Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

Punjab

PM Modi ਦੀ ਸੁਰੱਖਿਆ ’ਚ ਕੁਤਾਹੀ ਦਾ ਠੀਕਰਾ ਪੁਲਿਸ ਸਿਰ ਭੰਨਣਾ ਠੀਕ ਨਹੀਂ-ਪਰਗਟ ਸਿੰਘ

Bunty
ਜਲੰਧਰ – ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੰਨਿਆ ਹੈ ਕਿ 5 ਫਰਵਰੀ ਨੂੰ ਫਿਰੋਜ਼ਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਤਾਂ...
Punjab

CM ਚੰਨੀ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੰਜਾਬ ਚੋਣਾਂ 20 ਫਰਵਰੀ ਤਕ ਮੁਲਤਵੀ ਕਰਨ ਦੀ ਕੀਤੀ ਅਪੀਲ

Bunty
ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਛੇ ਦਿਨਾਂ ਲਈ...
Punjab

ਗਿੱਦੜਬਾਹਾ ਤੋਂ ਪਹਿਲੀ ਵਾਰ ਹਰਚਰਨ ਬਰਾੜ ਤੋਂ 57 ਵੋਟਾਂ ਨਾਲ ਹਾਰੇ ਸੀ ਪ੍ਰਕਾਸ਼ ਸਿੰਘ ਬਾਦਲ

Bunty
ਸ੍ਰੀ ਮੁਕਤਸਰ ਸਾਹਿਬ – ਗਿੱਦੜਬਾਹਾ ਪੰਜਾਬ ਦਾ ਉਹ ਵਿਧਾਨ ਸਭਾ ਹਲਕਾ ਹੈ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼...
Punjab

ਸਿੱਧੂ ਬਣਾਉਣਗੇ ਹੈਟ੍ਰਿਕ ਜਾਂ ਭਾਰੀ ਪੈਣਗੇ ਵਿਰੋਧੀ

Bunty
ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਮੌਜੂਦਾ ਵਿਧਾਇਕ ਹਨ। ਇਹ ਪੰਜਾਬ ਦੀਆਂ ਹਾਟ ਵਿਧਾਨ...
India

ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਤੇ ਹੱਥ-ਪੈਰ ਵੱਢ ਕੇ ਸੜਕ ’ਤੇ ਸੁੱਟਿਆ ਔਰਤ ਦਾ ਧੜ

Bunty
ਨਵੀਂ ਦਿੱਲੀ – ਗ੍ਰੇਟਰ ਨੋਇਡਾ ਤੋਂ ਬੇਰਹਿਮੀ ਦੀਆਂ ਹੱਦਾਂ ਪਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਲੇਜ ਪਾਰਕ ਥਾਣਾ ਖੇਤਰ ਦੇ ਸੈਕਟਰ-146 ਮੈਟਰੋ ਸਟੇਸ਼ਨ ਨੇੜੇ ਸ਼ੁੱਕਰਵਾਰ...
ArticlesAustralia & New ZealandSport

ਨੋਵਾਕ ਜੋਕੋਵਿਚ ਆਸਟ੍ਰੇਲੀਆ ਤੋਂ ਡਿਪੋਰਟ: 3 ਸਾਲ ਐਂਟਰੀ ਦੀ ਪਾਬੰਦੀ !

admin
ਮੈਲਬੌਰਨ – ਵਿਸ਼ਵ ਦੇ ਨੰਬਰ ਵੰਨ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਵੀਜ਼ਾ ਰੱਦ ਕਰਨ ਦੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਦੇ ਫੈਸਲੇ ਨੂੰ ਉਲਟਾਉਣ ਵਿੱਚ ਅਸਫਲ...
India

ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ ਰਹੀ ਸਾਡੀ Corona Vaccination ਮੁਹਿੰਮ : ਸਿਹਤ ਮੰਤਰੀ

Bunty
ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਦਾ 1 ਸਾਲ ਪੂਰਾ ਕਰ ਲਿਆ ਹੈ। ਇਸ ਮੌਕੇ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ...
International

ਕੋਰੋਨਾ ਨੇ ਢਾਹਿਆ ਕਹਿਰ, ਵਿਸ਼ਵ ਪੱਧਰੀ ਮਾਮਲੇ ਵੱਧ ਕੇ 325.7 ਕਰੋੜ ਹੋਏ

Bunty
ਵਾਸ਼ਿੰਗਟਨ – ਪੂਰੀ ਦੁਨੀਆ ‘ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਰੋਜ਼ਾਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਪ੍ਰਕੋਪ...
Australia & New Zealand

ਟੈਨਿਸ ਸਟਾਰ ਜੋਕੋਵਿਕ ਕੇਸ ਹਾਰਿਆ: ਆਸਟ੍ਰੇਲੀਆ ਤੋਂ ਹੋਵੇਗਾ ਡਿਪੋਰਟ !

admin
ਮੈਲਬੌਰਨ – ਵਿਸ਼ਵ ਦੇ ਨੰਬਰ ਵੰਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਵੀਜ਼ਾ ਰੱਦ ਕੀਤੇ ਜਾਣ ਦੇ ਖਿਲਾਫ਼ ਕੀਤੀ ਗਈ ਦੂਜੀ ਅਪੀਲ ਕੋਰਟ ਦੇ ਵਿੱਚ ਹਾਰ ਗਏ...
Australia & New Zealand

ਟੌਂਗਾ ‘ਚ ਜਵਾਲਾਮੁਖੀ ਫਟਣ ਤੋਂ ਬਾਅਦ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ‘ਚ ਸੁਨਾਮੀ ਦੀ ਚਿਤਾਵਨੀ !

admin
ਮੈਲਬੌਰਨ – ਪ੍ਰਸ਼ਾਂਤ ਮਹਾਸਾਗਰ ਵਿੱਚ ਟੌਂਗਾ ਟਾਪੂ ਦੇ ਨੇੜੇ ਇੱਕ ਜਵਾਲਾਮੁਖੀ ਫਟਣ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ, ਫਿਜੀ ਅਤੇ ਅਮਰੀਕਾ ਵੀ ਅਲਰਟ ‘ਤੇ ਹਨ ਅਤੇ ਇਹਨਾਂ ਦੇਸ਼ਾਂ...