Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

Sport

ਪਾਕਿਸਤਾਨ ਤੋਂ ਹਾਰਨ ਤੋਂ ਬਾਅਦ ਇਸ ਭਾਰਤੀ ਖਿਡਾਰੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

Bunty
ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਨੂੰ ਐਤਵਾਰ 24 ਅਕਤੂਬਰ 2021 ਨੂੰ ਆਈਸੀਸੀ 20 ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ...
India

NCB ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਦੇ ਹੁਕਮ

Bunty
ਨਵੀਂ ਦਿੱਲੀ – ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅੱਜ ਆਰੀਅਨ ਖਾਨ ਡਰੱਗਜ਼ ਕੇਸ ਵਿੱਚ ਵਿਸ਼ੇਸ਼ NDPS ਅਦਾਲਤ ਵਿੱਚ ਪੇਸ਼ ਹੋਏ। ਉਸ ਨੇ...
Punjab

ਗੁਰਮੀਤ ਰਾਮ ਰਹੀਮ ਨੂੰ 29 ਅਕਤੂਬਰ ਨੂੰ ਫਰੀਦਕੋਟ ਅਦਾਲਤ ‘ਚ ਪੇਸ਼ ਹੋਣ ਦੇ ਆਦੇਸ਼

Bunty
ਫ਼ਰੀਦਕੋਟ – ਫਰੀਦਕੋਟ ਦੀ ਅਦਾਲਤ ਨੇ ਬੇਅਦਬੀ ਦੇ ਮਾਮਲੇ ’ਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ 29 ਅਕਤੂਬਰ ਨੂੰ ਪੇਸ਼ ਹੋਣ...
International

ਫੇਸਬੁੱਕ ਸਮੇਤ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਆਸਟ੍ਰੇਲੀਆ ਲਗਾਏਗਾ ਕਾਨੂੰਨੀ ਲਗਾਮ

Bunty
ਕੈਨਬਰਾ – ਆਸਟ੍ਰੇਲੀਆ ਨੇ ਆਨਲਾਈਨ ਇਸ਼ਤਿਹਾਰਦਾਤਿਆਂ ’ਤੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ। ਖ਼ਾਸ ਕਰਕੇ ਬੱਚਿਆਂ ਦੇ ਮਾਮਲੇ ’ਚ ਉਹ ਫੇਸਬੁੱਕ ਸਮੇਤ ਇੰਟਰਨੈੱਟ ਮੀਡੀਆ...
International

ਸੁਡਾਨ ’ਚ ਫ਼ੌਜੀ ਤਖ਼ਤਾ ਪਲਟ, ਪੀਐੱਮ ਅਬਦੁੱਲਾ ਹਮਦੋਕ ਤੇ ਕੈਬਨਿਟ ਦੇ ਮੈਂਬਰ ਗਿ੍ਫ਼ਤਾਰ

Bunty
ਕਾਹਿਰਾ – ਸੁਡਾਨ ’ਚ ਫ਼ੌਜ ਨੇ ਤਖ਼ਤਾ ਪਲਟ ਕਰ ਦਿੱਤਾ ਹੈ ਤੇ ਫ਼ੌਜ ਦੇ ਸਭ ਤੋਂ ਪ੍ਰਮੁੱਖ ਜਨਰਲ ਨੇ ਦੇਸ਼ ’ਚ ਐਮਰਜੈਂਸੀ ਦਾ ਐਲਾਨ ਕਰ...
Punjab

ਸ਼ੋ੍ਮਣੀ ਕਮੇਟੀ ਨੇ ਪੰਜਾਬ ‘ਚ ਚੱਲ ਰਹੀ ‘ਧਰਮ ਪਰਿਵਰਤਨ ਲਹਿਰ’ ਨੂੰ ਦਿੱਤੀ ਚੁਣੌਤੀ

Bunty
ਅੰਮਿ੍ਤਸਰ – ਪੰਜਾਬ ਵਿਚ ਚੱਲ ਰਹੀ ‘ਧਰਮ ਪਰਿਵਰਤਨ ਦੀ ਚੁਣੌਤੀ’ ਦਾ ਸਾਹਮਣਾ ਕਰਦਿਆਂ ਸ਼ੋ੍ਮਣੀ ਕਮੇਟੀ ਨੇ ਕਮਰਕਸੇ ਕਰ ਲਏ ਹਨ। ਪਿਛਲੇ 10 ਮਹਿਨਿਆਂ ਵਿਚ ਸ਼ੋ੍ਮਣੀ...
Punjab

ਬਾਗ਼ਬਾਨੀ `ਚ ਸੁਧਾਰ ਲਈ ਇਜ਼ਰਾਈਲੀ ਤਕਨੀਕ ਅਪਣਾਵਾਂਗੇ: ਰਾਣਾ ਗੁਰਜੀਤ ਸਿੰਘ

Bunty
ਚੰਡੀਗੜ੍ਹ – ਪੰਜਾਬ `ਚ ਬਾਗ਼ਬਾਨੀ ਦੇ ਖੇਤਰ `ਚ ਸੁਧਾਰ ਲਿਆਉਣ ਲਈ ਇਜ਼ਰਾਈਲ ਦੀ ਨਵੀਨਤਮ ਤਕਨੀਕ ਨੂੰ ਅਪਣਾਵਾਂਗੇ ਤਾਂ ਜੋ ਪਾਣੀ ਘੱਟ ਵਰਤੋਂ ਕਰਕੇ ਵੀ ਫ਼ਸਲਾਂ/ਸ਼ਬਜੀਆਂ...
Punjab

ਜੇ ਵੀਜ਼ਾ ਬੈਨ ਨਾ ਹੁੰਦਾ ਤਾਂ ਮੁੜ ਅਰੂਸਾ ਨੂੰ ਦਿੰਦਾ ਸੱਦਾ : ਕੈਪਟਨ ਅਮਰਿੰਦਰ ਸਿੰਘ

Bunty
ਚੰਡੀਗਡ਼੍ਹ – ਇਸ ਵੇਲੇ ਪਾਕਿਸਤਾਨੀ ਪੱਤਰਕਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਸਿਆਸਤ ਕਾਫੀ ਗਰਮਾਈ ਹੋਈ...