Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

International

ਸਪੈਨਿਸ਼ ਐਨਕਲੇਵ ‘ਚ ਦਾਖ਼ਲ ਹੋਣ ਲਈ ਹਫ਼ੜਾ-ਦਫ਼ੜ ‘ਚ 18 ਦੀ ਮੌਤ

Bunty
ਰਬਾਤ – ਦੇਸ਼ ਦੇ ਉੱਤਰੀ ਅਫਰੀਕੀ ਐਨਕਲੇਵ ਮੇਲਿਲਾ ਦੇ ਨੇੜੇ ਮੋਰੱਕੋ ਦੀ ਸਰਹੱਦ ‘ਤੇ ਇੱਕ ਵਾੜ ਦੇ ਨੇੜੇ ਸ਼ੁੱਕਰਵਾਰ ਨੂੰ ਭਾਜ-ਦੌੜ ਵਿੱਚ ਘੱਟੋ ਘੱਟ 18 ਅਫਰੀਕੀ...
India

ਜਰਮਨੀ ਤੇ UAE ਦੇ ਦੌਰੇ ਦੌਰਾਨ 12 ਤੋਂ ਵੱਧ ਨੇਤਾਵਾਂ ਨਾਲ ਕਰਨਗੇ ਮੁਲਾਕਾਤ PM ਮੋਦੀ, ਇਹ ਹੋਵੇਗਾ ਏਜੰਡਾ

Bunty
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਦੌਰਾਨ 12 ਤੋਂ ਵੱਧ ਵਿਸ਼ਵ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ। ਇਸ ਦੌਰਾਨ...
India

ਔਰਤ ਨੂੰ ਲਿਫ਼ਟ ਲੈਣੀ ਪਈ ਭਾਰੀ, ਚਲਦੀ ਕਾਰ ‘ਚ ਛੇ ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਨਾਹ, ਬੱਚੀ ਦੀ ਹਾਲਤ ਨਾਜ਼ੁਕ

Bunty
ਰੁੜਕੀ – ਇੱਕ ਔਰਤ ਨੂੰ ਕਾਰ ਵਿੱਚ ਲਿਫਟ ਲੈਣੀ ਔਖੀ ਹੋ ਗਈ। ਉਸ ਦੀ ਛੇ ਸਾਲਾ ਧੀ ਨਾਲ ਚੱਲਦੀ ਕਾਰ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਲੜਕੀ...
India

ਅਮਿਤ ਸ਼ਾਹ ਨੇ ਕਾਂਗਰਸ ਦੇ ‘ਸਤਿਆਗ੍ਰਹਿ’ ‘ਤੇ ਕੱਸਿਆ ਤਨਜ਼, ਕਿਹਾ- ਮੋਦੀ ਬਿਨਾਂ ‘ਡਰਾਮਾ, ਧਰਨੇ’ ਦੇ SIT ਅੱਗੇ ਹੋਏ ਸਨ ਪੇਸ਼

Bunty
ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੇ ‘ਸਤਿਆਗ੍ਰਹਿ’ ‘ਤੇ...
International

ਕੀਵ ‘ਚ ਰੂਸੀ ਮਿਜ਼ਾਈਲ ਹਮਲੇ ਫਿਰ ਤੇਜ਼, ਯੂਕਰੇਨ ਨੇ ਰੂਸ ‘ਤੇ ਬੇਲਾਰੂਸ ਨੂੰ ਯੁੱਧ ‘ਚ ਘਸੀਟਣ ਦਾ ਲਾਇਆ ਦੋਸ਼

Bunty
ਕੀਵ – ਰੂਸੀ ਮਿਜ਼ਾਈਲਾਂ ਨੇ ਸ਼ਨੀਵਾਰ ਨੂੰ ਯੂਕਰੇਨ ‘ਤੇ ਬੰਬਾਂ ਦੀ ਵਰਖਾ ਕੀਤੀ। ਯੂਕਰੇਨ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੂਸੀ ਤੋਪਖਾਨੇ ਅਤੇ ਹਵਾਈ...
India

ਸੁਪਰੀਮ ਕੋਰਟ ‘ਚ ਪੂਜਾ ਸਥਾਨ ਐਕਟ 1991 ਨੂੰ ਚੁਣੌਤੀ, ਜਨਹਿੱਤ ਪਟੀਸ਼ਨ ‘ਚ ਦਾਅਵਾ

Bunty
ਨਵੀਂ ਦਿੱਲੀ – ਸੁਪਰੀਮ ਕੋਰਟ ‘ਚ ਪੂਜਾ ਸਥਾਨ ਐਕਟ, 1991 ਨੂੰ ਚੁਣੌਤੀ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਜਨਹਿਤ ਪਟੀਸ਼ਨ (ਪੀਆਈਐਲ) ਨੇ ਐਕਟ ਦੀ...
Sport

ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਡਰਾਅ : ਭਾਰਤ ਮੁਸ਼ਕਲ ਗਰੁੱਪ-ਏ ‘ਚ ਬ੍ਰਾਜ਼ੀਲ, ਮੋਰੱਕੋ ਤੇ ਅਮਰੀਕਾ ਨਾਲ

Bunty
ਨਵੀਂ ਦਿੱਲੀ – ਮੇਜ਼ਬਾਨ ਭਾਰਤ ਨੂੰ ਅਗਲੇ ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਲਈ ਸ਼ੁੱਕਰਵਾਰ ਨੂੰ ਹੋਏ ਡਰਾਅ ਵਿਚ ਫੁੱਟਬਾਲ ‘ਪਾਵਰਹਾਊਸ’ ਬ੍ਰਾਜ਼ੀਲ, ਮੋਰੱਕੋ ਤੇ ਅਮਰੀਕਾ ਨਾਲ...
Punjab

ਕੈਬਨਿਟ ਵੱਲੋਂ ਮੌਜੂਦਾ ਸਨਅਤੀ ਇਕਾਈਆਂ ਦੇ ਵਿਸਤਾਰ ਵਿੱਚ ਸਹਿਯੋਗ ਲਈ ‘ਪੰਜਾਬ ਰਾਈਟ ਟੂ ਬਿਜ਼ਨਸ ਰੂਲਜ਼, 2020’ ਵਿੱਚ ਸੋਧ ਨੂੰ ਪ੍ਰਵਾਨਗੀ

Bunty
ਚੰਡੀਗੜ –  ਸੂਬੇ ਵਿੱਚ ਸਨਅਤੀ ਵਿਕਾਸ ਨੂੰ ਇਕ ਹੋਰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸ਼ੁੱਕਰਵਾਰ ਨੂੰ ਮੌਜੂਦਾ ਸਨਅਤੀ ਇਕਾਈਆਂ (ਐਮ.ਐਸ.ਐਮ.ਈਜ਼) ਦੇ ਵਿਸਤਾਰ ਨੂੰ ‘ਪੰਜਾਬ ਰਾਈਟ ਟੂ ਬਿਜ਼ਨਸ ਐਕਟ, 2020’ ਦੇ ਘੇਰੇ ਹੇਠ ਲਿਆਉਣ ਲਈ ‘ਪੰਜਾਬ ਰਾਈਟ ਟੂ...
Punjab

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ  ਨੂੰ ਸ਼ਰਧਾਂਜਲੀ ਭੇਟ

Bunty
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਵਿਛੜੀਆਂ ਸ਼ਖ਼ਸੀਅਤਾਂ, ਆਜ਼ਾਦੀ ਘੁਲਾਟੀਆਂ, ਰਾਜਨੀਤਿਕ ਹਸਤੀਆਂ ਅਤੇ ਪੰਜਾਬ ਦੇ ਉੱਘੇ ਗਾਇਕ, ਜਿਨਾਂ ਦਾ ਵਿਧਾਨ ਸਭਾ ਦੇ ਪਿਛਲੇ ਸੈਸ਼ਨ...
Punjab

ਪਿੰਦਾ ਗੈਂਗ ਦੇ ਬਕਾਇਆ ਮੈਂਬਰਾਂ ਨੂੰ ਪੁਲੀਸ ਨੇ ਕੀਤਾ ਕਾਬੂ, ਗਿ੍ਰਫਤਾਰ ਕੀਤੇ 19 ਮੈਂਬਰਾਂ ਵਿੱਚੋਂ 13 ਸ਼ੂਟਰ

Bunty
ਚੰਡੀਗੜ – ਤਿੰਨ ਹਫਤੇ ਚੱਲੇ ਆਪ੍ਰੇਸ਼ਨ ਤੋਂ ਬਾਅਦ, ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗੈਂਗ ਨਾਲ ਜੁੜੇ ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੇ  ਰੈਕੇਟ ਦਾ ਪਰਦਾਫਾਸ਼ ਕਰਦਿਆਂ...