਿਅਤ ਥਾਵਾਂ ‘ਤੇ ਰਵਾਨਾ ਹੋ ਸਕਦੇ ਹਨ।...
India

ਲਾਲੂ ਕਿਸੇ ਵੀ ਸਮੇਂ ਨਿਤੀਸ਼ ਨੂੰ ਦੇ ਸਕਦੇ ਹਨ ਝਟਕਾ, ਬਿਹਾਰ ਦੇ ਸੀਐੱਮ ਨੂੰ ਲੈ ਕੇ ਸੁਸ਼ੀਲ ਮੋਦੀ ਨੇ ਫਿਰ ਪ੍ਰਗਟਾਇਆ ਬਾਜ਼ੀ ਪਲਟਣ ਦਾ ਸ਼ੱਕ

Bunty
ਪਟਨਾ : ਬਿਹਾਰ ‘ਚ ਮਹਾਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ...
India

ਰਾਹੁਲ ਗਾਂਧੀ ਦੇ ਬਚਾਅ ‘ਚ ਆਏ ਸਚਿਨ ਪਾਇਲਟ, ਗ਼ੁਲਾਮ ਨਬੀ ਆਜ਼ਾਦ ਦੇ ਦੋਸ਼ਾਂ ਨੂੰ ਕੀਤਾ ਖ਼ਾਰਿਜ

Bunty
ਨਵੀਂ ਦਿੱਲੀ – ਗੁਲਾਮ ਨਬੀ ਆਜ਼ਾਦ ਦੇ ਕਾਂਗਰਸ ਤੋਂ ਅਸਤੀਫ਼ਾ ਦੇਣ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੀ ਹਾਰ ਦਾ ਦੋਸ਼ ਰਾਹੁਲ ਗਾਂਧੀ ‘ਤੇ ਲਗਾਏ...
International

ਅਮਰੀਕਾ ‘ਚ ਪਾਕਿਸਤਾਨੀ ਭਾਈਚਾਰੇ ਨੇ ਸਰਕਾਰ ਦੇ ਰਾਹਤ ਫੰਡ ਦੇ ਖ਼ਿਲਾਫ਼ ਦਿੱਤੀ ਚਿਤਾਵਨੀ

Bunty
ਇਸਲਾਮਾਬਾਦ : ਪਾਕਿਸਤਾਨੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਫੰਡ ਵਿੱਚ ਦਾਨ ਦੇਣ ਦੀ ਸਰਕਾਰ ਦੀ ਅਪੀਲ ਦੇ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ...
India

ਬੰਗਲਾਦੇਸ਼ ਨੇ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਤੇਜ਼, ਭਾਰਤ ਤੋਂ ਮੰਗੀ ਮਦਦ

Bunty
ਨਵੀਂ ਦਿੱਲੀ – ਬੰਗਲਾਦੇਸ਼ ਨੇ ਸਮੇਂ ਸਿਰ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬੰਗਲਾਦੇਸ਼ ਨੇ ਭਾਰਤ ਤੋਂ ਗੰਗਾ, ਬ੍ਰਹਮਪੁੱਤਰ, ਬਰਾਕ ਅਤੇ ਹੋਰ...
International

ਦੇਸ਼ ਭਰ ‘ਚ ਹੜ੍ਹਾਂ ਦੀ ਸਥਿਤੀ ‘ਚ ਪਾਕਿਸਤਾਨ ਸੰਯੁਕਤ ਰਾਸ਼ਟਰ ਦੀ ‘flash appeal’ ਕਰੇਗਾ ਸ਼ੁਰੂ

Bunty
ਇਸਲਾਮਾਬਾਦ – ਪਾਕਿਸਤਾਨ ਵਿੱਚ ਰਾਸ਼ਟਰੀ ਐਮਰਜੈਂਸੀ: ਪਾਕਿਸਤਾਨ 30 ਅਗਸਤ ਨੂੰ ਜਨੇਵਾ ਅਤੇ ਇਸਲਾਮਾਬਾਦ ਵਿੱਚ ਹੜ੍ਹ ਪੀੜਤਾਂ ਲਈ ਸੰਯੁਕਤ ਰਾਸ਼ਟਰ ਦੀ ‘ਫਲੈਸ਼ ਅਪੀਲ’ ਸ਼ੁਰੂ ਕਰਨ ਲਈ...
Punjab

2 ਅਕਤੂਬਰ ਨੂੰ ਪੰਥਕ ਇਕੱਠ ਹੋਵੇਗਾ ; ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਸਜ਼ਾ : ਮੰਡ

Bunty
ਅੰਮ੍ਰਿਤਸਰ – ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ...