ਹਰ ਹਫ਼ਤੇ 20ਫੀਸਦੀ ਦੀ ਦਰ ਨਾਲ ਵਧ ਰਹੇ ਹਨ ਮੰਕੀਪੌਕਸ ਦੇ ਮਾਮਲੇ, ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ‘ਚ ਵੀ ਹੋਇਆ ਵਾਧਾ
ਜੇਨੀਵੀਆ – ਆਪਣੀ ਤਾਜ਼ਾ ਮੀਡੀਆ ਬ੍ਰੀਫਿੰਗ ਵਿੱਚ, WHO ਨੇ ਮੰਕੀਪੌਕਸ ਬਾਰੇ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਦਿੱਤੀਆਂ ਅਤੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ। ਡਬਲਯੂਐਚਓ...
