ਮੰਤਰੀ ਨੇ ਗੋਲਡਨ ਆਵਰ ਦੌਰਾਨ ਦਿਲ ਦੇ ਦੌਰੇ ਦੇ ਮਰੀਜ਼ ਦੇ ਇਲਾਜ ਬਾਰੇ ਅਰੋੜਾ ਦੇ ਸਵਾਲ ਦਾ ਦਿੱਤਾ ਜਵਾਬ
ਲੁਧਿਆਣਾ – ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਵੱਲੋਂ ਫੰਡ ਕੀਤੇ ਗਏ ਇੱਕ ਪ੍ਰੋਜੈਕਟ (ਅਜੇ ਤੱਕ ਅਪ੍ਰਕਾਸ਼ਿਤ) ਮੈਨੇਜਮੈਂਟ ਆਫ਼ ਐਕਿਊਟ ਕੋਰੋਨਰੀ ਇਵੈਂਟਸ (ਐਮਏਸੀਈ) ਰਜਿਸਟਰੀ ਨੇ ਦਿਖਾਇਆ...
