ਆਸਾਮ ‘ਚ ਅਲਕਾਇਦਾ ਨਾਲ ਜੁੜੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਘਰ ਦੀ ਤਲਾਸ਼ੀ ਦੌਰਾਨ ਮਿਲੇ ਅਪਰਾਧਿਕ ਦਸਤਾਵੇਜ਼
ਅਸਾਮ – ਅਲ-ਕਾਇਦਾ ਇੰਡੀਅਨ ਸਬਕੌਂਟੀਨੈਂਟ (ਏਕਿਊਆਈਐਸ) ਅਤੇ ਅੰਸਾਰੁੱਲਾ ਬੰਗਲਾ ਟੀਮ (ਏਬੀਟੀ) ਅੱਤਵਾਦੀ ਸਮੂਹਾਂ ਨਾਲ ਸਬੰਧਤ ਦੋ ਸ਼ੱਕੀ ਅੱਤਵਾਦੀਆਂ ਨੂੰ ਆਸਾਮ ਪੁਲਿਸ ਨੇ ਸ਼ਨੀਵਾਰ ਨੂੰ ਗੋਲਪਾੜਾ...
