Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

Sport

ਚਾਰ ਸਾਲਾਂ ਬਾਅਦ ਹੋਵੇਗੀ IPL ਦੇ ਸਮਾਪਤੀ ਸਮਾਰੋਹ ਪ੍ਰੋਗਰਾਮ, BCCI ਨੇ ਜਾਰੀ ਕੀਤਾ ਟੈਂਡਰ

Bunty
ਨਵੀਂ ਦਿੱਲੀ – ਇਸ ਵਾਰ BCCI ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਲੈ ਕੇ ਆਇਆ ਹੈ। ਦਰਅਸਲ, ਚਾਰ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ...
India

ਯੂਕਰੇਨ ਸੰਕਟ ਕਾਰਨ ਭਾਰਤੀ ਕਣਕ ਦੀ ਵਿਸ਼ਵਵਿਆਪੀ ਮੰਗ ਵਧੀ

Bunty
ਨਵੀਂ ਦਿੱਲੀ – ਵਿਸ਼ਵ ਪੱਧਰ ‘ਤੇ ਕਣਕ ਦੀ ਸਪਲਾਈ ਵਿੱਚ ਭਾਰਤ ਦੀ ਵੱਧ ਰਹੀ ਹਿੱਸੇਦਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਨੂੰ ਜਾਇਜ਼ ਠਹਿਰਾਉਂਦੀ...
Punjab

ਪਾਰਟੀ ਦੇ ਗੱਦਾਰਾਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ – ਰਾਜਾ ਵੜਿੰਗ

Bunty
ਕਰਤਾਰਪੁਰ – ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਦੂਰ ਕਰਨ ‘ਚ ਵੱਡੇ ਨੇਤਾਵਾਂ ਨੇ ਪਾਰਟੀ ਨਾਲ ਹੀ ਗੱਦਾਰੀ ਕੀਤੀ ਹੈ ਜਿਸ ਦਾ ਖ਼ਮਿਆਜਾ ਪਾਰਟੀ...
Punjab

ਜਿੱਥੇ ਗੁਰੂ ਨਾਨਕ ਦੇਵ ਜੀ ਚਲਾਈ ਸੀ ਲੰਗਰ ਪ੍ਰਥਾ, ਪਾਕਿਸਤਾਨ ‘ਚ ਉਸ ਜਗ੍ਹਾ ਤੇ ਦਰਸ਼ਨ ਕਰ ਕੇ ਧੰਨ ਹੋਏ ਭਾਰਤੀ ਸ਼ਰਧਾਲੂ

Bunty
ਅੰਮਿ੍ਤਸਰ – ਗੁਰੂ ਨਾਨਕ ਸਾਹਿਬ ਵੱਲੋਂ ਭੁੱਖੇ ਸਾਧੂਆਂ ਨੂੰ 20 ਰੁਪਏ ਵਿਚ ਲੰਗਰ ਛਕਾਉਣ ਦੀ ਯਾਦ ਵਿਚ ਉੱਸਰੇ ਅਸਥਾਨ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਦੀਦਾਰ...
Punjab

ਸਾਬਕਾ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਹਨੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 20 ਨੂੰ

Bunty
ਜਲੰਧਰ – ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਤਬਾਦਲਿਆਂ ਤੋਂ ਪੈਸੇ ਕਮਾਉਣ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ...
International

ਕੈਨੇਡਾ ‘ਚ ਪੜ੍ਹਦੇ ਪਿੰਡ ਬੱਸੀਆਂ ਨਾਲ ਸਬੰਧਤ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ

Bunty
ਰਾਏਕੋਟ – ਕੈਨੇਡਾ ਦੇ ਐਡਮਿੰਟਨ ਸਕੂਲ ਵਿਚ ਪੜ੍ਹਦੇ ਰਾਏਕੋਟ ਦੇ ਪਿੰਡ ਬੱਸੀਆਂ ਦੇ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਪੰਜਾਬੀ ਮੁੰਡਿਆਂ ਨੇ ਕਤਲ ਕਰ ਦਿੱਤਾ। ਕਰਨਵੀਰ...
Punjab

ਸੁਖਪਾਲ ਖਹਿਰਾ ਨੇ ਜ਼ਮਾਨਤ ਦੇ ਹੁਕਮਾਂ ‘ਚ ਸੋਧ ਨੂੰ ਲੈ ਕੇ ਹਾਈ ਕੋਰਟ ‘ਚ ਦਾਇਰ ਕੀਤੀ ਪਟੀਸ਼ਨ

Bunty
ਚੰਡੀਗੜ੍ਹ – ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜਿਨ੍ਹਾਂ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਜਨਵਰੀ ਮਹੀਨੇ ਵਿਚ ਹਾਈ ਕੋਰਟ ਨੇ ਰੈਗੂਲਰ ਜ਼ਮਾਨਤ ਦਿੱਤੀ ਸੀ, ਨੇ ਹੁਣ ਹਾਈ ਕੋਰਟ...
India

ਉੱਪ ਚੋਣਾਂ ‘ਚ ਭਾਜਪਾ ਨੂੰ ਝਟਕਾ, ਤਿ੍ਣਮੂਲ, ਆਰਜੇਡੀ ਤੇ ਕਾਂਗਰਸ ਦੀ ਝੰਡੀ, ਸ਼ਤਰੂਘਨ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ

Bunty
ਨਵੀਂ ਦਿੱਲੀ – ਦੇਸ਼ ਦੇ ਤਿੰਨ ਸੂਬਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਭਾਜਪਾ ਖ਼ਾਲੀ ਹੱਥ ਰਹਿ ਗਈ। ਬੰਗਾਲ ‘ਚ ਮਮਤਾ ਬੈਨਰਜੀ ਦੀ ਪਾਰਟੀ ਨੇ ਸੂਬੇ ਦੀ...
International

ਛੇ ਮਹੀਨੇ ਪੁਲਾੜ ‘ਚ ਬਿਤਾਉਣ ਤੋਂ ਬਾਅਦ ਧਰਤੀ ‘ਤੇ ਪਰਤਿਆ ਚੀਨੀ ਪੁਲਾੜ ਯਾਤਰੀ

Bunty
ਬੀਜਿੰਗ – ਚੀਨ ਦੇ ਨਵੇਂ ਪੁਲਾੜ ਸਟੇਸ਼ਨ ‘ਤੇ ਛੇ ਮਹੀਨੇ ਬਿਤਾਉਣ ਤੋਂ ਬਾਅਦ ਸ਼ਨੀਵਾਰ ਨੂੰ ਸ਼ੇਨਜ਼ੂ-13 ਤਿੰਨ ਪੁਲਾੜ ਯਾਤਰੀਆਂ ਨਾਲ ਵਾਪਸ ਪਰਤਿਆ। ਇਸ ਦੇ ਨਾਲ...
International

ਬਿਲਕਿਸ ਬਾਨੋ ਨੂੰ ਯਾਦ ਕਰਕੇ ਪਾਕਿਸਤਾਨ ਕਿਉਂ ਹੋਇਆ ਉਦਾਸ ਤੇ ਉਨ੍ਹਾਂ ਦਾ ਭਾਰਤ ਨਾਲ ਕੀ ਹੈ ਸਬੰਧ

Bunty
ਇਸਲਾਮਾਬਾਦ – ਪਰਉਪਕਾਰੀ ਅਤੇ ਮਾਨਵਤਾਵਾਦੀ ਬਿਲਕਿਸ ਬਾਨੋ ਈਧੀ ਦਾ ਕਰਾਚੀ ਵਿੱਚ ਦਿਹਾਂਤ ਹੋ ਗਿਆ ਹੈ। ਬਾਨੋ ਦੀ ਮੌਤ ਤੋਂ ਬਾਅਦ ਪੂਰਾ ਪਾਕਿਸਤਾਨ ਸੋਗ ਵਿੱਚ ਹੈ।...