Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

International

ਖ਼ੂਫ਼ੀਆ ਜਾਣਕਾਰੀ ‘ਤੇ ਨਜ਼ਰ ਰੱਖਣ ਲਈ ਆਪਣੇ ਕਰੋੜਾਂ ਨਾਗਰਿਕਾਂ ਦਾ ਚੀਨ ਇਕੱਠਾ ਕਰ ਰਿਹੈ ਡਾਟਾ

Bunty
ਬੀਜਿੰਗ – ਇਨ੍ਹੀਂ ਦਿਨੀਂ ਚੀਨ ਆਪਣੇ ਕਰੋੜਾਂ ਨਾਗਰਿਕਾਂ ਦਾ ਨਿੱਜੀ ਡਾਟਾ ਇਕੱਠਾ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਇੱਕ ਅਜਿਹੀ ਪ੍ਰਣਾਲੀ ਤਿਆਰ...
International

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

Bunty
ਵਾਸ਼ਿੰਗਟਨ – ਵਿਸ਼ਵ ਵਿੱਚ ਪ੍ਰਦੂਸ਼ਣ ਦਾ ਵਧਦਾ ਪੱਧਰ ਵਾਤਾਵਰਨ, ਜਾਨਵਰਾਂ ਅਤੇ ਮਨੁੱਖਾਂ ਲਈ ਦਿਨੋਂ-ਦਿਨ ਇੱਕ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਲਈ ਮਨੁੱਖੀ ਗਤੀਵਿਧੀਆਂ ਬਹੁਤ ਹੱਦ...
India

ਏਆਈਯੂਡੀਐੱਫ ਦੇ ਪ੍ਰਧਾਨ ਬਦਰੂਦੀਨ ਅਜ਼ਮਲ ਨੇ ਮੁਸਲਮਾਨਾਂ ਨੂੰ ਕੀਤੀ ਅਪੀਲ, ‘ਈਦ ‘ਤੇ ਨਾ ਦਿਓ ਗਾਂ ਦੀ ਬਲੀ

Bunty
ਗੁਹਾਟੀ – ਈਦ-ਉਲ-ਅਧਾ ਦਾ ਤਿਉਹਾਰ ਯਾਨੀ ਬਕਰੀਦ 10 ਜੁਲਾਈ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਬਕਰੀਦ ਦੇ ਮੌਕੇ ‘ਤੇ ਪਸ਼ੂਆਂ ਦੀ ਬਲੀ ਦੇਣ ਦੀ ਪਰੰਪਰਾ ਹੈ।...
International

ਲੁਹਾਨਸਕ ‘ਤੇ ਰੂਸ ਦੀ ਜਿੱਤ ਤੋਂ ਬਾਅਦ ਜਾਣੋ ਕਿੱਥੇ ਲਗਾ ਰਹੀ ਹੈ ਆਪਣੀ ਪੂਰੀ ਤਾਕਤ ਯੂਕਰੇਨ ਦੀ ਫ਼ੌਜ

Bunty
ਕੀਵ – ਰੂਸ-ਯੂਕਰੇਨ ਜੰਗ ਲੁਹਾਨਸਕ ‘ਤੇ ਰੂਸ ਦੀ ਜਿੱਤ ਦੇ ਐਲਾਨ ਤੋਂ ਬਾਅਦ ਹੁਣ ਯੂਕਰੇਨ ਦੀ ਚਿੰਤਾ ਵਧ ਗਈ ਹੈ। ਹੁਣ ਉਸ ਦਾ ਪੂਰਾ ਧਿਆਨ ਡੋਨੇਟਸਕ...
International

ਪਾਕਿਸਤਾਨ ਦੀ ਰਾਜਨੀਤੀ ਤੇ ਫ਼ੌਜ ਦਾ ਪੁਰਾਣਾ ਰਿਸ਼ਤਾ, ਹੁਣ ਫ਼ੌਜ ਮੁਖੀ ਤੇ ISI ਨੇ ਕਮਾਂਡਰਾਂ ਨੂੰ ਦਿੱਤੀ ਇਹ ਸਖ਼ਤ ਹਦਾਇਤ

Bunty
ਇਸਲਾਮਾਬਾਦ – ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨੇ ਆਪਣੇ ਸਾਰੇ ਕਮਾਂਡਰਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਸਾਰੇ ਕਮਾਂਡਰਾਂ ਨੂੰ ਦੇਸ਼ ਦੀ ਰਾਜਨੀਤੀ ਤੋਂ ਦੂਰ ਰਹਿਣ...
International

ਬੈਲਟ ਪੇਪਰਾਂ ਦੀ ਚੋਰੀ ਤੇ ਕਰਾਚੀ ਦੀਆਂ ਉਪ ਚੋਣਾਂ ‘ਚ ਹਿੰਸਾ ਦੀ ਜਾਂਚ ਰਿਪੋਰਟ ਅਸੰਤੁਸ਼ਟੀਜਨਕ : ਚੋਣ ਕਮਿਸ਼ਨ

Bunty
ਇਸਲਾਮਾਬਾਦ – ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਰਾਚੀ ਵਿੱਚ ਹਾਲ ਹੀ ਵਿੱਚ ਹੋਈਆਂ ਉਪ ਚੋਣਾਂ ਦੌਰਾਨ ਬੈਲਟ ਪੇਪਰਾਂ ਦੀ ਚੋਰੀ ਅਤੇ ਹਿੰਸਾ ਦੀ...
India

ਭਾਰਤ ‘ਚ ਨਹੀਂ ਟਲ਼ਿਆ ਕੋਰੋਨਾ ਦਾ ਖ਼ਤਰਾ, ਇਸ ਸ਼ਹਿਰ ‘ਚ ਫੇਸ ਮਾਸਕ ਨਾ ਪਾਉਣ ‘ਤੇ ਲੱਗੇਗਾ 500 ਰੁਪਏ ਦਾ ਜੁਰਮਾਨਾ

Bunty
ਚੇਨਈ – ਭਾਰਤ ‘ਚ ਕੋਰੋਨਾ ਮਹਾਮਾਰੀ ਦਾ ਖ਼ਤਰਾ ਅਜੇ ਟਲ਼ਿਆ ਨਹੀਂ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਅਜੇ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ...
India

ਰਿਟਾਇਰਡ ਜੱਜ, ਨੌਕਰਸ਼ਾਹ ਤੇ ਫ਼ੌਜੀ ਅਧਿਕਾਰੀਆਂ ਨੇ CJI ਨੂੰ ਲਿਖੀ ਚਿੱਠੀ

Bunty
ਨਵੀਂ ਦਿੱਲੀ – ਨੂਪੁਰ ਸ਼ਰਮਾ ਕੇਸ: ਭਾਜਪਾ ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੀ ਨਿੰਦਾ ਕਰਦੇ ਹੋਏ ਸਾਬਕਾ ਜੱਜਾਂ...
India

ਦੇਹਰਾਦੂਨ ਦੀਆਂ ਸ਼ਾਂਤ ਵਾਦੀਆਂ ‘ਚ ਇਸ ਭਿਆਨਕ ਅਪਰਾਧ ਨੇ ਦੇਸ਼ ਨੂੰ ਕਰ ਦਿੱਤਾ ਸੀ ਹੈਰਾਨ, ਪਤੀ ਨੇ ਜ਼ੁਲਮ ਦੀ ਹਰ ਹੱਦ ਕਰ ਦਿੱਤੀ ਸੀ ਪਾਰ

Bunty
ਦੇਹਰਾਦੂਨ – ਦੇਹਰਾਦੂਨ ਦੀਆਂ ਸ਼ਾਂਤ ਵਾਦੀਆਂ ‘ਚ ਪ੍ਰੇਮ ਵਿਆਹ ਦਾ ਅਜਿਹਾ ਨਤੀਜਾ ਨਿਕਲਿਆ ਕਿ ਹਰ ਸੁਣਨ ਵਾਲੇ ਅਤੇ ਦੇਖਣ ਵਾਲੇ ਦਾ ਦਿਲ ਕੰਬ ਗਿਆ। 11 ਸਾਲ...
Sport

ਆਪਣੀ ਖੇਡ ‘ਚ ਸੁਧਾਰ ਕਰਨਾ ਚਾਹੁਣਗੇ ਸਿੰਧੂ ਤੇ ਪ੍ਰਣਯ, ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਅੱਜ ਤੋਂ

Bunty
ਕੁਆਲਾਲੰਪੁਰ – ਪੀਵੀ ਸਿੰਧੂ ਤੇ ਐੱਚਐੱਸ ਪ੍ਰਣਯ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।...